paroles de chanson / Angrej Ali parole / Khed Kabbadi lyrics  | ENin English

Paroles de Khed Kabbadi

Interprète Angrej Ali

Paroles de la chanson Khed Kabbadi par Angrej Ali lyrics officiel

Khed Kabbadi est une chanson en Pendjabi

ਹੇ ਆ ਹੇ ਆ
ਹੇ ਆ ਹੇ ਆ
ਕੌਡੀ ਕੌਡੀ ਕੌਡੀ

ਖੇਡਾਂ ਵਿਚੋ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ
ਇਸਦੇ ਵਿਚ ਹੀ ਵੱਸਦੀ ਲੋਕੋੰ ਜਾਂ ਪੰਜਾਬੀਆਂ ਦੀ

ਕੌਡੀ ਕੌਡੀ ਕੌਡੀ ਕੌਡੀ ਕਬੱਡੀ

ਹੋ ਵਿਚ ਮੈਦਾਨੇ ਭਿੜਨਾ ਹੁੰਦਾ ਕਮ ਦਲੇਰਾ ਦਾ
ਹੋ ਵਿਚ ਮੈਦਾਨੇ ਭਿੜਨਾ ਹੁੰਦਾ ਕਮ ਦਲੇਰਾ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ

ਹੇ ਆ ਹੇ ਆ

ਹੋ raid ਆਂ ਵਿਚੋ raid ਵੀ ਸੰਦੀਪ ਤੇ ਪਿੰਦਰ ਦੀ
ਜਾ ਆਪ ਮੰਨੀਏ ਜਾ ਖਾਨੋਵਾਲ਼ੀਏ ਜਿੰਦਰ ਦੀ
ਹੋ ਮੰਗਾ ਮਿੱਠਾਪੁਰੀਆ ਵੀ ਨੀ ਕਿਸੇ ਤੋ ਰੋਕੀ ਦਾ
ਤੂ ਤਾ ਦਾਰਾ ਗੁਰਜੀਤ ਵੀ ਕਿਹੰਦੇ raider ਚੋਟੀ ਦਾ
ਖੁਦ ਨੂ ਫੱੜਕੇ ਮਾਰੇ ਕੇਂਚੀ ਪ੍ਰੇਮ ਚਨੇਰਾ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ

ਵੱਜਣ ਤਾੜੀਆਂ ਜਦੋ ਵੀ ਜੀਤੀ ਜੱਫ਼ਾਂ ਲੌਂਦਾ ਏ
ਮਾਰਕੇ ਥਾਪੀ ਸੁਰਖਪੂਰਿਆ ਨਂਬਰ ਲਿਆਉਂਦਾ ਏ
ਖੜ ਖੜ ਗੱਲਾਂ ਕਰਦੇ ਲੋਕੀ ਬਿੱਟੂ ਦੁੱਗਾਲ਼ ਦੀਆਂ
ਵਿਚ ਵਿਦੇਸ਼ਾਂ ਧੂਮਾਂ ਪਈਆਂ ਨੇ ਗੁਰਲਾਲ ਦੀਆਂ
ਅੱਜ ਵੀ ਲੋਕੀ ਪ੍ਯਾਰ ਦੇਂਦੇ ਜੋ ਬਨੇਯਾ ਤੇਰਾ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ

ਹੇ ਆ ਹੇ ਆ

ਹੋ ਦੁਨਿਯਾ ਮੰਨਦੀ raid ਵੀ ਗਾਜੀਪੁਰ ਦੇ ਲਖੇ ਦੀ
ਥਾਂ ਥਾਂ ਹੁੰਦੀ ਸਿਫਤ ਬਾਜੀ ਜੰਡ ਦੇ ਜੱਫੇ ਦੀ
ਹੋ ਹਿਮਤ ਹੈ ਨੀ ਕਿਸੇ ਦੀ ਜੋਗੀ ਘੱਗਾ ਰਖਣ ਦੀ
ਬਡੀ ਚੜ੍ਹਾਈ ਅੱਜ ਕਲ ਸੈਦੋਂ ਵਾਲੇ ਮਖਨ ਦੀ
ਬਾਰ ਬਾਰ ਏ ਜੱਫੇ ਲੌਂਦੇ ਕਮ ਨੀ ਕੇਰਾ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ

ਹੇ ਆ ਹੇ ਆ

ਰੜ੍ਹਕ ਬਡੀ ਏ ਰੇਡਰ ਬਈ ਬਿੱਟੂ ਸਮਰਾਲੇ ਦੀ
ਓ ਕ੍ਯਾ ਬਾਤਾਂ ਏ ਜਾਪ ਸਿਕੰਦਰ ਕਾਂਗਲੀਵਾਲੇ ਦੀ
ਹੋ ਪੱਪੂ ਚੂਰ ਚੱਕੀਆ ਮੂਰੇ ਹੋ ਹੋ ਘੇਰਦਾ
ਗੁੱਟ ਨੀ ਹਥ ਵਿਚ ਔਂਦਾ ਗੱਬਰ ਵਰਗੇ ਸ਼ੇਰ ਦਾ
ਰਖੀ ਦਾਤਾ ਹਥ ਇਹਨਾਂ ਦੇ ਸਿਰ ਤੇ ਮੇਹਰਾ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ

ਹਥ ਨੀ ਔਂਦਾ ਰੇਡਰ ਕਾਕਾ ਕਾਲੀਸਾਈ ਦਾ
ਹੋ ਗਿਣਦੇ ਨੂ ਵੀ ਨਹੀ ਕੀਸੋ ਤੋ ਜੱਫਾ ਮਾਰੀ ਦਾ
ਓ ਗੋਰਾ ਗੱਗੀ ਗੋਪੀ ਤਿੰਨੇ ਜਾਫੀ ਚੋਟੀ ਦੇ
ਮੀਕਾ ਦੀਪਾ ਲੱਡੂ ਵੀ ਨੀ ਕਿਸੇ ਤੋ ਰੋਕੀ ਦੇ
ਜਿਹੜਾ ਜਾਲ ਸਿਰਾਂ ਤੇ ਪੱਟੂ ਕਰਦੇ ਰਾਜ ਨੇ ਚਿਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ

ਹੇ ਆ ਹੇ ਆ

ਵੱਡ ਖਾਣੇ ਨੇ ਜਾਪੀ ਤੀਰਥ ਤੇ ਗੁਲਜ਼ਾਰ ਵੀ
ਨੱਚਦਾ ਟੱਪਦਾ ਔਂਦਾ ਈ ਅਜਮੇਰ ਜਲਾਲ ਵੀ
ਓ ਡੋਲੇ ਉੱਤੇ ਸ਼ੇਰ ਹੈ ਸੈਦੋਂ ਵਾਲੇ ਕੀਪੇ ਦੇ
ਵੇਖਣ ਵਾਲੇ ਜਫੀ ਨੇ ਬਲਜੀਤ ਤੇ ਜੀਤੇ ਦੇ
ਵਿਚ ਵਿਦੇਸ਼ਾਂ ਨਾ ਬੋਲੇ ਚੰਗੇ player ਆਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ

ਹੇ ਆ ਹੇ ਆ

ਚੀਮਾ ਗਾਗੋ ਲਾਲੀ ਤਿੰਨੇ ਖ਼ਮਬ ਕਬੱਡੀ ਦੇ
ਕਲਾ ਤੋਚੀ ਸੋਨੀ ਤਿੰਨੇ ਚੰਨ ਕਬੱਡੀ ਦੇ
ਅੰਗਰੇਜ਼ ਬਾਜ ਤੇ ਵੈਲੀ ਹੋਰਾਂ ਦੇ ਵੀ ਕਿ ਕਿਹਣੇ ਨੇ
ਫੌਜੀ ਬੀੜਾ ਜੀਤੀ ਏ ਅਨਮੋਲ ਹੀ ਗੇਹਣੇ ਨੇ
ਮੁਖ ਚਮਕਦੇ ਐਦਾਂ ਸੂਰਜ ਚੜੇ ਸਵੇਰਾ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ
ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ

ਓ ਵੱਸਦੇ ਰਿਹਣ ਪੰਜਾਬੀ ਏਹੋ ਕਰਾ ਦੁਆਵਾਂ ਮੈਂ
ਜਗਸੀਰ ਕਹੇ ਸਦਾ ਇਹਨਾਂ ਤੋ ਰੱਬਾ ਸੱਦਕੇ ਜਾਵਾਂ ਮੈਂ
ਪਵਨ ਕਹੇ ਸਦਾ ਇਹਨਾਂ ਤੋ ਰੱਬਾ ਸੱਦਕੇ ਜਾਵਾਂ ਮੈਂ
ਅਲੀ ਕਹੇ ਸਦਾ ਇਹਨਾਂ ਤੋ ਰੱਬਾ ਸੱਦਕੇ ਜਾਵਾਂ ਮੈਂ
ਅਮਨ ਕਹੇ ਸਦਾ ਇਹਨਾਂ ਤੋ ਰੱਬਾ ਸੱਦਕੇ ਜਾਵਾਂ ਮੈਂ

ਹੇ ਆ

ਜਾਂਦੇ ਜਾਂਦੇ ਯਾਦ ਆ ਗਾਯੀ ਹਰਜੀਤ ਬ੍ਰਾੜ ਦੀ
ਹੋ ਕਰ ਆਂਬੇ ਨੂ ਯਾਦ ਏ ਦੁਨਿਯਾ ਖ਼ੱਬਾ ਮਾਰ ਦੀ
ਘਾਟ ਨੀ ਪੂਰੀ ਹੋਣੀ ਕੇਵਲ ਤੇ ਤਲਵਾਰ ਦੀ
ਯਾਰਾਂ ਵਿਚ ਮਿਸਾਲ ਸੇਖੇ ਵਰਗੇ ਯਾਰ ਦੀ
ਸੇਖੇ ਵਰਗੇ ਯਾਰ ਦੀ, ਸੇਖੇ ਵਰਗੇ ਯਾਰ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Khed Kabbadi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la cible
2| symbole à droite de l'horloge
3| symbole à droite de l'ampoule
grid grid grid
grid grid grid
grid grid grid