song lyrics / Talwiinder / Aja lyrics  | FRen Français

Aja lyrics

Performers TalwiinderNDS

Aja song lyrics by Talwiinder official

Aja is a song in Panjabi

N-D-S

ਕਿਉਂ ਮੇਰਾ ਦਿਲ ਤੈਨੂੰ ਚਾਹੁੰਦਾ ਆਕੇ ਤੂੰ ਸਮਝਾ ਜਾ
ਕਿਉਂ ਮੇਰਾ ਦਿਲ ਤੈਨੂੰ ਚਾਹੁੰਦਾ ਆਕੇ ਤੂੰ ਸਮਝਾ ਜਾ
ਦੂਰ ਮੈਂ ਤੈਨੂੰ ਹੋਂ ਨੀ ਦੇਣਾ, ਇੱਕ ਵਾਰੀ ਤੂੰ ਆਜਾ
ਦੂਰ ਮੈਂ ਤੈਨੂੰ ਜਾਣ ਨੀ ਦੇਣਾ, ਇੱਕ ਵਾਰੀ ਤੂੰ ਆਜਾ
ਕਿਉਂ ਤੂੰ ਹੋਇਆ ਤੋਂ ਦੂਰ ਸੱਜਣਾ ਵੇ ਦੱਸ
ਕਿਉਂ ਤੂੰ ਹੋਇਆ ਮੈਂ ਤੋਂ ਦੂਰ
ਕਿਉਂ ਤੂੰ ਹੋਇਆ ਮਜਬੂਰ ਸੱਜਣਾ ਵੇ ਦੱਸ
ਕਿਉਂ ਤੂੰ ਹੋਇਆ ਮਜਬੂਰ
ਦਿਨ ਨੂੰ ਛੱਡਿਆ ਸੁਰੂਰ ਸੱਜਣਾ ਵੇ ਮੇਰੇ
ਦਿਲ ਨੂੰ ਛੱਡਿਆ ਸੁਰੂਰ
ਕਿਉਂ ਤੂੰ ਹੋਇਆ ਤੋਂ ਦੂਰ ਸੱਜਣਾ ਵੇ
ਦਿਲ ਯੇ ਹੋ ਜਾਣਾ ਹੈ ਚੁਰੋ ਚੂਰ
ਕੋਲ ਤੂੰ ਆਕੇ, ਸੀਨੇ ਲਾਕੇ, ਹੱਥਾ ਵਿੱਚ ਹੱਥ ਪਾ ਜਾ
ਦਿਲ ਦੀ ਗੱਲ ਕਰਕੇ ਵੇ ਤੂੰ ਆਪਣਾ ਪਿਆਰ ਜਤਾ ਜਾ
ਕਿਉਂ ਮੇਰਾ ਦਿਲ ਤੈਨੂੰ ਚਾਹੁੰਦਾ ਆਕੇ ਤੂੰ ਸਮਝਾ ਜਾ
ਕਿਉਂ ਮੇਰਾ ਦਿਲ ਤੈਨੂੰ ਚਾਹੁੰਦਾ
ਦੂਰ ਮੈਂ ਤੈਨੂੰ ਹੋਂ ਨੀ ਦੇਣਾ, ਇੱਕ ਵਾਰੀ ਤੂੰ ਆਜਾ
ਦੂਰ ਮੈਂ ਤੈਨੂੰ ਜਾਣ ਨੀ ਦੇਣਾ, ਇੱਕ ਵਾਰੀ ਤੂੰ ਆਜਾ

ਕਿੰਨਾ ਕਰਦਾ ਪਿਆਰ ਤੈਨੂੰ ਦੱਸ ਵੀ ਨੀ ਸੱਕਦਾ
ਤੇਰੇ ਬਿਨਾ ਦਿਲ 'ਚ ਕੋਈ ਨਾ ਹੋਰ ਵਸਦਾ
ਪਾਉਣੀ ਜਦ ਸੁਰਮਾ ਤਾ ਕੋਈ ਨੈਯੋ ਬਚਦਾ
ਨੈਨਾਂ ਤੋਂ ਵਾਰ ਤੋਂ ਜਦੋ ਭੀ
ਤੈਨੂੰ ਦੇਖਾ ਦਿਲ ਰਹੇ ਮੇਰਾ ਹੱਸਦਾ
ਪੁੱਛਦੇ ਨਾ ਤੇਰਾ ਜੋ ਵੇ ਮੈਂ ਨੈਯੋ ਦੱਸਦਾ
ਅਵੀਂ ਕਿਸੇ ਨੂੰ ਖਿਆਲਾ ਵਿੱਚ ਰੱਖਦਾ
ਇਸ਼ਕ ਦਾ ਲੱਬ ਕੋਈ ਹਾਲ ਸੱਜਣਾ ਵੇ
ਦਿਲ ਬਾਰ-ਬਾਰ ਜਾਂਦਾ ਤੇਰੇ ਵਲ
ਦੁਨੀਆ ਦੀ ਨਜਰਾ ਤੋਂ ਦੂਰ ਚਲੀਏ
ਤੂ ਮੈਨੂੰ ਨਾਲ-ਨਾਲ ਰੱਖਕੇ ਤੂ ਚਲ
ਇਸ਼ਕ ਦਾ ਲੱਬ ਕੋਈ ਹਲ ਸੱਜਣਾ ਵੇ
ਦਿਲ ਬਾਰ-ਬਾਰ ਜਾਂਦਾ ਤੇਰੇ ਵਲ
ਪੁੱਛਨੀ ਤੇਰੇ ਤੋਂ ਇੱਕੋ ਚੀਜ਼ ਸੋਹਣੀਏ
ਜੋ ਰੱਖੀ ਫਿਰਦਾ ਤੂ ਦਿਲ ਵਿੱਚ ਗੱਲ
ਕਿਉਂ ਮੇਰਾ ਦਿਲ ਤੈਨੂੰ ਚਾਹੁੰਦਾ ਆਕੇ ਤੂੰ ਸਮਝਾ ਜਾ
ਕਿਉਂ ਮੇਰਾ ਦਿਲ ਤੈਨੂੰ ਚਾਹੁੰਦਾ
ਦੂਰ ਮੈਂ ਤੈਨੂੰ ਹੋਂ ਨੀ ਦੇਣਾ, ਇੱਕ ਵਾਰੀ ਤੂੰ ਆਜਾ
ਦੂਰ ਮੈਂ ਤੈਨੂੰ ਜਾਣ ਨੀ ਦੇਣਾ, ਇੱਕ ਵਾਰੀ ਤੂੰ ਆਜਾ

ਹੱਮ ਹਮਮ ਹੱਮ ਹਮਮ ਹੱਮ ਹਮਮ
ਹੱਮ ਹਮਮ ਹੱਮ ਹਮਮ ਹੱਮ ਹਮਮ
Lyrics copyright : legal lyrics licensed by Lyricfind.
No unauthorized reproduction of lyric.

Comments for Aja lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the right of the helmet
3| symbol to the left of the target
grid grid grid
grid grid grid
grid grid grid