song lyrics / Suman Kalyanpur / Matthe Te Chamkan Vaal lyrics  | FRen Français

Matthe Te Chamkan Vaal lyrics

Performer Suman Kalyanpur

Matthe Te Chamkan Vaal song lyrics by Suman Kalyanpur official

Matthe Te Chamkan Vaal is a song in Panjabi

ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ

ਆ ਵੇ ਬਨਾ ਬਨ ਸ਼ਗਨਾ ਦਾ ਗਾਣਾ
ਆ ਵੇ ਬਨਾ ਬਨ ਸ਼ਗਨਾ ਦਾ ਗਾਣਾ
ਗਾਨੇ ਤੇ ਫੂਮਣ ਚਾਰ ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ

ਆ ਵੇ ਬਨਾ ਲਾ ਸ਼ਗਨਾ ਦੀ ਮਿਹੰਦੀ
ਆ ਵੇ ਬਨਾ ਲਾ ਸ਼ਗਨਾ ਦੀ ਮਿਹੰਦੀ
ਮਿਹੰਦੀ ਦਾ ਰੰਗ ਸੂਹਾ ਲਾਲ ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ

ਆ ਵੇ ਬਨਾ ਵੇ ਬਨ ਸ਼ਗਨਾ ਦੀ ਸਿਹਰਾ
ਆ ਵੇ ਬਨਾ ਵੇ ਬਨ ਸ਼ਗਨਾ ਦੀ ਸਿਹਰਾ
ਸਿਹਰੇ ਤੇ ਆਈ ਹੈ ਬਹਾਰ ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ

ਆ ਵੇ ਬਨਾ ਚੜ ਸ਼ਗਨਾ ਦੀ ਘੋੜੀ
ਆ ਵੇ ਬਨਾ ਚੜ ਸ਼ਗਨਾ ਦੀ ਘੋੜੀ
ਘੋੜੀ ਦੇ ਗੱਲ ਵਿੱਚ ਹਾਰ ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Matthe Te Chamkan Vaal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol to the right of the trash
3| symbol at the top of the padlock
grid grid grid
grid grid grid
grid grid grid