paroles de chanson / कौर बी parole / Balle Balle lyrics  | ENin English

Paroles de Balle Balle

Interprètes कौर बीDilpreet DhillonPreet Romana PRP

Paroles de la chanson Balle Balle par कौर बी lyrics officiel

Balle Balle est une chanson en Pendjabi

PRP

ਹੋ ਕਾਲੀਆਂ ਕਾਲੀਆਂ ਰੁਬਿਕੋਨਾਂ
ਚਿੱਟੇ ਜਾਹੇ ਲਿਬਾਸ ਨੇ ਜੱਟੀਏ
ਕੌਣ ਨੇ ਕੁੰਡੀਆਂ ਮੂਛਾਂ ਵਾਲੇ
ਸਾਰੇ ਮੇਰੇ ਖਾਸ ਨੇ ਜੱਟੀਏ

ਬੇਬੇ ਤੈਥੋਂ ਵਾਰੇ ਮਿਰਚਾਂ
ਨਾਲ ਬਾਪੂ ਦੇ ਨਾਲ ਯਾਰੀ ਜੱਟੀਏ
ਹੋ ਤੇਰਾ ਜੱਟਾ ਕਿਵੇਂ ਵੇ ਸਬਬ ਬਣਿਆ
ਹੇਟਰਾਂ ਦੇ ਕਾਲਜੇ ਮਚਾਉਣ ਆਏ ਆ

ਹੋ ਅੱਜ ਕਿਵੇਂ ਗੇਡਾ ਮੇਰੇ ਸ਼ਹਿਰ ਮਾਰਿਆ
ਬੱਲੇ ਬੱਲੇ ਜੱਟੀਏ ਕਰਾਉਣ ਆਏ ਆ
ਹੋ ਅੱਜ ਕਿਵੇਂ ਗੇਡਾ ਮੇਰੇ ਸ਼ਹਿਰ ਮਾਰਿਆ
ਬੱਲੇ ਬੱਲੇ ਜੱਟੀਏ ਕਰਾਉਣ ਆਏ ਆ

ਹੋ ਸੂਟ ਨੇ ਸਿਓਂਦੇ ਮੇਰੇ ਤੇਰਾ ਦਰਜ਼ੀ
ਪਾਉਂਦਾਂ ਨਾਲੋਂ ਮਹਿੰਗੀ ਸਾਡੀ ਮਨ-ਮਰਜ਼ੀ
ਵੇ ਤੇਰੀਆਂ ਤਾਰੀਫਾਂ ਚੰਡੀਗੜ੍ਹ ਕਰਦੇ
ਬਾਦਸ਼ਾਹ ਦਿਲਾਂ ਦੇ ਚੰਗਾ ਘਰੋਂ ਸੜਦੇ

ਹੋ ਤੈਨੂੰ ਕਿਵੇਂ ਮਹਿਫ਼ਲਾਂ ਚੋਂ ਵੇਲ ਮਿਲ ਗਈ
ਚਾਰ ਪੰਜ ਕੁ ਸਟੋਰੀਆਂ ਹੀ ਪਾਉਣ ਆਏ ਆ

ਹੋ ਅੱਜ ਕਿਵੇਂ ਗੇੜਾ ਮੇਰੇ ਸ਼ਹਿਰ ਮਾਰਿਆ
ਬੱਲੇ ਬੱਲੇ ਜੱਟੀਏ ਕਰਾਉਣ ਆਏ ਆ
ਹੋ ਅੱਜ ਕਿਵੇਂ ਗੇੜਾ ਮੇਰੇ ਸ਼ਹਿਰ ਮਾਰਿਆ
ਬੱਲੇ ਬੱਲੇ ਜੱਟੀਏ ਕਰਾਉਣ ਆਏ ਆ

ਓ ਵੇਲੇ sunset ਦੇ ਵੇ ਜਾਮ ਤੂੰ ਲਵਾ ਗਿਆ
ਓ ਸਿੱਧਾ ਕਿਉਂ ਨੀ ਕਹਿੰਦੀ ਦਿਲ ਗਬਰੂ ਤੇ ਆ ਗਿਆ
ਮੇਰੇ ਵਰਗੀ ਨੀ ਕੋਈ ਹੂਰਾਂ ਜਗ ਤੇ ਵੇ ਸੋਹਣੀਆਂ
ਨਾ ਨਿੱਖ ਸੁੱਕ ਕੋਲੋਂ ਰੀਸਾਂ ਜੱਟ ਦੀਆਂ ਹੋਣੀਆਂ

ਹੋ ਤੇਰੇ ਜਿਹੇ ਜੱਟ ਜਗ ਉੱਤੇ ਵੀਰਲੇ
ਨੀ ਅਸੀ ਖਰੀ ਬਿਲੋ ਜ਼ਿੰਦਗੀ ਜੀਉਣ ਆਏ ਆ

ਹੋ ਅੱਜ ਕਿਵੇਂ ਗੇੜਾ ਮੇਰੇ ਸ਼ਹਿਰ ਮਾਰਿਆ
ਬੱਲੇ ਬੱਲੇ ਜੱਟੀਏ ਕਰਾਉਣ ਆਏ ਆ
ਹੋ ਅੱਜ ਕਿਵੇਂ ਗੇੜਾ ਮੇਰੇ ਸ਼ਹਿਰ ਮਾਰਿਆ
ਬੱਲੇ ਬੱਲੇ ਜੱਟੀਏ ਕਰਾਉਣ ਆਏ ਆ

ਹੋ ਅੱਜ ਕਿਵੇਂ ਗੇੜਾ ਮੇਰੇ ਸ਼ਹਿਰ ਮਾਰਿਆ ਸ਼ਹਿਰ ਮਾਰਿਆ
ਹੋ ਅੱਜ ਕਿਵੇਂ ਗੇੜਾ ਮੇਰੇ ਸ਼ਹਿਰ ਮਾਰਿਆ ਸ਼ਹਿਰ ਮਾਰਿਆ

ਹੋ ਤੇਰੀ ਵੀ ਚੜ੍ਹਾਈ ਕਿਲ ਦਈਆਂ ਮੁਟਿਆਰ ਨੂੰ
ਮੁੜਾ ਪੈਸਾ ਦੇ ਵੱਡੇ ਵੇਚਦਾ ਨਈਂ ਕਰਦਾਰ ਨੂੰ
ਓ ਹੇਲੇ ਦੀ ਨੀ ਕੀਤਾ ਵੇ ਕਰੇ ਕਦੇ ਵਾਦੇ ਤੂੰ
ਮੈਂ ਕਿਹਾ ਕਦੇ ਬਿਲੋ ਸਾਡਿਆਂ ਮਲਾਜੇ ਚੋ

ਹੋ ਦੇਗੀ ਅੱਖ ਤੇਰੇ ਉੱਤੇ ਤੇ ਜੇ ਨਾਬੇ ਵਾਲਿਆਂ
ਪੱਕੀ ਭਾਬੀ ਤੈਨੂੰ ਯਾਰਾ ਦੀ ਬਣਾਉਣ ਆਏ ਆ

ਹੋ ਅੱਜ ਕਿਵੇਂ ਗੇੜਾ ਮੇਰੇ ਸ਼ਹਿਰ ਮਾਰਿਆ
ਬੱਲੇ ਬੱਲੇ ਜੱਟੀਏ ਕਰਾਉਣ ਆਏ ਆ
ਹੋ ਅੱਜ ਕਿਵੇਂ ਗੇੜਾ ਮੇਰੇ ਸ਼ਹਿਰ ਮਾਰਿਆ
ਬੱਲੇ ਬੱਲੇ ਜੱਟੀਏ ਕਰਾਉਣ ਆਏ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Balle Balle

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'ampoule
2| symbole en haut du cadenas
3| symbole en bas de l'enveloppe
grid grid grid
grid grid grid
grid grid grid