song lyrics / Wazir Patar / Farishtay lyrics  | FRen Français

Farishtay lyrics

Performers Wazir PatarMitika Kanwar

Farishtay song lyrics by Wazir Patar official

Farishtay is a song in Panjabi

ਤੇਰੇ ਮਿਲ ਜਾਣੇ ਸੇ ਹੂਆ ਕੁੱਛ ਯੂੰ ਜਾਣਾ
ਜਾਣੇ ਓ ਖੁਦਾ ਨੂੰ ਮੈਂ ਪਤਾ ਨਹੀਂ ਕਿਉਂ ਜਾਣਾ
ਲੱਗੇ ਨਾ ਦਿਲ ਮੇਰਾ ਭੀ ਤੇਰੇ ਬਿਨਾ
ਦਿਖੇ ਨਾ ਕੁੱਛ ਔਰ ਕਹੀਂ ਤੇਰੇ ਬਿਨਾ
ਲੱਗੇ ਨਾ ਦਿਲ ਮੇਰਾ ਭੀ ਤੇਰੇ ਬਿਨਾ
ਦਿਖੇ ਨਾ ਕੁੱਛ ਔਰ ਕਹੀਂ ਤੇਰੇ ਬਿਨਾ, ਤੇਰੇ ਬਿਨਾ

ਹਾਂ ਕਨੀਆਂ ਨੇ ਚੁੰਮ ਦੀਆਂ ਪੈਰ ਤੇਰੇ ਜਾਣ ਕੇ
ਵੇਖਦੇ ਫ਼ਰਿਸ਼ਤੇ ਨੇ ਤੈਨੂੰ ਆਂ ਆਂ ਕੇ
ਮੇਰੇ ਵਿਚ ਆਉਂਦੀ ਖੁਸ਼ਬੋ ਤੇਰੀ ਕਰਕੇ
ਸੜ ਦੇ ਮੇਰੇ ਤੋ ਕੁੱਲ ਲੋਕ ਨੇ ਜਹਾਂ ਦੇ
ਯਾਰ ਮੇਰੇ ਕਰਦੇ ਸ਼ਿਕਾਇਤਾਂ ਰਹਿੰਦੇ ਰਾਣੀਏ
ਸੱਜਣ ਬੇਗਾਨਾ ਸਾਡਾ ਹੋਣਾ ਹੋਇਆ ਜਾਣੀਏ
ਕਰੀ ਜਾਵਾਂ ਖ਼ੁਦ ਨਾਲ ਗੱਲਾਂ ਬਸ ਤੇਰੀਆਂ
ਕਰਦੇ ਹਿਸਾਬ ਜਿਵੇਂ ਬਿਰਤੀ ਲਵਾਨੀਏ ਹੋ
ਹਾਂ ਤੁਲਨਾ ਕਰਾਂ ਮੈਂ ਤੇਰੇ ਰੰਗ ਨਾਲ ਧੁੱਪ ਦੀ
ਗੀਤ ਵਾਂਗੂ ਸੁਣਾ ਨੀ ਮੈਂ ਬੋਲੀ ਤੇਰੀ ਚੁੱਪ ਦੀ
ਬੜੀ ਕਰਾਂ ਕੋਸ਼ੀਸ਼ ਮੈਂ ਇਕੋ ਵਾਰ ਲਿਖਦਾ
ਇਸ਼ਕੇ ਦੀ ਗੱਲ ਐਡ਼ੀ ਸੋਖੀ ਕਿੱਥੇ ਮੁੱਕਦੀ
ਨਵੀਂ ਕਿੱਥੇ ਲੈਣ ਦਿੰਦਾ ਨਾਂ ਤੇਰਾ ਕਿਸੇ ਨੂੰ
ਓਹਦੇ ਜਿੰਨਾ ਕਿੱਥੇ ਆਉਂਦਾ ਮੋਹ ਤੇਰਾ ਕਿਸੇ ਨੂੰ
ਹੋਰਾਂ ਦੇ ਲਈ ਹੋਣੀ ਐ ਤੂੰ ਆਮ ਜਾ ਵੇ ਖ਼ਾਸ ਨੀ
ਰੱਬ ਜਿੰਨਾ ਥੋੜੀ ਹੋਣਾ ਭਾਉ ਤੇਰਾ ਕਿਸੇ ਨੂੰ

ਮੈਂ ਤੇਰੀ ਸ਼ੁਕਰ ਗੁਜ਼ਾਰ ਵੇ ਸੱਜਣਾ
ਤੂੰ ਕਰਦਾ ਐਨਾ ਪਿਆਰ ਵੇ ਸੱਜਣਾ
ਮੈਂ ਤੇਰੀ ਸ਼ੁਕਰ ਗੁਜ਼ਾਰ ਵੇ ਸੱਜਣਾ
ਤੂੰ ਕਰਦਾ ਐਨਾ ਪਿਆਰ ਵੇ ਸੱਜਣਾ
ਖੌਰੇ ਕੀ ਪੁੰਨ ਖਟਕੇ ਮਿਲਦੇ ਨੇ
ਹੋ ਤੇਰੇ ਵਰਗੇ ਯਾਰ ਵੇ ਸੱਜਣਾ, ਆ ਹਾਏ

ਮੁਖੜੇ ਤੇ ਸੱਜੇ ਪਾਸੇ ਤਿਲ ਜਿਹੜੇ ਦੋਨੇ ਤੇਰੇ
ਪਹਿਰੇਦਾਰੀ ਕਰਦੇ ਨੇ ਦਿਲ ਲੈਂਦੇ ਸ਼ੌਹ ਨੇ ਤੇਰੇ
ਧੌਣ ਜੋ ਸੁਰਾਈ ਜਿਵੇਂ ਸਰੂ ਦਾ ਕੋਈ ਰੁੱਖ ਹੋਵੇ
ਬਣ ਲਿਆ ਮੁੰਡਾ ਸੱਚੀ ਬੱਚਿਆਂ ਦੇ ਮੋਹ ਨੇ ਤੇਰੇ
ਗੀਤ ਮੇਰੇ ਸੁਣਦੀ ਹੋਣੀ ਆ ਕਿੱਥੇ ਚੰਦਰੀ
ਯਾਦ ਮੈਨੂੰ ਕਰੇ ਓਹ ਵੀ ਬਿੰਦੇ ਚੇਤੇ ਚੰਦਰੀ
ਮੇਰੇ ਨਾਲ ਗੱਲਾਂ ਕਰੇ ਸਾਰੀ ਸਾਰੀ ਰਾਤ ਓਹ
ਮੇਰੇ ਪਿੱਛੇ ਮਾਤਾ ਤੋ ਉਲਾੰਬੇ ਖੱਟੇ ਚੰਨਦਰੀ
ਸੂਟ ਤੇਰੇ ਕਾਲੇ ਜਿਵੇਂ ਮਸਿਆਂ ਦੀ ਰਾਤ ਨੀ
ਇੱਕੋ ਵਾਰੀ ਭਨ ਸਕਦੀ ਐ ਜਜ਼ਬਾਤ ਵੀ
ਜਿੰਦ ਜਾਨ ਕੱਡ ਸਕਦੀ ਹਾਂ ਤੇਰੀ ਵੇਖਣੀ
ਤੇ ਅੱਖਾਂ ਵਾਲਾ ਨੂਰ ਵੰਡੇ ਦਿਲਾਂ ਨੂੰ ਖੈਰਾਤ ਨੀ
Sydney ਦੀ ਚੜ੍ਹਦੀ ਸਵੇਰ ਜਿਹੀ ਲਾਲੀ ਦਿੱਖੇ
ਮੁਖੜੇ ਤੇ ਤੇਰੇ ਨੂਰ ਸੱਚੀ ਜੋ ਕਮਾਲੀ ਦਿੱਖੇ
ਦੇਖ ਕੇ ਅੰਬਰ ਵਾਲ ਵਾਜ਼ੀਰ ਕਿਉਂ ਹੱਸੇ ਖੌਰੇ
ਬੈਠਾ ਕਦੇ ਤੱਤ ਕੱਲਾ ਅੱਖਾਂ ਵਿਚ ਭਾਲ ਈ ਦਿੱਖੇ

"ਕਰਾਂ ਅਰਦਾਸਾਂ ਤੈਨੂੰ ਦਿਲ ਵਾਲਾ ਹਾਲ ਈ ਦਿੱਖੇ"
ਦਿਲ ਵਾਲਾ ਹਾਲ ਈ ਦਿੱਖੇ, ਵਾਜ਼ੀਰ
Lyrics copyright : legal lyrics licensed by Lyricfind.
No unauthorized reproduction of lyric.

Comments for Farishtay lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol to the right of the target
3| symbol to the left of the padlock
grid grid grid
grid grid grid
grid grid grid