paroles de chanson / Aman Hayer feat. Angrej Ali parole / Tharti Hilde (Live) lyrics  | ENin English

Paroles de Tharti Hilde (Live)

Interprètes Aman HayerAngrej AliG-Money

Paroles de la chanson Tharti Hilde (Live) par Aman Hayer feat. Angrej Ali lyrics officiel

Tharti Hilde (Live) est une chanson en Pendjabi

ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ

Once again aman hayer, g money
Ground shaker get down on the dance floor
Ground shaker c'mon check it out
Jump to the beat jump to the beat whaaa
Jump to the beat jumpt to the beat yeahhh
Jump to the beat jump to the beat whaaa
Jump to the beat jump to the beat

ਨਈ ਰੀਸ ਪੰਜਾਬੀ ਮੁੰਡਿਆਂ ਦੀ ਹੈ ਤੋੜ ਨਵਾਬੀ ਮੁੰਡਿਆਂ ਦੀ

groundshaker get down on the dance floor

ਨਈ ਰੀਸ ਪੰਜਾਬੀ ਮੁੰਡਿਆਂ ਦੀ ਹੈ ਤੋੜ ਨਵਾਬੀ ਮੁੰਡਿਆਂ ਦੀ
ਨਾ ਯਾਰੀ ਤੋੜ ਨਿਭਓਂਦੇ ਦੇ ਨੇ, ਯਾਰੀ ਤੋੜ ਨਿਭਓਂਦੇ ਦੇ ਨੇ
ਗਲ ਕਰਦੇ ਪਥਕ ਕਦੇ ਦਿਲ ਦੀ
ਜਦ ਪਰ ਪੱਟਣ ਗਬਰੂ

Its ground shaker shake ur booty girl

ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ

so stop what u doin n listen to me
i'm bringing a new style new flow ull see
with aman hayer backing me im bound to suceed
questions don't even arise with doubt in me!
Throw ur bodies feelin the beat daddies
dropping on ya or ya tapping the street beat daddies
dropping got ya sweating one n two get up on the dance floor
bwoy do ur thang what u waiting for

ਸੱਭ ਕਹਿਣ ਸ਼ੌਂਕ ਨਾਲ ਜੀਣਾ ਪਿਛੇ ਪਾਲ ਨੀ ਮੁੜਨਾ
ਅਸੀ ਤੁਰਨਾ ਮੜਕ ਦੇ ਨਾਲ ਦੋ ਪੈਰ ਘੱਟ ਤੁਰਨਾ
ਅਸੀ ਤੁਰਨਾ ਮੜਕ ਦੇ ਨਾਲ ਦੋ ਪੈਰ ਘੱਟ ਤੁਰਨਾ
ਏ ਪੂਰੀ ਕਰ ਕੇ ਛਡ ਦੇ ਨੇ
ਪੂਰੀ ਕਰਕੇ ਛਡ ਦੇ ਨੇ ਮਿਤਰੋ ਹਰ ਇਕ ਗਲ ਦਿਲ ਦੀ
ਜਦ ਪਰ ਪੱਟਣ ਗਬਰੂ

Jump to the beat, jump to the beat

ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ

all he wants to do is make u throw ur handsup
and get down to to the beat ground shaker
all he wants to do is make u throw ur handsup
and get down to. to the beat ground shaker
jump to the beat jump to the beat whaaa
jump to the beat jumpt to the beat yeahhh
jump to the beat jump to the beat whaaa
jump to the beat jump to the beat like u never done it before

ਕੁਛ ਗੋਰੇ ਰੰਗ ਦੇ ਅਸ਼ਿਕ ਤੇ ਕੁਛ ਕਾਲੇ ਦੇ
ਕਦੇ ਇਸ਼ਕ ਨਸੀਬੀ ਹੋਵੇ ਨੀ ਕਰਮਾ ਵਾਲਿਆਂ ਦੇ
ਕਦੇ ਇਸ਼ਕ ਨਸੀਬੀ ਹੋਵੇ ਨੀ ਕਰਮਾ ਵਾਲਿਆਂ ਦੇ
ਏ ਕਦਰ ਬੜੀ ਹੈ ਕਰਦੇ ਨੇ, ਕਦਰ ਬੜੀ ਹੈ ਕਰਦੇ ਨਈ
ਗੋਰੇ ਗਲ ਤੇ ਬਣਾਈ ਕਾਲੇ ਤਿਲ ਦੀ
ਜਦ ਪਰ ਪੱਟਣ ਗਬਰੂ

Its ground shaker shake ur booty girl

ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ ਸ਼ੇਕ ਇਤ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ

on my right side get ur hands up
on my left side throw ur hands up
all my fellas in the house get ur hands up
n all my ladies if ur with me throw ur hands up
Aman Hayer in the house c'mon jump with me
g money on the mic c'mon yeah
Aman Hayer in the house c'mon jump with me
g money on the mic c'mon yeah

ਦਿਲ ਹਾਰਕੇ ਜਾਂ ਵੀ ਨੀ ਹਰਦਾ ਧੰਮੀ ਹਾਏਰਾ ਦਾ
ਓਹਦੁ ਰੱਬ ਨੂ ਸਜਦੇ ਕਰਦਾ ਧੰਮੀ ਹਏਰਾ ਦਾ
ਓਹਦੁ ਰੱਬ ਨੂ ਸਜਦੇ ਕਰਦਾ ਧੰਮੀ ਹਏਰਾ ਦਾ
ਜਦੋ ਗੋਰੀ ਗੰਨੇ ਦੀਏ ਬੋਰੀ ਨੂ
ਗੋਰੀ ਗੰਨ੍ਹੇ ਦੀਏ ਬੋਰੀ ਨੂ ਹੈ ਚਿੱਟੀਆਂ ਡੰਡਾ ਨਾਲ ਛਿਲਦੀ
ਜਦ ਪਰ ਪੱਟਣ ਗਬਰੂ

Its ground shaker shake ur booty girl

ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
ਜਦ ਪਰ ਪੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tharti Hilde (Live)

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole en bas du pouce en l'air
3| symbole en bas du nuage
grid grid grid
grid grid grid
grid grid grid