song lyrics / Wazir Patar / Barks lyrics  | FRen Français

Barks lyrics

Performers Wazir PatarAzaad 4L

Barks song lyrics by Wazir Patar official

Barks is a song in Panjabi

Yo Wazir haha tell me you from men
ਪਿੱਠ ਪਿੱਛੇ ਆ ਭੰਡਦੇ ਗੱਲ ਦੱਸੀ ਆ ਸੂਤਰਾ ਨੇ
ਕੱਠੇ ਬਾਜ ਨੂੰ ਢਾ ਲੈਣ ਆ ਲੱਕੇ ਕਬੂਤਰਾ ਨੇ
ਡੱਬ ਨਾਲ ਜੇਹੜਾ ਲੱਗਾ ਵਿੱਚ ਪਾਏ ਜੋਗੇ ਆ
ਠਾ ਠਾ ਠਾ ਠਾ ਠਾ
ਨਾ ਅੱਖ ਨਾਲ ਅੱਖ ਮਿਲਾਉਦੇ ਨੀ ਉਹ ਗੱਲਾ ਜੋਗੇ ਆ
ਨਾ ਅੱਖ ਨਾਲ ਅੱਖ ਮਿਲਾਉਦੇ ਨੀ ਉਹ ਗੱਲਾ ਜੋਗੇ ਆ

ਯਾਰ ਭਾਵੇ ਆ ਥੋੜੇ ਰੱਖੇ ਸਾਰੇ ਬੰਬ ਕੁੜੇ
ਜਦੋ ਮੋਕੇ ਵੇਲੇ ਚੱਲੇ ਜਾਦੇ ਵੇਰੀ ਕੰਬ ਕੁੜੇ
ਕੱਲ ਜਿੰਨਾ ਸੀ ਅੱਤ ਚੁੱਕੀ ਅੱਜ ਖੋਰੇ ਕਿੱਥੇ ਲੁਕਗੇ ਆ
ਨਾ ਅੱਖ ਨਾਲ ਅੱਖ ਮਿਲਾਉਦੇ ਨੀ ਉਹ ਗੱਲਾ ਜੋਗੇ ਆ
ਨਾ ਅੱਖ ਨਾਲ ਅੱਖ ਮਿਲਾਉਦੇ ਨੀ ਉਹ ਗੱਲਾ ਜੋਗੇ ਆ

ਅੱਖ ਵਿੱਚ ਅੱਖ ਕਿਵੇ ਪਾਉਣ ਦਵੇ
ਲੱਕ ਨਾਲ ਲੱਗਿਆ ਜੋ ਕੱਢ ਦਿੰਦਾ ਬਿਨਾ ਬੋਲੇ
ਗਾਲ ਭੇੜੀ ਅਸਲਾ ਤੂੰ ਰੱਖ ਦਾ ਬਚਾ ਕੇ ਕਾਲੇ ਰੰਗ ਦਾ
ਦਿੰਦਾ ਜਿਵੇ ਗੰਨ ਨਾਲ ਲੱਗਾ ਗਹਿਣਾ ਡੱਬ ਦਾ
ਦੋਵੇ ਗੁੱਟਾ ਵਿੱਚ ਕੜੇ ਸੋਨੇ ਚਾਦੀ ਦਾ ਨੀ ਭਾਅ
ਮੈਨੂੰ ਦੇਖ ਦੇਖ ਲੋਕਾ ਦੇ ਆ ਰੁਕ ਜਾਦੇ ਸਾਹ
ਪਹੁੰਚੂ ਮੋਤ ਘਰੇ ਅੱਜ ਲੱਗੇ ਕਾਂ ਬੇਲੋ ਤਾ
Rear ਹੀ ਬੰਦਾ ਜੰਮੇ ਮੇਰੇ ਵਰਗਾ
ਤੋਲਾ ਵੱਟ ਪਾਇਆ ਵਾਲਾ ਚਾਹ ਰੰਗ ਫੜੇ ਕਾਲਾ
ਆਉਦਾ ਅੱਖਾ ਮੂਹਰੇ ਨੇਰਾ ਗੀਤ ਕਰਦਾ ਉਜਾਲਾ
ਗੱਡੀ ਰੋਲ ਕਰੇ ਦੇਖ ਮੂਹਰੇ ਆਉ ਕੇਹੜਾ ਸਾਲਾ
ਦੇਖ ਲਡੂ ਪੰਜੂ ਬੰਦੇ ਨੂੰ ਤਾਪ ਚੜੇ ਮੈਨੂੰ ਵਾਲਾ
ਸ਼ਕੋਲ cute ਨਾ ਝਾਕਣੀ ਆ ਚੋੜ ਚ
ਕਾਲਾ ਰੰਗ ਚੰਨ ਚਾੜੇ ਟੋਰ ਸਾਡੀ ਚ
ਦੂਹੋਰ ਮੁੰਡਾ ਮੱਥਾ ਬਸ ਅਸਲੇ ਨੂੰ ਟੇਕੇ
ਸੇਮ ਬਸ ਭਗਤੀ ਸੀ ਜਿਵੇ ਜਿਉਣਾ ਮੋੜ ਚ

ਕੋਣ ਕਿਨੇ ਆ ਪਾਣੀ ਦੇ ਵਿੱਚ ਪਤਾ ਤੂੰ ਲਾ ਲਈ
Navvy Sandhu ਦੇ ਡੱਬ ਨਾਲ ਲੱਗਾ ਰਹੇ 45 ਨੀ
ਮੈਦਾਨ ਚ ਕਾਹਦਾ ਉਤਰੇ ਕਈਆ ਦੇ ਸਾਹ ਜੇ ਸੁੱਕ ਗਏ ਆ
ਨਾ ਅੱਖ ਨਾਲ ਅੱਖ ਮਿਲਾਉਦੇ ਨੀ ਉਹ ਗੱਲਾ ਜੋਗੇ ਆ
ਨਾ ਅੱਖ ਨਾਲ ਅੱਖ ਮਿਲਾਉਦੇ ਨੀ ਉਹ ਗੱਲਾ ਜੋਗੇ ਆ

ਮੈ ਸੁਣਿਆ ਗੱਲਾ ਸੱਥ ਚ ਚੱਲਦਿਆ ਨੇ
ਰਾਸ ਕਿੱਥੇ ਆ ਜਾਣ ਹਵਾਵਾ ਅੱਜ ਕੱਲ ਦਿਆ ਨੇ
ਦੇਖ ਘੜੀ ਦੀਆ ਸੂਈਆ ਸਾਡੇ ਵੱਲ ਦੀਆ ਨੇ
ਸਾਡੇ ਵੇਰੀਆ ਦੀਆ ਹਿੱਕਾ ਵਿੱਚ
ਅੱਗਾ ਬਲਦੀਆ ਨੇ
Wazir in the hood
Lyrics copyright : legal lyrics licensed by Lyricfind.
No unauthorized reproduction of lyric.

Comments for Barks lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol at the top of the star
3| symbol at the bottom of the suitcase
grid grid grid
grid grid grid
grid grid grid