song lyrics / Veer Davinder / Jeeja lyrics  | FRen Français

Jeeja lyrics

Performers Veer DavinderSudesh Kumari

Jeeja song lyrics by Veer Davinder official

Jeeja is a song in Panjabi

ਗਿੱਧੇ ਵਿਚ ਨੱਚਦੀਆਂ ਹੋ ਹੋ ਸਭੇ ਦੂਹਰੀਆਂ
ਗਿੱਧੇ ਵਿਚ ਨੱਚਦੀਆਂ ਹੋ ਹੋ ਸਭੇ ਦੂਹਰੀਆਂ
ਡੋਕੇ ਚੁੰਗੇ ਜੱਟੀਆਂ ਨੇ ਖਾਦੀਆਂ ਨੇ ਚੂਰੀਆਂ
ਡੋਕੇ ਚੁੰਗੇ ਜੱਟੀਆਂ ਨੇ ਖਾਦੀਆਂ ਨੇ ਚੂਰੀਆਂ
ਹਿੱਲੇ ਧਰਤ ਅੱਡੀ ਨਾ ਕੰਬੀ ਖੋਟੀ ਵੇ
ਸਾਲੀਆਂ ਦਾ ਮਾਣ ਰੱਖ ਲੈ ਜੀਜਾ ਵਾਰ ਦੇ ਦਵਾਨੀ ਖੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ ਜੀਜਾ ਵਾਰ ਦੇ ਦਵਾਨੀ ਖੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ
ਇਕ ਨਾਲੋਂ ਸੋਹਣੀ ਦੂਜੀ ਸ਼ੈਲ ਮੁਟਿਆਰ ਨੀ
ਇਕ ਨਾਲੋਂ ਸੋਹਣੀ ਦੂਜੀ ਸ਼ੈਲ ਮੁਟਿਆਰ ਨੀ
ਅਰਸ਼ਾ ਤੋਂ ਆਈ ਜਿਵੇ ਪਰੀਆਂ ਦੀ ਡਾਰ ਨੀ
ਅਰਸ਼ਾ ਤੋਂ ਆਈ ਜਿਵੇ ਪਰੀਆਂ ਦੀ ਡਾਰ ਨੀ
ਸੌਂਹ ਰੱਬ ਦੀ ਝੂਠ ਨਾ ਮਾਰਾ
ਨੀ ਏਕੇ ਨਾਲ ਤਿੰਨ ਸਿਫਰਾ
ਜਿਹੜੇ ਸਾਲੀਏ ਥੋਡੇ ਤੋਂ ਨੋਟ ਵਾਰਾਂ
ਨੀ ਏਕੇ ਨਾਲ ਤਿੰਨ ਸਿਫਰਾ
ਜਿਹੜੇ ਸਾਲੀਏ ਥੋਡੇ ਤੋਂ ਨੋਟ ਵਾਰਾਂ
ਨੀ ਏਕੇ ਨਾਲ ਤਿੰਨ ਸਿਫਰਾ

ਮੱਸਿਆਂ ਦੀ ਰਾਤ ਨੂੰ ਨਾ
ਮੱਸਿਆਂ ਦੀ ਰਾਤ ਨੂੰ ਨਾ ਕਦੇ ਚੰਨ ਚੜਿਆ
ਦਸਾਂ ਦਾ ਐ ਨੋਟ ਜਿਹੜਾ ਤੇਰੇ ਹੱਥ ਫੜਿਆ
ਦਸਾਂ ਦਾ ਐ ਨੋਟ ਜਿਹੜਾ ਤੇਰੇ ਹੱਥ ਫੜਿਆ
ਔਖੀ ਮੂਰਖ ਬਣਾਉਣੀ ਸਾਲੀ ਛੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ ਜੀਜਾ ਵਾਰ ਦੇ ਦਵਾਨੀ ਖੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ ਜੀਜਾ ਵਾਰ ਦੇ ਦਵਾਨੀ ਖੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ

ਜਿਹੜੀ ਗੱਲ ਕਹੀਏ ਮੂਹੋ
ਜਿਹੜੀ ਗੱਲ ਕਹੀਏ ਮੂਹੋ ਬੋਲ ਪੁਗਾਉਣੇ ਆ
ਅਸੀ ਓਹ ਹਾਂ ਜਿਹੜੇ ਤਾਰੇ ਦਿਨੇ ਹੀ ਦਿਖਾਉਣੇ ਆ
ਅਸੀ ਓਹ ਹਾਂ ਜਿਹੜੇ ਤਾਰੇ ਦਿਨੇ ਹੀ ਦਿਖਾਉਣੇ ਆ

ਆਜੋ ਬੰਨ ਬੰਨ ਸਾਰੀਆ ਕਤਾਰਾਂ
ਨੀ ਏਕੇ ਨਾਲ ਤਿੰਨ ਸਿਫਰਾ
ਜਿਹੜੇ ਸਾਲੀਏ ਥੋਡੇ ਤੋਂ ਨੋਟ ਵਾਰਾਂ
ਨੀ ਏਕੇ ਨਾਲ ਤਿੰਨ ਸਿਫਰਾ
ਜਿਹੜੇ ਸਾਲੀਏ ਤੇਰੇ ਤੋਂ ਨੋਟ ਵਾਰਾਂ
ਨੀ ਏਕੇ ਨਾਲ ਤਿੰਨ ਸਿਫਰਾ

ਖਾਦੀ ਪੀਤੀ ਵਿਚ ਕਰੀ
ਵੇ ਖਾਦੀ ਪੀਤੀ ਵਿਚ ਕਰੀ ਜਾਨਾ ਐ ਦਲੇਰੀਆਂ
ਵੇ ਤੜਕੇ ਨੂੰ ਜੇਬਾਂ ਖਾਲੀ ਹੋਣ ਗੀਆਂ ਤੇਰੀਆਂ
ਤੜਕੇ ਨੂੰ ਜੇਬਾਂ ਖਾਲੀ ਹੋਣ ਗੀਆਂ ਤੇਰੀਆਂ
ਜੂਏ ਜਿਦ ਵਿਚ ਵਿਕ ਜੇ ਲੰਗੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ ਜੀਜਾ ਵਾਰ ਦੇ ਦਵਾਨੀ ਖੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ ਵਾਰ ਦੇ ਦਵਾਨੀ ਖੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ

ਸਮੁੰਦਰ ਤੇ ਜੇਬਾਂ ਖਾਲੀ
ਸਮੁੰਦਰ ਤੇ ਜੇਬਾਂ ਖਾਲੀ ਹੁੰਦੀਆਂ ਨੀ ਸਾਡੀਆਂ
ਨੋਟਾਂ ਨਾਲ ਬੈਂਕ ਭਰੇ ਮਾਰਦਾ ਨੀ ਫਾਡੀਆਂ
ਨੋਟਾਂ ਨਾਲ ਬੈਂਕ ਭਰੇ ਮਾਰਦਾ ਨੀ ਫਾਡੀਆਂ
ਡੱਬਵਾਲੀ ਵਾਲਾ ਲੁੱਟਦਾ ਬਹਾਰਾਂ ਨੀ
ਨੀ ਏਕੇ ਨਾਲ ਤਿੰਨ ਸਿਫਰਾ
ਜਿਹੜੇ ਸਾਲੀਏ ਥੋਡੇ ਤੋਂ ਨੋਟ ਵਾਰਾਂ
ਨੀ ਏਕੇ ਨਾਲ ਤਿੰਨ ਸਿਫਰਾ

ਜੀਜਾ ਵਾਰ ਦੇ ਦਵਾਨੀ ਖੋਟੀ
ਸਾਲੀਆਂ ਦਾ ਮਾਣ ਰੱਖ ਲੈ

ਜਿਹੜੇ ਸਾਲੀਏ ਥੋਡੇ ਤੋਂ ਨੋਟ ਵਾਰਾਂ
ਨੀ ਏਕੇ ਨਾਲ ਤਿੰਨ ਸਿਫਰਾ

ਜੀਜਾ ਵਾਰ ਦੇ ਦਵਾਨੀ ਖੋਟੀ
ਵੇ ਸਾਲੀਆਂ ਦਾ ਮਾਣ ਰੱਖ ਲੈ

ਜਿਹੜੇ ਸਾਲੀਏ ਥੋਡੇ ਤੋਂ ਨੋਟ ਵਾਰਾਂ
ਨੀ ਏਕੇ ਨਾਲ ਤਿੰਨ ਸਿਫਰਾ
Lyrics copyright : legal lyrics licensed by Lyricfind.
No unauthorized reproduction of lyric.
Writers: BHINDER DABWALI, LAL KAMAL
Copyright: Royalty Network

Comments for Jeeja lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol at the bottom of the smiley
3| symbol to the left of the star
grid grid grid
grid grid grid
grid grid grid