song lyrics / Sonu Singh KDM / Bewafa x Aaja We Mahiya lyrics  | FRen Français

Bewafa x Aaja We Mahiya lyrics

Performer Sonu Singh KDM

Bewafa x Aaja We Mahiya song lyrics by Sonu Singh KDM official

Bewafa x Aaja We Mahiya is a song in Panjabi

ਗਲ ਸੁਣ ਮੇਰੀ ਤੂ ਮੁਟਿਆਰੇ
ਕੀ ਸਮਝੇ ਆਪਣੇ ਆਪ ਨੂ
ਮੇਰੇ ਮਗਰੋਂ ਤੂ ਕੀ ਕੀ ਕਰਦੀ
ਏ ਗਲ ਬਸ ਤੂ ਹੀ ਜਾਂਦੀ
ਮੇਨੂ ਸਫਾਈਆਂ ਪੇਸ਼ ਨਾ ਕਰ
ਰਬ ਕੋਲੋ ਥੋੜਾ ਜਿਹਾ ਡਰ
ਸਿਖ ਜਾ ਕੇ ਪ੍ਯਾਰ ਕਰਨੇ ਦਾ ਵਲ
ਝੂਠੇ ਸੰਗ ਸਾਡੇ ਇਕ ਇਕ ਪਲ

ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ

ਬੇਵਫਾ ਬੇਵਫਾ, ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹਾਏ ਤੂ

ਵਾਦੇ ਕਰ ਕੇ , ਤੁੱਰ ਗਈ ਲੜ ਕੇ
ਗਲ ਭੀ ਹੋਈ ਨਾ, ਸਾਡੀ ਰੱਜ ਕੇ
ਕਲੀਆਂ ਬਿਹ ਕੇ ਜੀ ਨਹੀਓ ਲਗਦਾ
ਬਿਨ ਤੇਰੇ ਬਿੱਲੋ, ਕੁਜ ਨਹੀਓ ਸਜਦਾ
ਤੇਰੇ ਇਸ਼੍ਕ਼ ਵਿਚ ਬੰਣ ਕੇ ਮਲੰਗ ਵੇ
ਸਾਨੂ ਆਪਣੇ ਰੰਗ ਵਿਚ ਰੰਗ ਦੇ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਯਾ ਤੇ ਨਈ ਜੀਣਾ ਵੇ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ

ਬੇਵਫਾ ਬੇਵਫਾ (ਮੈਂ ਕਿਹਾ ਆਜਾ ਵੇ ਮਾਹੀਆ)
ਬੇਵਫਾ ਨਿਕਲੀ ਹਾਏ ਤੂ (ਮੈਂ ਕਿਹਾ ਆਜਾ ਵੇ ਮਾਹੀਆ)
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ (ਮੈਂ ਕਿਹਾ ਆਜਾ ਵੇ ਮਾਹੀਆ)
ਝੂਠਾ ਪ੍ਯਾਰ ਕੀਤਾ ਹਾਏ ਤੂ (ਮੈਂ ਕਿਹਾ ਆਜਾ ਵੇ ਮਾਹੀਆ)

ਜਦੋ ਨੇੜੇ ਮੇਰੇ ਕੋਲ ਤੂ ਹੋਵੇ
ਯਾਦਾਂ ਵਿਚ ਦੂਰ ਤੂ ਖੋਵੇ
ਸਾਨੂ ਸਦਨੀ ਏ ਨਾ ਓਦਾ ਲੈਕੇ
ਤੇਨੁ ਪੈਂਦੇ ਓਦੇ ਭੁਲੇਖੇ
ਜਦੋ ਨੇੜੇ ਮੇਰੇ ਕੋਲ ਤੂ ਹੋਵੇ
ਯਾਦਾਂ ਵਿਚ ਦੂਰ ਤੂ ਖੋਵੇ
ਸਾਨੂ ਸਦਨੀ ਏ ਨਾ ਓਦਾ ਲੈਕੇ
ਤੇਨੁ ਪੈਂਦੇ ਓਦੇ ਭੁਲੇਖੇ
ਮੇਨੂ ਕੁਜ ਕਹਿਣ ਨਾ ਹੁਣ ਲੋੜ
ਮੇਰਾ ਦਿਲ ਤੋੜਕੇ ਤੂ ਨਾ ਹੁਣ ਤੋੜ
ਪ੍ਯਾਰ ਤੇਰੇ ਚਾਹੀਦਾ ਨਾ ਹੋ
ਸਾਡੇ ਪ੍ਯਾਰ ਦੀ ਨਿਸ਼ਾਨਿਆ ਤੂ ਮੋੜ

ਬੇਵਫਾ ਬੇਵਫਾ (ਮੈਂ ਕਿਹਾ ਆਜਾ ਵੇ ਮਾਹੀਆ)
ਬੇਵਫਾ ਨਿਕਲੀ ਹਾਏ ਤੂ (ਮੈਂ ਕਿਹਾ ਆਜਾ ਵੇ ਮਾਹੀਆ)
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ (ਮੈਂ ਕਿਹਾ ਆਜਾ ਵੇ ਮਾਹੀਆ)
ਝੂਠਾ ਪ੍ਯਾਰ ਕੀਤਾ ਹਾਏ ਤੂ (ਮੈਂ ਕਿਹਾ ਆਜਾ ਵੇ ਮਾਹੀਆ)
ਬੇਵਫਾ ਬੇਵਫਾ (ਮੈਂ ਕਿਹਾ ਆਜਾ ਵੇ ਮਾਹੀਆ)
ਬੇਵਫਾ ਨਿਕਲੀ ਹਾਏ ਤੂ (ਮੈਂ ਕਿਹਾ ਆਜਾ ਵੇ ਮਾਹੀਆ)
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ (ਮੈਂ ਕਿਹਾ ਆਜਾ ਵੇ ਮਾਹੀਆ)
ਝੂਠਾ ਪ੍ਯਾਰ ਕੀਤਾ ਹਾਏ ਤੂ (ਮੈਂ ਕਿਹਾ ਆਜਾ ਵੇ ਮਾਹੀਆ)
Lyrics copyright : legal lyrics licensed by Lyricfind.
No unauthorized reproduction of lyric.

Comments for Bewafa x Aaja We Mahiya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the left of the heart
3| symbol at the bottom of the padlock
grid grid grid
grid grid grid
grid grid grid