paroles de chanson / मिकी सिंग parole / Who's Heart lyrics  | ENin English

Paroles de Who's Heart

Interprètes मिकी सिंगJay Skilly

Paroles de la chanson Who's Heart par मिकी सिंग lyrics officiel

Who's Heart est une chanson en Pendjabi

ਕਰ ਰਿਹਾ ਹਾਂ ਮੈਂ ਖੁਦ ਨਾਲ ਲੜਾਈ
ਦਿਲ ਤੋਂ ਪੁੱਛਾਂ, just tell me what's right
ਜੀ ਰਿਹਾ ਹਾਂ ਮੈਂ two different lives
ਦਿਨ ਵਿੱਚ ਤੇਰੇ ਨਾਲ ਤੇ ਉਸ ਦੇ at night
ਕੈਨੂ ਦੱਸਾਂ ਤੇ ਮੈਂ ਕਿਸੇ ਨੂੰ ਲਕਾਵਾਂ
ਮੈਨੂੰ ਸਮਝ ਨਹੀਂ ਆਉਂਦੀ ਕਿੱਥੇ ਜਾਵਾਂ
ਕਦੇ ਤੇਰੇ ਨਾਲ, ਕਦੇ ਉਸ ਕੇ ਸਾਥ
ਨਾ ਜਾਣਾਂ ਛੱਡਾਂ ਮੈਂ ਕਿਸਦਾ ਹੱਥ, I don't know where to take my heart!
ਕਿਸ ਕੇ ਦਿਲ ਕੋ ਬਹਲਾਉਂ ਮੈ
ਕਿਸ ਕੇ ਦਿਲ ਕੋ,ਕਿਸ ਕੇ ਦਿਲ ਕੋ
ਕਿਸ ਕੇ ਦਿਲ ਕੋ ਬਹਲਾਉਂ ਮੈ
ਕਿਸ ਕੇ ਦਿਲ ਕੋ
ਦੱਸੋ ਕੀ ਕਰੇ ਜਿਨ੍ਹਾਂ ਪਿਆਰ ਹੋਵੇ
ਦੋਵੇ ਥਾਂ ਹੋਵੇ ਯਾਰੀ
ਦੱਸੋ ਕੀ ਕਰੇ ਜਿਨ੍ਹਾਂ ਪਿਆਰ ਹੋਵੇ
ਦੋਵੇ ਥਾਂ ਹੋਵੇ ਯਾਰੀ

ਜੋ ਕਿਸਮਤ ਚ ਲਿਖਿਆ ਏ
ਓਹ ਤਾਂ ਹੋਣ ਹੀ ਰਹੇਣਾ
ਹੋ ਜੇ ਬਦਲਾਂ ਜੀ ਅੱਖ ਸਜਣਾਂ ਦੀ
ਫਿਰ ਰੋਣਾਂ ਹੀ ਪੈਣਾ
ਕੈਨੂ ਦੱਸਾਂ ਤੇ ਮੈਂ ਕਿਸੇ ਨੂੰ ਲਕਾਵਾਂ
ਮੈਨੂੰ ਸਮਝ ਨਹੀਂ ਆਉਂਦੀ ਕਿੱਥੇ ਜਾਵਾਂ
ਕਦੇ ਤੇਰੇ ਨਾਲ, ਕਦੇ ਉਸ ਕੇ ਸਾਥ
ਨਾ ਜਾਣਾਂ ਛੱਡਾਂ ਮੈਂ ਕਿਸਦਾ ਹੱਥ, I don't know where to take my heart!
ਕਿਸ ਕੇ ਦਿਲ ਕੋ ਬਹਲਾਉਂ ਮੈ
ਕਿਸ ਕੇ ਦਿਲ ਕੋ,ਕਿਸ ਕੇ ਦਿਲ ਕੋ
ਕਿਸ ਕੇ ਦਿਲ ਕੋ ਬਹਲਾਉਂ ਮੈ
ਕਿਸ ਕੇ ਦਿਲ ਕੋ,ਕਿਸ ਕੇ ਦਿਲ ਕੋ
ਦੱਸੋ ਕੀ ਕਰੇ ਜਿਨ੍ਹਾਂ ਪਿਆਰ ਹੋਵੇ ਦੋਵੇ ਥਾਂ ਹੋਵੇ ਯਾਰੀ
ਦੱਸੋ ਕੀ ਕਰੇ ਜਿਨ੍ਹਾਂ ਪਿਆਰ ਹੋਵੇ ਦੋਵੇ ਥਾਂ ਹੋਵੇ ਯਾਰੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Who's Heart

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole à droite de la poubelle
3| symbole à gauche de la valise
grid grid grid
grid grid grid
grid grid grid