song lyrics / Yashal Shahid / Ijazataan lyrics  | FRen Français

Ijazataan lyrics

Performer Yashal Shahid

Ijazataan song lyrics by Yashal Shahid official

Ijazataan is a song in Panjabi

ਤੇਰੇ ਤਕ ਆਵਾਂ ਮੈਂ
ਦੇਡੇ ਤੂ ਇਜਾਜ਼ਤਾਂ
ਇਸ਼੍ਕ਼ ਮੇਰੇ ਦਿਆ
ਕਰੀਂ ਤੂ ਹਿਫਜ਼ਿਤਾਂ

ਤੇਰੇ ਤਕ ਆਵਾਂ ਮੈਂ
ਦੇਡੇ ਤੂ ਇਜਾਜ਼ਤਾਂ
ਇਸ਼੍ਕ਼ ਮੇਰੇ ਦਿਆ
ਕਰੀਂ ਤੂ ਹਿਫਜ਼ਿਤਾਂ
ਮੈਂ ਬੂੰਦ ਬੂੰਦ ਤੇਰੀ ਹੋਈ
ਘੁੱਟ ਘੁੱਟ ਧੁੱਲ ਕੇ
ਤੇਰਾ ਉਥੇ ਉਥੇ ਜ਼ਿਕਰ
ਜਿਥੇ ਜਿਥੇ ਬੇਹਨੀ ਆ
ਤੇਰੇ ਸਾਹਾ ਵਿਚੋ ਵੇ ਮੈਂ
ਸਾਹ ਸਾਹ ਲੈਣੀ ਆ
ਤੇਰਾ ਉਥੇ ਉਥੇ ਜ਼ਿਕਰ
ਜਿਥੇ ਜਿਥੇ ਬੇਹਨੀ ਆ

ਮੇਰੇ ਵਿਚੋ ਔਣ ਲੱਗੀ
ਤੇਰੀ ਖੁਸ਼ਬੂ ਵੇ
ਮੈਂ ਹੁੰਨ ਮੈਂ ਨਈ
ਹੋ ਗਯੀ ਤੂ ਵੇ

ਮੇਰੇ ਵਿਚੋ ਔਣ ਲੱਗੀ
ਤੇਰੀ ਖੁਸ਼ਬੂ ਵੇ
ਮੈਂ ਹੁੰਨ ਮੈਂ ਨਈ
ਹੋ ਗਯੀ ਤੂ ਵੇ
ਆਖਿਯਾ ਨੇ ਟੱਕੇਯਾ ਤੇ
ਬਸ ਤੈਨੂ ਟੱਕੇਯਾ
ਤੂ ਹੀ ਹਰ ਪਾਸੇ ਚਾਨਣਾ
ਤੂ ਹੀ ਹਰ ਸੂਹ ਵੇ
ਤੇਰੇ ਸਾਹਾ ਵਿਚੋ ਵੇ ਮੈਂ
ਸਾਹ ਸਾਹ ਲੈਣੀ ਆ
ਤੇਰਾ ਉਥੇ ਉਥੇ ਜ਼ਿਕਰ
ਜਿਥੇ ਜਿਥੇ ਬੇਹਨੀ ਆ

ਦੂਰੀਆਂ ਦਾ ਚੰਦਰਾ ਏ
ਪਰਦਾ ਹਟਦੇ ਵੇ
ਮੇਰੀ ਮੁਲਾਕਾਤ ਤੇਰੇ
ਨਾਲ ਕਰਦੇ ਵੇ
ਹਾਏ ਦੂਰੀਆਂ ਦਾ ਚੰਦਰਾ ਏ
ਪਰਦਾ ਹਟਦੇ ਵੇ
ਮੇਰੀ ਮੁਲਾਕਾਤ ਤੇਰੇ
ਨਾਲ ਕਰਦੇ ਵੇ
ਕਦਮਾ ਨੂ ਯਾਦ ਬਸ
ਤੇਰੀ ਗਲੀ ਸੋਹਣੇਯਾ
ਮੈਂ ਰਾਵਾਂ ਵਿਚੋ ਚਾਨਣਾ
ਬਸ ਰਾਹ ਤੇਰਾ ਲੈਣੀ ਆ
ਤੇਰੇ ਸਾਹਾ ਵਿਚੋ ਵੇ ਮੈਂ
ਸਾਹ ਸਾਹ ਲੈਣੀ ਆ
ਤੇਰਾ ਉਥੇ ਉਥੇ ਜ਼ਿਕਰ
ਜਿਥੇ ਜਿਥੇ ਬੇਹਨੀ ਆ
ਜਦੋਂ ਜਦੋਂ ਮੰਗੇਯਾ
ਤੈਨੂ ਬਸ ਮੰਗੇਯਾ
ਤੇਰੀ ਹਨ ਵਿਚ ਵੇ ਮੈਂ
ਹਨ ਹਨ ਕਿਹਨੀ ਆ
Lyrics copyright : legal lyrics licensed by Lyricfind.
No unauthorized reproduction of lyric.

Comments for Ijazataan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol to the right of the heart
3| symbol at the top of the eye
grid grid grid
grid grid grid
grid grid grid