paroles de chanson / Amit Malsar parole / Bombay To Punjab lyrics  | ENin English

Paroles de Bombay To Punjab

Interprète Amit Malsar

Paroles de la chanson Bombay To Punjab par Amit Malsar lyrics officiel

Bombay To Punjab est une chanson en Pendjabi

Deep Jandu
Divine
Punjab ਸੇ Bombay Bombay ਸੇ ਪੰਜਾਬ ਹਾਂ
Deep ਮੇਰਾ ਭਾਈ, ਹਾ-ਹਾ-ਹਾਂ
Gully Gang Gully Gang
ਬੁੱਰਰਰੜਰ ਹਾ-ਹਾ-ਹਾ
ਓ ਸਿਧਾ ਬੰਦਾ ਸਿਧਾ ਹਿਸਾਬ ਆਏ
ਕਰਦੇ ਬਾਹਲੀ dealing ਨੀ
Feel ਕਰੀ ਮੇਰੀ ਗੱਲ ਰਕਾਨੇ
ਲੈਣ ਦਿੰਦਾ ਮੈਂ feeling ਨੀ
ਓ ਸਿਧਾ ਬੰਦਾ ਸਿਧਾ ਹਿਸਾਬ ਏ
ਕਰਦੇ ਬਾਹਲੀ dealing ਨੀ
Feel ਕਰੀ ਮੇਰੀ ਗੱਲ ਰਕਾਨੇ
ਲੈਣ ਦਿੰਦਾ ਮੈਂ feeling ਨੀ
ਓ ਹੀਰ ਮੇਰੀ, ਤਸਵੀਰ ਮੇਰੀ
ਆ ਚੱਕ ਸਾਂਭ ਕੇ ਰਖ ਕੂੜੇ
ਫਰਕ ਚਾਹੇ ਮੈਂ ਨਰ੍ਕ ਚਾਹੇ
ਪਰ ਪਹੁੰਚਯਾ heaven ਤੱਕ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਲੈ ਜੂ ਪੱਟ ਕੇ ਬਚ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਨੀ ਲੈ ਜੂ ਪੱਟ ਕੇ ਬਚ ਕੂੜੇ
ਆ phone ਬਜਾ ਵੈਸੇ ਵਾਲਾ scene ਨਈ ਏ wrong number
Phone ਬਜਾ ex ਵਾਲਾ scene ਆਏ ਫਿਰ wrong number
Shot ਹੁਏ ਡਰ ਕ ਲਗਤੇ ਤੁਮ 100 ਨਂਬਰ
Shot ਹੁਏ ਸਿਰ ਪੇ ਲਗਤੇ ਹੂਂ 100 ਥੱਪੜ ਵਾ
ਬੋਹਤ ਅੰਤਰ online ਤੂੰ ਬੋਹਤ ਗੱਬਰ, ਬੋਹਤ rapper
ਅਸਲੀ ਮੈਂ ਬੋਹਤ actor, ਬੋਹੁਤ ਸ਼ੱਕਰ
ਅੱਛਹਾ check ਕਰ resume
ਸ਼ੇਰਨੀ ਹੈ ਸਾਤ ਹਰ ਵਕ਼ਤ ਮੇਰੇ ਬਾਜੂ ਮੈਂ
ਹਾ ਹਾ ਹਨ
ਪੰਜਾਬ ਦੀ ਲੜਕੀ ਮਤਲਬ band ਵਾਲਾ scene
ਖੇਤੋਂ ਮੇ Gucci ਮਤਲਬ trend ਵਾਲਾ scene
ਸੁਣਤੀ ਵੋ ਸੁਖ-ਈ ਮਤਲਬ Jaguar ਵਾਲਾ scene
ਮਤਲਬ ਚਾਹੀਏ ਤਾਂ ਕਾਰ ਮੁਝੇ ਚਾਹੀਏ ਤਾ ਪਿਆਰ
ਚਲੋ ਹੋ ਜਾਣਾ ਸਵਾਰ ਸੋਹਣੀ ਕਰਲੇ ਤੂੰ ride ਮੇਰੇ ਨਾਲ
ਹੋ ਤੇਰੀ ਆਂਖੋ ਮੇ ਕਾਜਲ
ਨੀ ਮੇਰੀ ਅੱਖੀਆਂ ਵਿਚ ਲਾਲੀ
Bombay ਤੋਹ ਲੇਜੂ L.A ਨੀ L.A ਤੋਂ ਸਿਧਾ Baali
ਝਾਂਜਰ ਵੀ ਬਣਵਾ ਦੇਗਾ ਨੀ
ਪੈਰ Life ਵਿਚ ਰਖ ਕੂੜੇ
ਆਪਣਾ ਹਿੱਸਾ ਲੈਕੇ ਛੱਡੂ
ਛਡ ਦਾ ਨੀ ਮੈਂ ਹੱਕ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਲੈ ਜੂ ਪੱਟ ਕੇ ਬਚ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਨੀ ਲੈ ਜੂ ਪੱਟ ਕੇ ਬਚ ਕੂੜੇ
ਕਰਲੇ ਤੂੰ ride ਮੇਰੇ ਨਾਲ
ਕਰਲੇ ਤੂੰ ride ਮੇਰੇ ਨਾਲ
ਕਰਲੇ ਤੂੰ ride ਮੇਰੇ ਨਾਲ
ਆ ਗਯਾ ਨੀ ਓਹੀ ਬਿੱਲੋ time
ਕਰਲੇ ਤੂੰ ride ਮੇਰੇ ਨਾਲ
ਕਰਲੇ ਤੂੰ ride ਮੇਰੇ ਨਾਲ
ਕਰਲੇ ਤੂੰ ride ਮੇਰੇ ਨਾਲ
ਓ ਤੁਮਸੇ ਵੋ ਹੂਆ ਨੀ ਕਰਤੇ
ਸਾਡੇ ਜੋ ਕੰਮ ਰਾਕਾਨੇ
ਤੂੰ ਰਖਦੀ bodyguard ਨੀ
ਮੈਂ ਰਖਦਾ ਦਮ ਰਾਕਾਨੇ
ਯਾਰੀ ਦੀ ਓ ਦੇਣ ਗਵਾਹੀ
ਛਾਤੀ ਤੇ 3 ਟੱਕ ਕੂੜੇ
ਦੇਖ ਲੇ ਔਜਲਾ ਪੀਜੂਗਾ ਤੇਰਾ
ਬੋਤਲ ਵਰਗਾ ਲੱਕ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਲੈ ਜੂ ਪੱਟ ਕੇ ਬਚ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਨੀ ਲੈ ਜੂ ਪੱਟ ਕੇ ਬਚ ਕੂੜੇ

ਹਨ Bombay ਵਾਲੇ ਪੰਜਾਬੀ ਬੋਲ ਰਹੇ ਹੈ ਹਨ
ਚਲੋ ਫਿਰ
ਹਨ, ਕਰਲੇ ਤੂੰ ride ਮੇਰੇ ਨਾਲ
ਹਨ, ਸਬ ਲੋਗ ਸੁਣਨੇ ਕਾ ਤੁਮ ਕਿਯਾ
ਬਾਪ ਬਾਪ ਬਾਪ
ਕਰਲੇ ਤੂੰ ride ਮੇਰੇ ਨਾਲ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bombay To Punjab

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'appareil photo
2| symbole à droite de l'ampoule
3| symbole à gauche de l'horloge
grid grid grid
grid grid grid
grid grid grid