song lyrics / Talwiinder / Kammo Ji lyrics  | FRen Français

Kammo Ji lyrics

Performer Talwiinder

Kammo Ji song lyrics by Talwiinder official

Kammo Ji is a song in Panjabi

ਜਿੱਧਰ ਦੇਖਤਾ ਹੁਣ ਮੇਰੇ ਕੋ ਤੋ ਫੂਲ ਹੀ ਫੂਲ ਦਿਖਤੇ ਹੈ
ਕਮੋ ਜੀ, ਆਪ ਬੋਲਤੀ ਹੈ ਗਂਭੂਕ ਚ੍ਲਾਓ
ਮੈਂ ਸੋਚਤਾ ਹੁਣ ਇਨ ਫੂਲੋਂ ਕਿ ਏਕ ਸੁਣਦਰ ਸੀ ਬੇਨੀ ਬਨੌ
ਔਰ ਆਪਕੇ ਜੁਡ਼ੇ ਮੈਂ ਲਗਾਦੂ
ਓਏ ਹੋਏ!!
ਮੇਰੇ ਤੇੜ ਭਾਵਰ

ਕਈ ਵਾਰ ਆਉਂਦੀ ਆ ਤੇਰੀ ਯਾਦ
ਕਈ ਵਾਰ ਆਉਂਦੀ ਆ ਤੇਰੀ ਯਾਦ
ਤੰਗ ਕਰਡੀ ਆ ਮੈਨੂ ਸਾਰੀ ਰਾਤ
ਤੰਗ ਕਰਡੀ ਆ ਮੈਨੂ ਸਾਰੀ ਰਾਤ
ਕਈ ਵਾਰ ਆਉਂਦੀ ਆ ਤੇਰੀ ਯਾਦ
ਕਈ ਵਾਰ ਆਉਂਦੀ ਆ ਤੇਰੀ ਯਾਦ
ਤੰਗ ਕਰਡੀ ਆ ਮੈਨੂ ਸਾਰੀ ਰਾਤ
ਤੰਗ ਕਰਡੀ ਆ ਮੈਨੂ ਸਾਰੀ ਰਾਤ

ਦੱਸ ਤੈਨੂੰ ਕਿਦਾਂ ਭੁਲ ਜਾਵਾਂ ਨੀ
ਦੱਸ ਤੇਤੋਂ ਕਿਦਾਂ ਦੂਰ ਜਾਵਾਂ ਨੀ
ਦੱਸ ਤੈਨੂੰ ਕਿਦਾਂ ਭੁਲ ਜਾਵਾਂ ਨੀ
ਦੱਸ ਤੇਤੋਂ ਕਿਦਾਂ ਦੂਰ ਜਾਵਾਂ ਨੀ

ਆ ਆ ਏ ਆ ਆ

ਮੈਂ ਇਤਨੀ ਗਂਭਿਰ ਬਾਤ ਕਰ ਰਹਿਆ ਹੁਣ
ਔਰ ਆਪਣੇ ਬੀਚ ਮੇ ਹਸਨਾ ਸ਼ੁਰੂ ਕਾਰਡਿਯਾ
ਆਪ ਕੈਸੀ ਲਡ਼ਕੀ ਹੈ ਕਂਮੋ ਜੀ
ਤੁਮਹੇ ਕੈਸੀ ਲਗਤੀ ਹੁਣ

ਕੇਡੀ ਦੁਨਿਯਾ ਤੋ ਆਈ ਹੈ ਤੂ ਦਸਜਾ
ਨੀ ਕੇਡੀ ਦੁਨਿਯਾ ਤੋ ਆਈ ਹੈ ਤੂ ਦਸਜਾ
ਤੇ ਇਥੇ ਕਿ ਲਬਦੀ ਏ ਮੈਨੂ ਦਸਜਾ
ਤੇ ਇਥੇ ਕਿ ਲਬਦੀ ਏ ਮੈਨੂ ਦਸਜਾ

ਕੇਡੀ ਦੁਨਿਆ ਤੋ ਆਈ ਹੈ ਤੂ ਦਸਜਾ
ਨੀ ਕੇਡੀ ਦੁਨਿਆ ਤੋ ਆਈ ਹੈ ਤੂ ਦਸਜਾ
ਮੇਰੇ ਦਿਲ ਵਿਚ ਏਕ ਵਾਰੀ ਵਸਜਾ
ਨੀ ਮੇਰੇ ਦਿਲ ਵਿਚ ਏਕ ਵਾਰੀ ਵਸਜਾ
ਨੀ ਕੇਡੀ ਦੁਨਿਯਾ ਤੋ ਆਈ ਹੈ ਤੂ ਦਸਜਾ
ਬੰਨ ਲਹੂ ਮੇਰੀ ਰਗਾਂ ਵਿਚ ਰਚ ਜਾ
ਨੀ ਬੰਨ ਲਹੂ ਮੇਰੀ ਰਗਾਂ ਵਿਚ ਰਚ ਜਾ
ਨੀ ਏਕ ਵਾਰੀ ਮੇਰੇ ਦਿਲ ਵਿਚ ਵਸਜਾ
ਨੀ ਏਕ ਵਾਰੀ ਮੇਰੇ ਦਿਲ ਵਿਚ ਵਸਜਾ
Lyrics copyright : legal lyrics licensed by Lyricfind.
No unauthorized reproduction of lyric.

Comments for Kammo Ji lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol to the left of the bulb
3| symbol at the bottom of magnifying glass
grid grid grid
grid grid grid
grid grid grid