paroles de chanson / मिकी सिंग parole / God Bless lyrics  | ENin English

Paroles de God Bless

Interprètes मिकी सिंगJay Skilly

Paroles de la chanson God Bless par मिकी सिंग lyrics officiel

God Bless est une chanson en Pendjabi

1.2.1.2
This aint for likes or views
This a moment, a truth
Our war's a one with peace and love
You aint never gonna understand what you dont understand
But understand we all stand
Under the same man above
Talk to 'em Mickey

ਓ ਰੱਬ ਭਲਾ ਕਰੇ
ਜਿਹੜੇ ਮੇਰਾ ਮਰਹਾ ਤੱਕ ਦੇ ਨੇ
ਮੇਰੇ ਲਈ ਜਿਹੜੇ ਦਿਲ ਵਿੱਚ ਹੱਤੇ ਰੱਖਦੇ ਨੇ
ਮੇਰੇ ਬਾਰੇ ਜਿਹੜੇ ਲੋਕਾਂ ਮੂਰੇ ਬੁਰਾ ਬਕਦੇ ਨੇ
ਪਰ ਡਰਦਾ ਨੀ ਮੇ ਕੁਝ ਪੱਟ ਸੱਕਦੇ ਨੇ
ਓ ਰੱਬ ਭਲਾ ਕਰੇ
ਅਫ਼ਵਾਹਾਂ ਝੂਠੀਆਂ ਫਲੋਂਦੇ
ਪਹਿਲਾਂ ਨੇੜੇ ਆਉਂਦੇ
ਫੇਰ ਮਾੜਾ ਮੈਨੂੰ ਹੀ ਬਣਾਉਂਦੇ
ਥੋੜੇ ਜਿਹੇ ਫੇਮ ਲਈ ਓਹ
ਡਾਉਨਫਾਲ ਮੇਰਾ ਚਾਹੁੰਦੇ
ਮੇਰੇ ਉੱਤੇ ਨੇ ਓਹ ਝੂਠੇ ਜਿਹੇ ਬਲੇਮ ਲਾਉਂਦੇ
ਓ ਰੱਬ ਭਲਾ ਕਰੇ
ਓ ਰੱਬ ਭਲਾ ਕਰੇ
ਓ ਰੱਬ ਭਲਾ ਕਰੇ
ਹਾਏ ਰੱਬ ਭਲਾ ਕਰੇ

ਓ ਰੱਬ ਭਲਾ ਕਰੇ
ਕਿੰਝ ਕਰਾਂ ਮੈਂ prove ਕੇ ਮੈਂ ਅਹ ਬੇਕਸੂਰ
ਕੋਣ ਕਰੂੰਗਾ ਯਕੀਨ, ਹੋਇਆ ਅੰਦਰੋ ਮੈਂ ਚੂਰ
ਜੇਦੇ ਨਾਲ ਹੁੰਦੀ ਭੀੜ, ਲੈਂਦਾ ਮਾੜੇ ਨੂੰ ਓਹ ਘੂਰ, ਦੁਨਿਆ ਦਾ ਦਸਤੂਰ
ਓ ਰੱਬ ਭਲਾ ਕਰੇ
ਜਿਹਨਾ ਕੀਤਾ ਝੂਠ ਤੇ ਭਰੋਸਾ, ਇੱਕ ਤਰਫ਼ੋਂ ਹੀ ਸੁਨ ਕੇ ਓਹ ਕਰ ਗਏ ਨੇ ਰੋਸਾ,
ਮੇਰੇ ਹਥ ਵਸ ਹੁੰਦਾ ਨੰਗੇ ਕਰਦਾ ਮੈਂ ਚਹਿਰੇ
ਇਹਨਾ ਸਾਜਿਸ਼ ਦੇ ਪਿੱਛੇ ਬੜੇ ਮਕਸਦ ਗਹਿਰੇ
ਓ ਰੱਬ ਭਲਾ ਕਰੇ
ਓ ਰੱਬ ਭਲਾ ਕਰੇ
ਹਾਏ ਰੱਬ ਭਲਾ ਕਰੇ
ਹਾਏ ਰੱਬ ਭਲਾ ਕਰੇ

ਹੋ ਰੱਬ ਭਲਾ ਕਰੇ
ਕਿਸ ਹੱਦ ਤੱਕ ਗਿਰਦੇ ਨੇ, ਮੇਰਾ ਕੱਲਾ ਕੱਲਾ ਹੰਜੂ ਹੱਸ ਹੱਸ ਗਿਣਦੇ ਨੇ,
ਮੇਰੀ ਕੱਲੀ ਕੱਲੀ ਖੁਸ਼ੀ ਡਸ ਡਸ ਛਿਨਦੇ ਨੇ
ਪਾਪ ਆਪਣੇ ਭੁਲਾ ਕੇ ਘੜਾ ਮੇਰਾ ਮਿਨਦੇ ਨੇ
ਰੱਬ ਭਲਾ ਕਰੇ
ਛੇਤੀ ਇਹ ਵੀ ਹੋਣ ਮਸ਼ਹੂਰ
ਕਰਮ ਏਸੇ ਦੀ ਚੀਜ਼ ਜੇਰਹਾ ਆੳਂਦਾ ਏ ਜ਼ਰੂਰ
ਏਸੇ ਦੁਨਿਆ ਤੇ ਮਿਲ ਜੰਦਾ ਬੋਹਤਾ ਨਵੀਯੋ ਦੂਰ
ਏਹ ਝੂਠ ਵਾਲੀ ਦਲਦਲ ਨੂੰ ਆ ਦੇਂਦਾ ਪੂਰ
ਰੱਬ ਭਲਾ ਕਰੇ
ਹੋਰ ਦੇ ਹੋਣ ਨਾ ਸਫਾਇਆ, ਮੇਰਾ ਰੱਬ ਜਾਣਦਾ ਆ ਅਸਾ ਉਹਦੇ ਤੇ ਹੀ ਲਈਯਾ
ਹਾਂ ਓਹ ਸਬ ਜਾਣਦਾ ਆ ਅਸਾ ਉਹਦੇ ਤੇ ਹੀ ਲਈਯਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de God Bless

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du téléviseur
2| symbole en bas de l'appareil photo
3| symbole en haut de la cible
grid grid grid
grid grid grid
grid grid grid