song lyrics / Yuvraaj Hans / Mann Ja Ve Yaara Meriya lyrics  | FRen Français

Mann Ja Ve Yaara Meriya lyrics

Performers Yuvraaj HansPrabh Gill

Mann Ja Ve Yaara Meriya song lyrics by Yuvraaj Hans official

Mann Ja Ve Yaara Meriya is a song in Panjabi

ਰੱਬ ਰੁੱਸੇਯਾ ਤੂ ਰੁੱਸੇਯਾ ਇੱਕੋ ਗੱਲ ਹੈਂ
ਤੂ ਹੀ ਦੱਸ ਹੁੰਨ ਏਹਦਾ ਕੋਯੀ ਹਲ ਹੈ
ਹਨ ਛੋਟੀ ਜੀ ਲਡ਼ਾਈ ਜੋ ਸਾਡੇ ਵਿਚ ਆਯੀ
ਇਹਨੇ ਵਿਚ ਬਿਨਾ ਕੁਛ ਸੋਚੇ
ਯਾਰਾ ਵੇ ਤੂ ਯਾਰਾਨੇ ਤੋਡਟੇ

ਗੁਰੂ ਉਸ ਨੂੰ ਰੋਕ ਲੈ

ਹਨ ਮੰਨ ਜਾ ਵੇ ਯਾਰਾ ਮੇਰਿਯਾ
ਲੇ ਤੇਰੇ ਅੱਗੇ ਹਥ ਜੋਡ਼ ਕੇ
ਮੰਨ ਜਾ ਵੇ ਯਾਰਾ ਮੇਰਿਯਾ
ਲੇ ਤੇਰੇ ਅੱਗੇ ਹਥ ਜੋਡ਼ ਕੇ

ਭੁਲ ਗਯਾ ਸਰਿਯਾ
ਇਹਦੀ ਆ ਜੋ ਮਾਰਿਯਾ
Birthday ਵਾਲੀ ਰਾਤ ਪੀਕੇ
ਸਡ਼ਕ ਤੇ ਸੁੱਟੇ ਸੀ
ਯੂੰਦੀ ਲਡ਼ਾਈ ਚ
ਲੱਗੇ ਸੀ ਜੋ ਸੱਟ ਮੇਰੇ
ਗੁੱਸੇ ਵਿਚ ਆਕੇ ਫਿਰ
ਸਾਰੇ ਆਪਾ ਕੁੱਤੇ ਸੀ

ਭੁਲ ਗਯਾ ਸਰਿਯਾ
ਇਹਦੀ ਆ ਜੋ ਮਾਰਿਯਾ
Birthday ਵਾਲੀ ਰਾਤ ਪੀਕੇ
ਸਡ਼ਕ ਤੇ ਸੁੱਟੇ ਸੀ
ਯੂੰਦੀ ਲਡ਼ਾਈ ਚ
ਲੱਗੇ ਸੀ ਜੋ ਸੱਟ ਮੇਰੇ
ਗੁੱਸੇ ਵਿਚ ਆਕੇ ਫਿਰ
ਸਾਰੇ ਆਪਾ ਕੁੱਤੇ ਸੀ

ਲੈਟੇ ਸੀ ਜੋ ਯਾਰ
ਤੂ ਪੈਸੇ ਉਧਰ
ਏਹ੍ਨਾ ਹੋ ਗਯਾ ਤੂ ਅਮੀਰ
ਕੇ ਅੱਜ ਮੈਨੂ ਸਾਰੇ ਮੋਡਟੇ

ਹਨ ਮੰਨ ਜਾ ਵੇ ਯਾਰਾ ਮੇਰਿਯਾ
ਲੇ ਤੇਰੇ ਅੱਗੇ ਹਥ ਜੋਡ਼ ਕੇ
ਮੰਨ ਜਾ ਵੇ ਯਾਰਾ ਮੇਰਿਯਾ
ਲੇ ਤੇਰੇ ਅੱਗੇ ਹਥ ਜੋਡ਼ ਕੇ

ਛੋਟੀ ਜਿਹੀ ਗੱਲ ਤੇ
ਪਈ ਗਯੀ ਏ ਦਰਾਰ
ਯਾਰੀ ਵਿਚ ਦੱਸ
ਕੇ ਹੋ ਜਿਹਾ ਬੋਲੇਯਾ ਗਯਾ
ਔਰ ਨਾਯੋ ਮਿਲਿਯਾ
ਇਨਨੋ ਕੋਈ ਯਾਰਾ ਵੇ
ਬਡੀ ਛਹੇਤੀ ਵੇਖ ਲੇ ਸੌਂ
ਯਾਰੀ ਦੀ ਤੂ ਖਾ ਗਯਾ

ਛੋਟੀ ਜਿਹੀ ਗੱਲ ਤੇ
ਪਈ ਗਯੀ ਏ ਦਰਾਰ
ਯਾਰੀ ਵਿਚ ਦੱਸ
ਕੇ ਹੋ ਜਿਹਾ ਬੋਲੇਯਾ ਗਯਾ
ਔਰ ਨਾਯੋ ਮਿਲਿਯਾ
ਇਨਨੋ ਕੋਈ ਯਾਰਾ ਵੇ
ਬਡੀ ਛਹੇਤੀ ਵੇਖ ਲੇ ਸੌਂ
ਯਾਰੀ ਦੀ ਤੂ ਖਾ ਗਯਾ

ਹਸਦੇ ਤੂ ਯਾਰਾ
ਕਰ ਖਤਮ ਪੁਆਦਾ
ਏਕ ਵਾਰੀ ਗੱਲ ਸਾਡੇ ਲੱਗਕੇ
ਤੂ ਟੁੱਟੇ ਸਾਡੇ ਦਿਲ ਜੋੜ ਦੇ

ਮੰਨ ਜਾ ਵੇ ਯਾਰਾ ਮੇਰਿਆ
ਲੇ ਤੇਰੇ ਅੱਗੇ ਹਥ ਜੋੜ ਕੇ
Lyrics copyright : legal lyrics licensed by Lyricfind.
No unauthorized reproduction of lyric.
Writer: Raas
Copyright: Peermusic Publishing, Royalty Network

Comments for Mann Ja Ve Yaara Meriya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol to the left of the padlock
3| symbol at the top of the television
grid grid grid
grid grid grid
grid grid grid