paroles de chanson / Arjan Dhillon parole / Manifest lyrics  | ENin English

Paroles de Manifest

Interprètes Arjan DhillonMxrci

Paroles de la chanson Manifest par Arjan Dhillon lyrics officiel

Manifest est une chanson en Pendjabi

Show Mxrci on it

ਹੋ ਦਿਨ ਆਏ ਲੈ ਨੀਂ ਮਿੱਤਰਾਂ ਦੀ
ਹੋਉ ਬੱਲੇ ਬੱਲੇ ਕਰਾਂ photo’ਆਂ ‘ਚ
ਦੇਖੀਆਂ ਜੋ ਹੋਣਗੀਆਂ ਥੱਲੇ
ਹੋ ਬਿੱਲੋ penthouse beachside ਡੇਰੇ ਹੋਣਗੇ
ਨੀਂ ਆਹੀ ਹੋਣਗੇ ਨੀਂ ਨਾਲ ਉਡਾਣ ਜਿਹੜੇ ਹੋਣਗੇ
ਹਾਏ ਮਾਰਕੇ ਵਾਲਾਇਤੀ ਜਿਹੜੇ label’ਆਂ ਦੇ ਉੱਤੇ
ਹਾਏ ਨੀਂ ਰੁਲੂਗੀ macallan ਜਿਹੀ table’ਆਂ ਦੇ ਉੱਤੇ
ਬਿੱਲੋ ਬੰਬ ਹੀ ਬੁਲਾ ਤੇ ਤੂੰ ਵੀ ਕਹਿ ਦੇਣਗੇ
ਬਿੱਲੋ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਨੀਂ ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਬਿੱਲੋ ਦੇਖੀ ਚੱਲ ਦੇਖਦੀ ਰਹਿ ਜਾਏਂਗੀ

ਹਰ ਕੋਈ ਆ ਕੇ ਜ਼ੁਰੂ wi-fi ਹੋਵਾਂਗੇ
ਕਦੇ italy ਤੇ ਕਦੇ ਨੀਂ ਹਵਾਈ ਹੋਵਾਂਗੇ
Brand ਚੱਕ ਚੱਕ ਡਿੱਗਿਆ ‘ਚ ਰੱਖੀ ਜਾਨੇ ਆ
ਹਾਏ ਨੀਂ tag ਕਿੰਨੇ ਦੇਖਣੇ ਆ ਚੱਕੀ ਜਾਨੇ ਆ
ਹੋ time ਸਾਡਾ ਚੱਲੇ ਆਪੇ ਦੱਸੂ ਸਾਡਾ ਗੁੱਟ
ਬਿੱਲੋ ਧੌਣਾ ਵਿੱਚ ਸੰਗਲ ਸੋਨੇ ਦੇ biscuit
ਦੇਖ ਗੱਲ ਬਾਤ ਹੌਂਕਾ ਜੇਹਾ ਲੈ ਜਾਏਂਗੀ
ਬਿੱਲੋ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਨੀਂ ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਬਿੱਲੋ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਹਾਏ ਦੇਖ catwalk ਆਂ ਮੂੰਹ ਰਹਿ ਜਾਨੇ ਅੱਡੇ
ਬਿੱਲੋ ਓਹੀ ਨਾਰਾਂ ਸਾਡੇ ਹੋਣਗੀਆਂ ਸੱਜੇ ਖੱਬੇ
ਹੋ ਕਿੱਲੇ ਦੇ rate ਆਲੇ handbag’ਆਂ ਆਲਿਆਂ
ਹਾਏ ਨੀਂ old money ਜੇਹ swag’ਆਂ ਆਲਿਆਂ
ਹੋ ਯਾਰ ਤੇਰਾ ਕਾਲੀਆਂ ਤੇ ਗੋਰੀਆਂ ਚ ਫਿਰੁ
ਜਿਹੜੀ ਸੁਪਨਾ ਹੋਰਾਂ ਦਾ ਉਹ story’ਆਂ ਚ ਦਿਸੁ
ਹੋ ਨੀਂ ਤੂੰ ਮਿੱਤਰਾਂ ਤੋਂ ਦੂਰੀ ਕਿੱਥੇ ਸਹਿ ਜਾਏਂਗੀ
ਨੀਂ ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਬਿੱਲੋ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਬਿੱਲੋ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਹੋ ਸਾਡੇ ਇੱਕਠੇ ਦੇ ਵੱਧਣੇ graph ਨਖਰੋ
ਹਾਏ ਨੀਂ ਯਾਰ ਸਿਰੇ ਲਾ ਦੇਣੇ ਆਪ ਨਖ਼ਰੋ
ਹਾਏ ਨੀਂ ਉੱਚੀਆਂ ਉਡਾਰੀਆਂ ਨੇਂ ਆਪੇ ਮੱਥਾ ਟੇਕਣਾ
ਕੇ ਕਹਿਣਗੇ ਬਾਈ ਨੇੜੇ ਹੋ ਕੇ ਅਰਜਨ ਦੇਖਣਾ
ਹਾਏ ਨੀਂ ਮੰਨੀ ਨਾ ਤੂੰ ਝੂਠ ਜਿਹੜੀ ਕਹੀ ਸੋਹਣੀਏ
ਨਚੂ ਜਾਗੋਆਂ ਤੇ ਨੋਰਾ ਫਤਿਹੀ ਸੋਹਣੀਏ
ਹੋ ਬਾਹਲਾ ਮਾਨ ਜੇਹਾ ਨਾ ਕਰ ਐਵੇਂ ਢਹਿ ਜਾਏਂਗੀ
ਨੀਂ ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਬਿੱਲੋ ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਦੇਖੀ ਚੱਲ ਦੇਖਦੀ ਰਹਿ ਜਾਏਂਗੀ
ਬਿੱਲੋ ਦੇਖੀ ਚੱਲ ਦੇਖਦੀ ਰਹਿ ਜਾਏਂਗੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Manifest

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la cible
2| symbole à gauche du cadenas
3| symbole en bas de la croix
grid grid grid
grid grid grid
grid grid grid