song lyrics / Sunny Malton / That Guy lyrics  | FRen Français

That Guy lyrics

Performers Sunny MaltonGUR3Offgrid

That Guy song lyrics by Sunny Malton official

That Guy is a song in Panjabi

ਆ ਓ ਸਿੱਧੂਆ ਦਾ ਮੁੰਡਾ ਦੇਖੀ ਵੈਰ ਭਾਲਦਾ
ਲੋਕਾ ਨੂੰ ਕੀ ਪਤਾ ਬਿੱਲੋ ਮੇਰੇ ਹਾਲ ਦਾ
ਮੈਂ ਤੇ ਵੈਰੀ ਕਿੰਨੇ ਹੁਣ ਫਾੜ ਦੇਖਲੇ
ਮੋਡਿਆਂ ਤੇ hustle ਦਾ ਭਾਰ ਦੇਖਲੇ
ਘਰੋਂ ਬਾਹਰ ਦੇਖ ਗੱਡੀ ਖੜੀ ਯਾਰ ਦੀ
ਤੇ ਜੱਟ ਵੀ ਆ ਖੜਾ ਨਾਲੋਂ ਨਾਲ ਦੇਖਲੇ
ਗੱਟ ਉੱਤੇ ਲੱਗੀ Rolly ਡੇਢ ਲੱਖ ਦੀ
ਪੈਰਾਂ ਨਾਲ ਬਣਿਆ ਭੂਚਾਲ ਦੇਖਲੇ
ਕਿੰਨੇ ਜੁੜੇ ਸਾਡੇ ਨਾਲ fame ਲੈਣ ਨੂੰ
ਤੇ ਲੱਭਦੇ ਆ ਮੈਨੂੰ ਹੁਣ ਕੁਝ ਕਹਿਣ ਨੂੰ
ਤੇ ਕਰਦੇ ਦੁਆਵਾਂ ਮੇਰੀ downfall ਤੇ
ਕਰੀ ਜਾਂਦੇ ਓ ਮੈਂ ਕਿਹਾ ਕੋਈ ਨਾ
ਨੀ ਮੈਂ ਓਹੀ ਆ ਨੀ ਮੈਂ ਓਹੀ ਆ (I'm the motherfuckin' one)
ਨੀ ਮੈਂ ਓਹੀ ਆ ਨੀ ਮੈਂ ਓਹੀ ਆ (ain't nobody like me)
ਨੀ ਮੈਂ ਓਹੀ ਆ ਨੀ ਮੈਂ ਓਹੀ ਆ (y'all could never be me)
ਨੀ ਮੈਂ ਓਹੀ ਆ ਨੀ ਮੈਂ ਓਹੀ ਆ (I'm the motherfuckin' one)

It's like, uh, I had a dream I talked to broski
I'm getting bread, now these homies try and toast me
I remember when you haters used to roast me
Everything I told y'all was facts, listen closely
Uh, I paid attention to the love
Mama named me Sandeep 'cause I got it out the mud
I hit the MJ shrug
I'm high on the charts, I don't need no drugs
I levelled up, I know you watching me buzz
My head to the sky, I got my angels above
Sunny Malton, I made the game flood
And fuck what it is 'cause I miss what it was

ਨੀ ਮੈਂ ਓਹੀ ਆ ਨੀ ਮੈਂ ਓਹੀ ਆ (I'm the motherfuckin' one)
ਨੀ ਮੈਂ ਓਹੀ ਆ ਨੀ ਮੈਂ ਓਹੀ ਆ (ain't nobody like me)

ਓ ਸਿਰ ਚੜ ਬੋਲੇ ਹਾ ਪੁਆਧੀ ਜਿੰਨਾ ਦੇ
ਲਾਣੇ ਵੱਡੇ ਹਵੇਲੀਆਂ ਜੱਦੀ ਜਿੰਨਾ ਦੇ
ਉਸ family ਤੋਂ ਹਾ ਮੈਂ ਕਰਦਾ belong
ਮਨਿਮਾਜਰੇ ਆਈ ਸੀ ਪਹਿਲੀ ਗੱਡੀ ਜਿੰਨਾ ਦੇ
ਓ ਦਿਨੇ ਦਿਨੇ ਗਾਇਬ
ਰਾਤ ਨੂੰ ਸਟਰੀਟਾਂ ਤੇ
ਵੱਜਦੇ ਆ ਗੀਤ
ਮਨਿਮਾਜਰੇ ਬੀਟਾਂ ਤੇ
ਕਲਾ ਏ ਵੀਰੋ
ਜਿੰਨਾ ਲਈ ਸੀ ਜ਼ੀਰੋ
ਪੜ੍ਹ ਤੇ ਝੁਗੇ ਉਹਨਾਂ ਦੇ
ਘਰੇ ਬਹਿ ਕੇ ਸੀਲੋ
ਚੱਲਦੇ ਮਹੀਨੇ ਚ ਦੇਖ
ਗੀਤ ਤੀਜਾ ਸਿੱਟਾ
ਮਹੀਨੇ ਚ ਹੀ ਤਿੰਨ ਆਪੇ ਹੋ ਜਾਣਾ ਹਿੱਟ ਤਾ
ਵੇਸੇ ਵੱਡੇ ਗੋਂਦੇ ਆ ਨੀ
ਵੱਡੇ ਆਉਂਦੇ ਜਾਂਦੇ ਆ ਨੀ
ਗੁਰੀ ਤੇਰਾ ਉਹਨਾਂ ਦੇ circle ਚ fit
ਓ cheap ਲੋਕ ਜਿੰਨਾ ਲਈ ਤੂੰ ਕੰਮ ਕਰਦਾ
ਸਾਡੇ under ਆਕੇ ਆ ਨੀ ਬਹਿੰਦੇ ਮਿੱਤਰਾ
ਅਸਲੇ ਹਾ ਡੱਡੇ ਪੜ ਦਾਦੀਆਂ ਦੇ ਰੱਖੇ ਹੋਏ ਨੇ
ਤਾਂ ਵੀ down to earth ਹਾ ਰਹਿੰਦੇ ਮਿੱਤਰਾ
ਤੇਰ ਤੋਂ ਹੀ ਨੀ ਸਈਆਂ ਗੱਲਾਂ ਮੇਰੀਆ
ਯਾਰ ਉਹਨੀ ਦੱਸ ਕਿਦਾ ਸਹਿੰਦੇ ਮਿੱਤਰਾ
ਆਈ ਕਿੱਥੇ ਘਰੇ ਨੀ ਦਿਖਾਵੇਂ ਤੈਨੂੰ
ਕਿੰਜ ਖਿਸੇਆ ਤੇ ਡੱਬਾ ਨਾ ਖੈਂਦੇ ਮਿੱਤਰਾ
ਦੇਖ ਰੋਈ ਨਾ ਫਿਰ ਤੂੰ ਰੋਈ ਨਾ

ਨੀ ਮੈਂ ਓਹੀ ਆ ਨੀ ਮੈਂ ਓਹੀ ਆ (ain't nobody like me)
ਨੀ ਮੈਂ ਓਹੀ ਆ ਨੀ ਮੈਂ ਓਹੀ ਆ (y'all could never be me)
ਨੀ ਮੈਂ ਓਹੀ ਆ ਨੀ ਮੈਂ ਓਹੀ ਆ (I'm the motherfuckin' one)
Lyrics copyright : legal lyrics licensed by Lyricfind.
No unauthorized reproduction of lyric.

Comments for That Guy lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol to the right of the cross
3| symbol at the top of the helmet
grid grid grid
grid grid grid
grid grid grid