song lyrics / Singga / Waaliyaa lyrics  | FRen Français

Waaliyaa lyrics

Performer Singga

Waaliyaa song lyrics by Singga official

Waaliyaa is a song in Panjabi

Singga!
ਸੋਨੀ ਤੇ ਸੁਨੱਖੀ ਨੀ ਤੂੰ ਰਜ ਕੇ
ਆਜਾ ਸੀਨੇਂ ਵਿਚ ਵੱਜ ਮੇਰੇ ਭੱਜ ਕੇ
ਸੋਨੀ ਤੇ ਸੁਨੱਖੀ ਆਏ ਤੂੰ ਰਜ ਕੇ
ਆਜਾ ਸੀਨੇਂ ਵਿਚ ਵੱਜ ਮੇਰੇ ਭੱਜ ਕੇ
ਦੁਨੀਆਂ ਤੇ ਹੋਰ ਵੀ ਨੇ ਕੁੜੀਆਂ
ਪਰ ਤੇਰੇ ਨਾਲੋਂ ਥੱਲੇ ਹੁਣ ਸਾਰੀਆਂ
ਦੁਨੀਆਂ ਤੇ ਹੋਰ ਵੀ ਨੇ ਕੁੜੀਆਂ
ਪਰ ਤੇਰੇ ਨਾਲੋਂ ਥੱਲੇ ਹੁਣ ਸਾਰੀਆਂ
ਹੋ ਵਾਲਿਆਂ ਸੁਣ ਵਾਲਿਆਂ
ਤੇਰੇ ਲਈ ਲਿਆਂਦੀਆਂ ਨੇ ਵਾਲਿਆਂ
ਇਕ ਦਿਲ ਮੇਰਾ ਸਾਂਭ ਕੇ ਤੂੰ ਰੱਖਲੇ
ਦੁੱਜਾ ਸਾਂਭ ਕੇ ਰੱਖੀ ਤੂੰ ਹੁਣ ਵਾਲਿਆਂ
ਵਾਲਿਆਂ ਲੈ ਫੱੜ ਵਾਲਿਆਂ
ਤੇਰੇ ਲਈ ਲਿਆਂਦੀਆਂ ਨੇ ਵਾਲਿਆਂ
ਇਕ ਦਿਲ ਮੇਰਾ ਸਾਂਭ ਕੇ ਤੂੰ ਰੱਖਲੇ
ਦੁੱਜਾ ਸਾਂਭ ਕੇ ਰੱਖੀ ਤੂੰ ਬੱਸ ਵਾਲਿਆਂ
ਵਾਲਿਆਂ ਲੈ ਫੱੜ ਵਾਲਿਆਂ
ਸੁਣ ਲੈ ਪਾਡੋਰਾ ਚੋ ਲਿਆਂਦੀਆਂ
ਦਿਲ ਦੇ ਕਰੀਬ ਮੇਰੇ ਵਾਲਿਆਂ
Gift ਕਰਾ ਮੈਂ ਤੈਨੂੰ ਕੁਜ ਵੀ
ਕਾਹਤੋਂ ਸੜਦੀਆਂ ਤੈਥੋਂ ਮੇਰੀ ਸਾਲੀਆਂ
ਹੋ ਦੱਸਦੇ ਓਹਨਾ ਨੂੰ ਦਿਲ ਮੋੜਿਆ ਨੀ ਮੂਡ ਦਾ
ਜੱਟ ਬਲੋ ਏਹਨਾਂ ਪਿਆਰ ਥੋੜ੍ਹਿਆ ਨੀ ਥੋੜ ਦਾ
ਹੋ ਏਹਨਾਂ ਕਰਦੋ ਪਿਆਰ ਦੋਹਾ ਬਾਅਦ ਮੈਂ
ਸਾਡੇ ਪਿਆਰ ਉੱਤੇ ਬੱਜੂ ਗਿਆਨ ਤਾਲੀਆਂ
ਵਾਲਿਆਂ ਲੈ ਫੱੜ ਵਾਲਿਆਂ
ਤੇਰੇ ਲਈ ਲਿਆਂਦੀਆਂ ਨੇ ਵਾਲਿਆਂ
ਇਕ ਦਿਲ ਮੇਰਾ ਸਾਂਭ ਕੇ ਤੂੰ ਰੱਖਲੇ
ਦੁੱਜਾ ਸਾਂਭ ਕੇ ਰੱਖੀ ਤੂੰ ਬੱਸ ਵਾਲਿਆਂ
ਵਾਲਿਆਂ ਲੈ ਫੱੜ ਵਾਲਿਆਂ
ਤੇਰੇ ਲਈ ਲਿਆਂਦੀਆਂ ਨੇ ਵਾਲਿਆਂ
ਇਕ ਦਿਲ ਮੇਰਾ ਸਾਂਭ ਕੇ ਤੂੰ ਰੱਖਲੇ
ਦੁੱਜਾ ਸਾਂਭ ਕੇ ਰੱਖੀ ਤੂੰ ਬੱਸ ਵਾਲਿਆਂ

ਹੋ Singga ਤੇਰੇ ਪਿੱਛੇ ਪਿੱਛੇ ਸ਼ਹਿਰ ਆ ਗਿਆ
ਸ਼ਹਿਰ ਕਾਹਦਾ ਆਇਆ ਮੁੰਡਾ ਛਾ ਗਿਆ
ਕਾਹਦਾ Serius ਲਿਆ ਕੰਮਕਾਰ ਨੀ
ਦੁਨੀਆਂ ਦੇ Business ਖਾ ਗਿਆ
ਮਾਲਪੁਰ ਚ ਘੁੰਮੂਗੀ range ਬੱਲੀਏ
Rubicon ਅਗਏ ਪਿੱਛੇ ਹੂਣੀ ਜੱਟ ਦੇ
ਮਾਲਪੁਰ ਚ ਘੁੰਮੂਗੀ range ਬੱਲੀਏ
Rubicon ਅਗਏ ਪਿੱਛੇ ਹੂਣੀ ਜੱਟ ਦੇ
ਉਹ ਹਾਲੇ ਮੇਰੇ ਬਿੱਲੋ ਸਹੁਰਿਆਂ ਨੂੰ ਪਤਾ ਨੀ
ਜੱਟ ਕਰਨੋ ਨੀ ਅੱਤ ਬਿੱਲੋ ਹੱਟ ਦੇ
ਮਾਲਪੁਰ ਗੇੜਾ ਬਿੱਲੋ ਮੈਰਿਜ
ਨੀ ਹੁਣ ਹੋਗਿਆਨ ਨੇ ਚੱਟਣ ਬਿੱਲੋ ਵਾਲੀਆਂ
ਵਾਲਿਆਂ ਲੈ ਫੱੜ ਵਾਲਿਆਂ
ਤੇਰੇ ਲਈ ਲਿਆਂਦੀਆਂ ਨੇ ਵਾਲਿਆਂ
ਇਕ ਦਿਲ ਮੇਰਾ ਸਾਂਭ ਕੇ ਤੂੰ ਰੱਖਲੇ
ਦੁੱਜਾ ਸਾਂਭ ਕੇ ਰੱਖੀ ਤੂੰ ਬੱਸ ਵਾਲਿਆਂ
ਵਾਲਿਆਂ ਨੀ ਸੁਣ ਵਾਲਿਆਂ
ਤੇਰੇ ਲਈ ਲਿਆਂਦੀਆਂ ਨੇ ਵਾਲਿਆਂ
ਇਕ ਦਿਲ ਮੇਰਾ ਸਾਂਭ ਕੇ ਤੂੰ ਰੱਖਲੇ
ਦੁੱਜਾ ਸਾਂਭ ਕੇ ਰੱਖੀ ਤੂੰ ਬੱਸ ਵਾਲਿਆਂ
ਸਫ਼ਰ ਸ਼ੁਰੂ ਕਰਨ ਦਾ ਬਹਾਨਾ ਬੱਸ ਵਾਲਿਆਂ
ਸਾਡੀ ਕਿਸੇ ਵੀ ਗ਼ਲਤੀ ਦਾ ਹਰਜ਼ਾਨਾ ਬੱਸ ਵਾਲਿਆਂ
ਦਿਲ ਜਾਨ ਤੇ ਪਿਆਰ ਸਾਡਾ ਇਹਨਾਂ ਵਿਚ ਵਸਦਾ ਏ
ਲੋਕ ਭੈਂਣਾ ਹੁੰਦਾ ਇਕ ਗਹਿਣਾ ਦਸ ਵਾਲਿਆਂ
ਤੇਰੇ ਲਈ ਲਿਆਂਦੀਆਂ ਨੇ ਵਾਲਿਆਂ
ਸਾਂਭ ਕੇ ਰੱਖੀ
Lyrics copyright : legal lyrics licensed by Lyricfind.
No unauthorized reproduction of lyric.
Writer: Singga
Copyright: Hundal Music

Comments for Waaliyaa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol to the right of the target
3| symbol at the bottom of the cross
grid grid grid
grid grid grid
grid grid grid