song lyrics / Tarsem Jassar / Maan Punjabi lyrics  | FRen Français

Maan Punjabi lyrics

Performer Tarsem Jassar

Maan Punjabi song lyrics by Tarsem Jassar official

Maan Punjabi is a song in Panjabi

Mix in the house

ਓ ਸੂਰਜ ਹੈ ਲਾਟਾਂ ਛੱਡਦਾ
ਚੰਦ ਨਾਲੋਂ ਠੰਢਾ ਕੁਝ ਨਹੀਂ
ਯਾਰ ਦੀ ਭੈਣ ਜੋ ਤੱਕਦਾ
ਹੁੰਦਾ ਓਹ ਬੰਦਾ ਕੁਝ ਨਹੀਂ
ਸਰਦਾਰ ਕੋਲ ਸਿਗਰਟ ਨਹੀਂ ਜਚਦੀ
ਮੂਛਾਂ ਨੂੰ ਠੱਗੀ ਨਹੀਂ
ਕਹਿੰਦੀ ਓਹ ਇਸ਼ਕ ਕਹਾਣੀ
ਚੋਟ ਜਿਹਦੇ ਲੱਗੀ ਨਹੀਂ
ਜਵਾਨੀ ਸਹਿਬਜ਼ਾਦਿਆਂ ਦੀ
ਜਵਾਨੀ ਸਹਿਬਜ਼ਾਦਿਆਂ ਦੀ
ਜਿਹੜੀ ਕਦੇ ਜਾਵੇ ਨਾ
ਸੂਰਮੇ ਦਾ ਪੁੱਤ ਨਹੀਂ ਜਚਦਾ
ਖੰਡਾ ਖੜਕਾਵੇ ਨਾ
ਜਚਦਾ ਨਾ ਓਹ ਪੰਜਾਬੀ
ਪੰਜਾਬੀ ਆਵੇ ਨਾ
ਸੂਰਮੇ ਦਾ ਪੁੱਤ ਨਹੀਂ ਜਚਦਾ ਓ ਓ ਓ

ਧਰਤੀ ਜਿਹਾ ਜੇਹੜਾ ਨਾ ਕੋਈ
ਫੱਕਰ ਜਿਹਾ ਚਿਹਰਾ ਨਾ ਕੋਈ
ਜਿਹੜਾ ਕਣ-ਕਣ ਵਿੱਚ ਵੱਸਦਾ
ਉਸ ਰੱਬ ਦਾ ਡੇਰਾ ਨਾ ਕੋਈ
ਸਬਰ ਜਿਹਾ ਵਾਰ ਨਹੀਂ ਕੋਈ
ਸੱਚੇ ਨੂੰ ਡਰ ਨਹੀਂ ਕੋਈ
ਜਿਹੜਾ ਕਹੇ ਮੈ ਸਿਆਣਾ
ਓਸ ਤੋਂ ਵੱਡੀ ਫੜ ਨਹੀਂ ਕੋਈ
ਝੂਠੇ ਦੀ ਜੜ੍ਹ ਨਹੀਂ ਕੋਈ
ਮੁੱਕਰੇ ਹੱਥ ਆਵੇ ਨਾ
ਸੂਰਮੇ ਦਾ ਪੁੱਤ ਨਹੀਂ ਜਚਦਾ
ਖੰਡਾ ਖੜਕਾਵੇ ਨਾ
ਜਚਦਾ ਨਾ ਓਹ ਪੰਜਾਬੀ
ਪੰਜਾਬੀ ਆਵੇ ਨਾ
ਸੂਰਮੇ ਦਾ ਪੁੱਤ ਨਹੀਂ ਜਚਦਾ ਓ ਓ ਓ

ਦੋ ਨੰਬਰੀ ਨਾ ਪੈਸਾ ਪਚਦਾ
ਅਖੀਰ ਨੂੰ ਕੱਖ ਨਹੀਂ ਬਚਦਾ
ਪਾਵਰ ਦਾ ਨਸ਼ਾ ਵੀ ਮਾੜਾ
ਹੰਕਾਰ ਵਿੱਚ ਬੰਦਾ ਨੱਚਦਾ
ਦਾਤੇ ਦੀ ਖੇਡ ਬਣਾਈ
ਤੇਨੂੰ ਜੋ ਸਮਝ ਨਾ ਆਈ
ਜਸਰਾ ਵੇ ਛੱਡ ਦੇ ਦੌਰਾਂ
ਓਹੀ ਸਭ ਦਾ ਹਰਜਾਈ
ਤੇਥੋਂ ਵੀ ਜਾਵੇ ਲਿਖਾਈ
ਤੇਥੋਂ ਵੀ ਜਾਵੇ ਲਿਖਾਈ
ਓਹਨੂੰ ਜੋ ਪਾਵੇਗਾ
ਸੂਰਮੇ ਦਾ ਪੁੱਤ ਨਹੀਂ ਜਚਦਾ
ਖੰਡਾ ਖੜਕਾਵੇ ਨਾ
ਜਚਦਾ ਨਾ ਓਹ ਪੰਜਾਬੀ
ਪੰਜਾਬੀ ਆਵੇ ਨਾ
ਸੂਰਮੇ ਦਾ ਪੁੱਤ ਨਹੀਂ ਜਚਦਾ ਓ ਓ ਓ

ਸੂਰਮੇ ਦਾ ਪੁੱਤ ਨਹੀਂ ਜਚਦਾ ਓ ਓ ਓ
Lyrics copyright : legal lyrics licensed by Lyricfind.
No unauthorized reproduction of lyric.

Comments for Maan Punjabi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the clock
2| symbol at the bottom of the thumbs up
3| symbol to the right of the camera
grid grid grid
grid grid grid
grid grid grid