paroles de chanson / मिकी सिंग parole / Noor lyrics  | ENin English

Paroles de Noor

Interprètes मिकी सिंगJay Skilly

Paroles de la chanson Noor par मिकी सिंग lyrics officiel

Noor est une chanson en Pendjabi

ਵੇਖਿਆ ਚੰਨ ਵਰਗਾ
ਤੇਰਾ ਮੁੱਖਡਾ ਮਿੱਠੀਏ
ਦਿਲ ਅਹ ਕੱਚ ਵਰਗਾ
ਤੈਨੂੰ ਸਾਭ ਸਾਭ ਰਖਾ ਮਿੱਠੀਏ
ਹੁਣ ਤੂੰ ਕੋਲੋਂ ਲੰਗ ਲੰਗ ਸੰਗ ਦਿਏ
ਕਿਉਂ ਕਿਉਂ ਦਿਲ ਸੁਲੀ ਉੱਠੇ ਤੰਗ ਦਿਏ
ਸੋਹਣੀ ਕਿਉਂ ਲੱਗੇ ਸਰੇਯਾਂ ਤੋਂ
ਲੈਕੇ ਲੋਹ ਚਾਂਦ ਤਾਰੇਯਾਂ ਤੋਂ
ਰੱਖੇ ਅੱਖਾਂ ਵਿੱਚ ਲਾਲੀ
ਤੇ ਚਹਿਰੇ ਉੱਤੇ ਨੂਰ
ਅੱਖਾਂ ਤੈਨੂੰ ਕੀ
ਹੀਰ ਯਾ ਹੂਰ
ਹੈ ਅੱਖਾਂ ਵਿੱਚ ਲਾਲੀ
ਤੇ ਚਹਿਰੇ ਉੱਤੇ ਨੂਰ
ਹੋ ਜਗ ਤੋਂ ਲੁਕਾ ਕੇ
ਲੈ ਜਾ ਕਿੱਥੇ ਦੂਰ

Cause I want
I want this forever and you know
Ain't no rushin we can take it slow bae
Tell me where you want and we can go
We can go

ਹੈ ਨੈਨਾਂ ਦੇ ਕੋਲ ਰਹ ਸਦਾ ਸਜਾਣਾ
ਲੱਖ ਵਾਰ ਤੱਕ ਕੇ ਨਾ ਤੈਨੂੰ ਰੁੱਝਣਾ
ਨੈਨਾਂ ਦੇ ਕੋਲ ਰਹ ਸਦਾ ਸਜਾਣਾ
ਤੂ ਹੀ ਬਸ ਮੇਰੀ ਬਸ ਹੋਰ
ਕੋਈ ਨਹੀਂ, ਕੋਈ ਨਹੀਂ
ਕਿਸੇ ਹੋਰ ਵਾਲ ਮੇਰਾ ਗੌਰ
ਕੋਈ ਨਹੀਂ, ਕੋਈ ਨਹੀਂ
ਸੋਹਣੇ ਲੱਗਦੇ ਨੇ ਹੱਸੇ
ਤੂ ਲਕੋਈ ਨਹੀਂ
ਹੋ ਰੱਖੇ ਅੱਖਾਂ ਵਿੱਚ ਲਾਲੀ
ਤੇ ਚਹਿਰੇ ਉੱਤੇ ਨੂਰ
ਅੱਖਾਂ ਤੈਨੂੰ ਕੀ
ਹੀਰ ਯਾ ਹੂਰ
ਹੈ ਅੱਖਾਂ ਵਿੱਚ ਲਾਲੀ
ਤੇ ਚਹਿਰੇ ਉੱਤੇ ਨੂਰ
ਹੋ ਜਗ ਤੋਂ ਲੁਕਾ ਕੇ
ਲੈ ਜਾ ਕਿੱਥੇ ਦੂਰ

Cause I want
I want this forever and you know
Ain't no rushing we can take it slow bae
Tell me where you want and we can go
We can go

Cause I want
I want this forever and you know
Ain't no rushing we can take it slow bae
Tell me where you want and we can go
We can go

ਰੱਖੇ ਅੱਖਾਂ ਵਿੱਚ ਲਾਲੀ
ਤੇ ਚਹਿਰੇ ਉੱਠੇ ਨੂਰ
ਆਖਾਂ ਤੈਨੂੰ ਕੀ
ਹੀਰ ਯਾ ਹੂਰ
ਹੈ ਆਖਾਂ ਵਿੱਚ ਲਾਲੀ
ਤੇ ਚਹਿਰੇ ਉੱਠੇ ਨੂਰ
ਹੋ ਜਗ ਤੋਂ ਲੁਕਾ ਕੇ
ਲੈ ਜਾ ਕਿੱਥੇ ਦੂਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Haricharanpreet Singh
Copyright: Sony/ATV Music Publishing LLC

Commentaires sur les paroles de Noor

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'oeil
2| symbole en haut de l'étoile
3| symbole à gauche du cadenas
grid grid grid
grid grid grid
grid grid grid