paroles de chanson / Amrit Maan parole / By Birth lyrics  | ENin English

Paroles de By Birth

Interprète Amrit Maan

Paroles de la chanson By Birth par Amrit Maan lyrics officiel

By Birth est une chanson en Pendjabi

Desi Crew, Desi Crew
Desi Crew, Desi Crew

ਗੱਲਾਂ ਸਾਡੀਆਂ ਦੇ ਵਿੱਚ ਤਰਕ ਹੁੰਦਾ ਐ
ਬੰਦੇ ਚੰਟ ਤੇ ਸਿਆਣੇ ਵਿੱਚ ਫਰਕ ਹੁੰਦਾ ਐ
ਛੋਟੀ ਉਮਰ 'ਚ ਜਿੱਤੀ ਪਈ ਆ ਚੋਟੀ, ਬੱਲੀਏ
ਗੱਡੀ-ਗੁੱਡੀ 'ਤੇ alloy, ਗੱਲ ਛੋਟੀ, ਬੱਲੀਏ
ਹੌਲ਼ੀ ਬੋਲ਼ਦੇ ਆਂ, ਕਰਦੇ ਨਹੀਂ ਕਾਹਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਓ, residence ਹੈ ਨਹੀਂ ਕੋਈ ਪੰਜਾਬ ਤੋਂ ਬਿਣਾਂ
ਇੱਕ ਕਮੀ ਦੱਸਦੇ ਸ਼ਰਾਬ ਤੋਂ ਬਿਣਾਂ
ਖਿੰਡਦੇ ਨਹੀਂ ਤਾਂ ਵੀ ਕਦੇ ਵੱਧ ਪੀਤੀ 'ਚ
ਦੋ-ਤਿੰਨ ਯਾਰ ਪੱਕੇ ਰਾਜਨੀਤੀ 'ਚ
ਲੋਕੀ ਦਿੰਦੇ ਆਂ group ਦੀ ਮਿਸਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਓ, 30 ਦਾ star ਜਾਂਦਾ ਹਿੱਕ ਪਾੜਦਾ (yeah)
ਅੱਲ੍ਹੜਾਂ 'ਚ ਬਿੱਲੋ rank one ਯਾਰ ਦਾ
ਓਦਾਂ formal ਪਾਉਂਦਾ ਰੱਖੇ ਕਫ਼ਾਂ ਚਾੜ੍ਹ ਕੇ
Aura ਆ ਕਰਾਉਂਦਾ ਧੰਨ-ਧੰਨ ਯਾਰ ਦਾ
ਸਾਡੇ ਵਰਗਾ ਜੇ ਲਬਦਾ ਤਾਂ ਭਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਓ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਮਿਹਨਤਾਂ 'ਚ ਰੰਗ ਹੋ ਗਏ ਪੱਕੇ, ਬੱਲੀਏ
ਓ, ੧੮-੧੮ ਸਾਲ਼ ਤੋਂ ਆਂ ਕੱਠੇ, ਬੱਲੀਏ
ਕਦੇ ਬੰਨ੍ਹਦੇ ਜੇ ਪੱਗ ਬੰਨ੍ਹਦੇ ਆਂ ਨਾਭੀ ਨੂੰ
ਓ, ਜਿਦ-ਜਿਦ ਪੈ ਗਏ ਮੁੰਡੇ ਕਾਮਿਆਬੀ ਨੂੰ
ਵਹਿਮ ਕੱਢਦੇ ਆਂ, ਕੱਢਦੇ ਨਹੀਂ ਗਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਓ, mood ਵਿੱਚ ਆ ਕੇ ਜਦੋਂ Maan ਲਿਖਦਾ ਐ
ਕਿੱਲਿਆਂ ਦੇ ਟੱਕ ਜਿੰਨਾ ਗੀਤ ਵਿਕਦਾ ਐ
ਇਹ ਤਾਂ ਨੀਤ ਸਾਡੀ ਸਾਫ਼, ਜੋ ਬਚਾਈ ਜਾਂਦੀ ਐ
ਨਹੀਂ ਤਾਂ ਐਨਾ time ਸਿਖਰਾਂ 'ਤੇ ਕੌਣ ਟਿਕਦੈ
ਬੰਦਾ ਮਰਦ, ਸਮੇਂ ਦੀ ਜਾਣੇ ਚਾਲ, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de By Birth

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole en bas de l'oeil
3| symbole à gauche du coeur
grid grid grid
grid grid grid
grid grid grid