paroles de chanson / Amrit Dhaliwal parole / Laare Goriye lyrics  | ENin English

Paroles de Laare Goriye

Interprètes Amrit DhaliwalGurlez Akhtar

Paroles de la chanson Laare Goriye par Amrit Dhaliwal lyrics officiel

Laare Goriye est une chanson en Pendjabi

ਦੱਸ ਮੈਨੂ ਕਰਦਾ ਪਿਆਰ ਕਿੰਨਾ ਵੇ
ਹੋ ਮੈਂ ਕਿਹਾ ਜਿੰਨੇ ਅੰਬਰਾਂ ਤੇ ਤਾਰੇ ਗੋਰੀਏ
ਦੱਸ ਮੇਰੇ ਨਾਲ ਕਿਤੋਂ ਤਕ ਨਿਭੇਂਗਾ
ਹੋ ਮੈਂ ਕਿਹਾ ਜੱਟ ਲੌਂਦੇ ਨਾਹੀਓ ਲਾਰੇ ਗੋਰੀਏ

ਦੇਖ ਦੇਖ ਤੈਨੂ ਦਿਲ ਟੱਪਦਾ ਕੁੜੇ
ਕੱਚ ਵਿਚ ਭੱਜਦੇ ਜੋ ਭਾਰੇ ਗੋਰੀਏ

ਦੱਸ ਮੈਨੂ ਕਰਦਾ ਪਿਆਰ ਕਿੰਨਾ ਵੇ
ਹੋ ਮੈਂ ਕਿਹਾ ਜਿੰਨੇ ਅੰਬਰਾਂ ਤੇ ਤਾਰੇ ਗੋਰੀਏ
ਦੱਸ ਮੇਰੇ ਨਾਲ ਕਿਤੋਂ ਤਕ ਨਿਭੇਂਗਾ
ਹੋ ਮੈਂ ਕਿਹਾ ਜੱਟ ਲੌਂਦੇ ਨਾਹੀਓ ਲਾਰੇ ਗੋਰੀਏ

ਦਿਲ ਤੇ ਬਣਯੀ ਤੇਰੀ ਫੋਟੋ ਗੋਰੀਏ
ਜਿਹਿਨੂ ਸਾਰਾ ਦਿਨ ਨੀ ਮੈਂ ਸੀਨ ਕਰਦਾ
ਤੇਰੇ ਅੱਗੇ ਦੱਸ ਕਾਹਦਾ ਓਲਾ ਮਿਠੇਯਾ
ਤੇਰੇ ਤੋਂ ਬਗੈਰ ਪਲ ਵੀ ਨੀ ਸਰਦਾ
ਹੈਮੀ ਕਾਹਲੋਂ ਹੈਮੀ ਕਾਹਲੋਂ ਜਾਂ ਜੱਟੀ ਦੀ
ਹੋ ਮੈਂ ਕਿਹਾ ਤੱਕਣੀ ਤੇਰੀ ਵੀ ਸੀਨਾ ਤਾਰੇ ਗੋਰੀਏ
ਦੱਸ ਮੈਨੂ ਕਰਦਾ ਪਿਆਰ ਕਿੰਨਾ ਵੇ
ਹੋ ਮੈਂ ਕਿਹਾ ਜਿੰਨੇ ਅੰਬਰਾਂ ਤੇ ਤਾਰੇ ਗੋਰੀਏ
ਦੱਸ ਮੇਰੇ ਨਾਲ ਕਿਤੋਂ ਤਕ ਨਿਭੇਂਗਾ
ਹੋ ਮੈਂ ਕਿਹਾ ਜੱਟ ਲੌਂਦੇ ਨਾਹੀਓ ਲਾਰੇ ਗੋਰੀਏ

ਮਿਹਿਂਗਾ ਜਿਵੇਂ ਇਤਰ ਦੁਬਈ ਦਾ ਕੁੱਡੇ
ਐਡਾ ਤੇਰਾ ਰੂਪ ਬਿੱਲੋ ਛਡੇ ਵਾਸ਼ਨਾ
ਤੂ ਵੀ ਜੱਟਾ ਅਣਾਖਂ ਨਾਲ ਗੁੱਜੇਯਾ ਪੇਯਾ
ਵੇ ਤੇਰੇ ਤੋਂ ਬਗੈਰ ਮੈਨੂ ਕੋਯੀ ਰਾਸ ਨਾ
ਨੀ ਚਲ ਮੇਰਾ ਮਾਪੇਯਾ ਤੋਂ ਹਥ ਮੰਗ ਲ
ਕਿੱਤੇ ਪਏ ਨੇ ਜੁਗਾਡ ਮੈਂ ਕਿਹਾ ਸਾਰੇ ਗੋਰੀਏ
ਦੱਸ ਮੈਨੂ ਕਰਦਾ ਪਿਆਰ ਕਿੰਨਾ ਵੇ
ਹੋ ਮੈਂ ਕਿਹਾ ਜਿੰਨੇ ਅੰਬਰਾਂ ਤੇ ਤਾਰੇ ਗੋਰੀਏ
ਦੱਸ ਮੇਰੇ ਨਾਲ ਕਿਤੋਂ ਤਕ ਨਿਭੇਂਗਾ
ਹੋ ਮੈਂ ਕਿਹਾ ਜੱਟ ਲੌਂਦੇ ਨਾਹੀਓ ਲਾਰੇ ਗੋਰੀਏ

ਹੋ ਹਨਜੀ ਹਨਜੀ ਕਿਹ ਕੇ ਜਿਹਦੀ ਗੱਲ ਕਰਦੇ
ਇਸ ਗੱਲ ਨੇ ਤੇ ਜੱਟਾ ਮੈਨੂ ਪੱਤੇਯਾ ਪੇਯਾ
ਹੋ ਯਾਰ ਕਿਹੰਦੇ ਭਾਭੀ ਸਾਡੀ ਖੋ ਕੇ ਲ ਗਯੀ
ਕਾਹਲੋਆਂ ਦਾ ਮੁੰਡਾ ਸਾਥੋਂ ਕੱਟੇਯਾ ਪੇਯਾ
ਵੇ ਦੇਖੀ ਕਿੱਤੇ ਕਲ ਨੂ ਬਦਲ ਨਾ ਜਾਯੀ
ਤੇਰੇ ਨਾਮ ਲਿਖਾ ਤੇ ਸਾਰੇ ਸਾਲ ਗੋਰੀਏ
ਦੱਸ ਮੈਨੂ ਕਰਦਾ ਪਿਆਰ ਕਿੰਨਾ ਵੇ
ਹੋ ਮੈਂ ਕਿਹਾ ਜਿੰਨੇ ਅੰਬਰਾਂ ਤੇ ਤਾਰੇ ਗੋਰੀਏ
ਦੱਸ ਮੇਰੇ ਨਾਲ ਕਿਤੋਂ ਤਕ ਨਿਭੇਂਗਾ
ਹੋ ਮੈਂ ਕਿਹਾ ਜੱਟ ਲੌਂਦੇ ਨਾਹੀਓ ਲਾਰੇ ਗੋਰੀਏ
ਦੱਸ ਮੈਨੂ ਕਰਦਾ ਪਿਆਰ ਕਿੰਨਾ ਵੇ
ਹੋ ਮੈਂ ਕਿਹਾ ਜਿੰਨੇ ਅੰਬਰਾਂ ਤੇ ਤਾਰੇ ਗੋਰੀਏ
ਦੱਸ ਮੇਰੇ ਨਾਲ ਕਿਤੋਂ ਤਕ ਨਿਭੇਂਗਾ
ਹੋ ਮੈਂ ਕਿਹਾ ਜੱਟ ਲੌਂਦੇ ਨਾਹੀਓ ਲਾਰੇ ਗੋਰੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Laare Goriye

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'étoile
2| symbole à droite de l'appareil photo
3| symbole à droite de l'enveloppe
grid grid grid
grid grid grid
grid grid grid