song lyrics / Veer Davinder / Jatt Te Baniya lyrics  | FRen Français

Jatt Te Baniya lyrics

Performer Veer Davinder

Jatt Te Baniya song lyrics by Veer Davinder official

Jatt Te Baniya is a song in Panjabi

ਅੱਜ ਖੜਕੂ ਗਲਾਸੀ ਮਿੱਤਰਾ ਦੀ ਖੜਕੂ ਗਲਾਸੀ
ਯਾਰਾ ਦੀ ਖੜਕੂ ਗਲਾਸੀ
ਮਿੱਤਰਾ ਦੀ ਖੜਕੂ ਗਲਾਸੀ
ਜੀਹਨੂੰ ਵੇਖ ਕੇ ਤੌਬਾ ਕਰਦੇ ਸੀ
ਨਾਲ਼ੇ ਹੱਥ ਲਾਉਣ ਤੋਂ ਡਰਦੇ ਸੀ
ਜੀਹਨੂੰ ਵੇਖ ਕੇ ਤੌਬਾ ਕਰਦੇ ਸੀ
ਨਾਲ਼ੇ ਹੱਥ ਲਾਉਣ ਤੋਂ ਡਰਦੇ ਸੀ
ਭੈੜੀ ਖੂਨ ਚ ਰਚ ਗਈ ਐ ਸ਼ਾਮ ਨੂੰ ਲੈਣ ਠੇਕੇ ਤੋਂ ਆ ਕੇ
ਹੁਣ ਜੱਟ ਤੇ ਬਾਣੀਏ ਬਈ

ਹੁਣ ਜੱਟ ਤੇ ਬਾਣੀਏ ਬਈ ਪੀਂਦੇ ਪੈਗ ਨਾਲ ਪੈਗ ਟਕਰਾ ਕੇ
ਹੁਣ ਜੱਟ ਤੇ ਬਾਣੀਏ ਬਈ ਇਕੱਠੇ ਪੀਂਦੇ mood ਬਣਾ ਕੇ
ਆ ਮੇਰੇ ਬਾਈ ਬਾਈ ਪੈਗ ਪਾ ਮੇਰੇ ਬਾਈ ਬਾਈ
ਰਲ ਜਸ਼ਨ ਮਾਣੀਏ ਆਪਾ ਸਾਰੇ ਬਾਈ ਬਾਈ

ਖੇਤੀ ਨਾਲ ਆੜਤਾ ਨੇ ਜੱਟ ਕਰਦੇ
ਖੇਤੀ ਨਾਲ ਆੜਤਾ ਨੇ ਜੱਟ ਕਰਦੇ
ਬਾਣੀਏ ਲੜਾਈ ਤੋਂ ਨਾ ਹੁਣ ਡਰਦੇ
ਬਾਣੀਏ ਲੜਾਈ ਤੋਂ ਨਾ ਹੁਣ ਡਰਦੇ
ਖੇਤੀ ਨਾਲ ਆੜਤਾ ਨੇ ਜੱਟ ਕਰਦੇ
ਬਾਣੀਏ ਲੜਾਈ ਤੋਂ ਨਾ ਹੁਣ ਡਰਦੇ
ਕਦੇ ਪੀਣ ਹੋਟਲਾਂ ਤੇ ਕਦੇ ਬਾਈ ਪੀਣ ਹੋਟਲ ਤੇ ਜਾ ਕੇ
ਹੁਣ ਜੱਟ ਤੇ ਬਾਣੀਏ ਬਈ

ਹੁਣ ਜੱਟ ਤੇ ਬਾਣੀਏ ਬਈ ਪੀਂਦੇ ਪੈਗ ਨਾਲ ਪੈਗ ਟਕਰਾ ਕੇ
ਹੁਣ ਜੱਟ ਤੇ ਬਾਣੀਏ ਬਈ ਇਕੱਠੇ ਪੀਂਦੇ mood ਬਣਾ ਕੇ (ਹਾਹਾਹ੍ਹਾਹਾਹ )

DJ ਤੇ ਨੱਚਣ ਬਈ ਨੱਚਣ ਵਾਲੀਆਂ
DJ ਤੇ ਨੱਚਣ ਬਈ ਨੱਚਣ ਵਾਲੀਆਂ
ਨੱਚਦੀਆਂ ਸੋਹਣੀਆਂ ਬਈ ਲਗਣ ਬਾਹਲੀਆਂ
ਨੱਚਦੀਆਂ ਸੋਹਣੀਆਂ ਬਈ ਲਗਣ ਬਾਹਲੀਆਂ
ਓ dj ਤੇ ਨੱਚਣ ਬਈ ਨੱਚਣ ਵਾਲੀਆਂ
ਨੱਚਦੀਆਂ ਸੋਹਣੀਆਂ ਬਈ ਲਗਣ ਬਾਹਲੀਆਂ
ਨਾਲ ਨੱਚਦੇ ਓਹਨਾ ਦੇ ਸੇਠ ਜੀ ਸਿਰ ਤੇ ਪੈਗ ਟਿਕਾ ਕੇ
ਹੁਣ ਜੱਟ ਤੇ ਬਾਣੀਏ ਬਈ

ਹੁਣ ਜੱਟ ਤੇ ਬਾਣੀਏ ਬਈ ਪੀਂਦੇ ਪੈਗ ਨਾਲ ਪੈਗ ਟਕਰਾ ਕੇ
ਹੁਣ ਜੱਟ ਤੇ ਬਾਣੀਏ ਬਈ ਇਕੱਠੇ ਪੀਂਦੇ mood ਬਣਾ ਕੇ
ਆ ਮੇਰੇ ਬਾਈ ਬਾਈ ਪੈਗ ਪਾ ਮੇਰੇ ਬਾਈ ਬਾਈ
ਰਲ ਜਸ਼ਨ ਮਾਣੀਏ ਆਪਾ ਸਾਰੇ ਬਾਈ ਬਾਈ

ਕੰਡੇ ਬੰਨੇ ਇਟਲੀ ਤੋਂ ਹੈਰੀ ਆ ਗਿਆ
ਕੰਡੇ ਬੰਨੇ ਇਟਲੀ ਤੋਂ ਹੈਰੀ ਆ ਗਿਆ
ਡੱਬਵਾਲੀ ਵਾਲੇ ਨੂੰ ਵੀ ਪੈਗ ਪਾ ਗਿਆ
ਡੱਬਵਾਲੀ ਵਾਲੇ ਨੂੰ ਵੀ ਪੈਗ ਪਾ ਗਿਆ
ਕੰਡੇ ਬੰਨੇ ਇਟਲੀ ਤੋਂ ਹੈਰੀ ਆ ਗਿਆ
ਡੱਬਵਾਲੀ ਵਾਲੇ ਨੂੰ ਵੀ ਪੈਗ ਪਾ ਗਿਆ
ਪੂਰੀ 2ਲੀਟਰ ਦੀ ਮੇਜ ਤੇ ਬਹਿ ਗਏ ਫੇਰ ਸਜ਼ਾ ਕੇ
ਹੁਣ ਜੱਟ ਤੇ ਬਾਣੀਏ ਬਈ

ਹੁਣ ਜੱਟ ਤੇ ਬਾਣੀਏ ਬਈ ਪੀਂਦੇ ਪੈਗ ਨਾਲ ਪੈਗ ਟਕਰਾ ਕੇ
ਹੁਣ ਜੱਟ ਤੇ ਬਾਣੀਏ ਬਈ ਇਕੱਠੇ ਪੀਂਦੇ mood ਬਣਾ ਕੇ
ਹੁਣ ਜੱਟ ਤੇ ਬਾਣੀਏ ਬਈ ਪੀਂਦੇ ਪੈਗ ਨਾਲ ਪੈਗ ਟਕਰਾ ਕੇ
ਹੁਣ ਜੱਟ ਤੇ ਬਾਣੀਏ ਬਈ ਪੀਂਦੇ ਪੈਗ ਨਾਲ ਪੈਗ ਟਕਰਾ ਕੇ
ਪੀਂਦੇ ਪੈਗ ਪੈਗ ਟਕਰਾ ਕੇ ਇਕੱਠੇ ਪੀਂਦੇ mood ਬਣਾ ਕੇ
Lyrics copyright : legal lyrics licensed by Lyricfind.
No unauthorized reproduction of lyric.
Writer: LAL KAMAL
Copyright: Royalty Network

Comments for Jatt Te Baniya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol at the bottom of the heart
3| symbol to the right of magnifying glass
grid grid grid
grid grid grid
grid grid grid