song lyrics / Singga / Headline lyrics  | FRen Français

Headline lyrics

Performers SinggaDj Flow

Headline song lyrics by Singga official

Headline is a song in Panjabi

DJ Flow!

ਓ headline ਪੜ ਲੈਯਾ ਕਰ ਅਖ਼ਬਾਰ ਦੀ
ਚਰਚਾ 'ਚ ਰਹੰਦੀ news ਤੇਰੇ ਯਾਰ ਦੀ
ਮੈਂ ਜਿਥੋਂ ਜਿਥੋਂ ਜਾਵਾਂ ਲੰਗਦਾ
ਕੇਦਾ ਅੱਖ ਨਾਲ ਅੱਖ ਨੂੰ ਮਿਲਾਉਗਾ
ਨੀ ਜੱਟ ਨਾਲ ਵੇਰ ਗੋਰੀਏ
ਜਿਹੜਾ ਪਾਉਗਾ ਤੇ ਨਰਕਾ ਨੂੰ ਜਾਉਗਾ
ਨੀ ਜੱਟ ਨਾਲ ਵੇਰ ਗੋਰੀਏ
ਜਿਹੜਾ ਪਾਉਗਾ ਤੇ ਨਰਕਾ ਨੂੰ ਜਾਉਗਾ

ਹੋ ਟਾਈਮ ਟੂਮ ਬਣਨੇ ਨਹੀਓ ਕਦੇ ਫੇਸਬੁੱਕ 'ਤੇ
ਕਿਤਾ ਨਹੀ ਕਤਲ ਕਦੀ ਕਿਸੇ ਦੀ ਵੀ ਚੁੱਕ ਤੇ
ਜਿੰਨੇ ਵੀ decision ਨੇ ਆਪ ਖੁਦ ਲਏ ਨੇ
ਆਸ਼ਿਕੀ ਦੇ ਗਾਨੇ ਕਦੇ ਬੰਨੇ ਨਹੀਓ ਗੁੱਟ 'ਤੇ
ਹੋ ਟਾਈਮ ਟੂਮ ਬਣਨੇ ਨਹੀਓ ਕਦੇ ਫੇਸਬੁੱਕ 'ਤੇ
ਕਿਤਾ ਨਹੀ ਕਤਲ ਕਦੀ ਕਿਸੇ ਦੀ ਵੀ ਚੁੱਕ ਤੇ
ਜਿੰਨੇ ਵੀ decision ਨੇ ਆਪ ਖੁਦ ਲਏ ਨੇ
ਆਸ਼ਿਕੀ ਦੇ ਗਾਨੇ ਕਦੇ ਬੰਨੇ ਨਹੀਓ ਗੁੱਟ 'ਤੇ
ਨੀ ਹਰਥਾ ਤੇ ਸਿੱਕਾ ਚਲਦਾ ਏ
ਕੇਦਾ ਜੰਮੇਆ ਜੋ ਜੱਟ ਨੂੰ ਝੁਕਾਉਗਾ
ਨੀ ਜੱਟ ਨਾਲ ਵੇਰ ਗੋਰੀਏ
ਜਿਹੜਾ ਪਾਉਗਾ ਤੇ ਨਰਕਾ ਨੂੰ ਜਾਉਗਾ
ਨੀ ਜੱਟ ਨਾਲ ਵੇਰ ਗੋਰੀਏ
ਜਿਹੜਾ ਪਾਉਗਾ ਤੇ ਨਰਕਾ ਨੂੰ ਜਾਉਗਾ
ਹੋ ਸ਼ੌਕ ਨਹੀਓ ਮੋਢੇ ਉੱਤੇ ਫੀਤੀਆਂ ਲਗਾਉਣ ਦਾ
ਜੱਟ ਨੂੰ ਤੇ ਸ਼ੌਕ ਬਸ ਯਾਰੀਆਂ ਨਿਭਾਉਣ ਦਾ
ਹੋ ਅੱਡ ਜੇ ਗਰਾਰੀ ਜਿੱਥੇ ਉੱਥੇ ਹੀ ਅਡੌਣੇ ਆ
ਔਂਦਾ ਏ ਨਜ਼ਾਰਾ ਵੇਰੀ ਡਾੰਗ 'ਤੇ ਵਿਚਾਉਣ ਦਾ
ਹੋ ਸ਼ੌਕ ਨਹੀਓ ਮੋੜੇ ਉੱਤੇ ਫੀਤੀਆਂ ਲਗਾਉਣ ਦਾ
ਜੱਟ ਨੂੰ ਤੇ ਸ਼ੌਕ ਬਸ ਯਾਰੀਆਂ ਨਿਭਾਉਣ ਦਾ
ਹੋ ਅੱਡ ਜੇ ਗਰਾਰੀ ਜਿੱਥੇ ਉੱਥੇ ਹੀ ਅਡੌਣੇ ਆ
ਔਂਦਾ ਏ ਨਜ਼ਾਰਾ ਵੇਰੀ ਡਾੰਗ 'ਤੇ ਨਚਾਉਣ ਦਾ
ਨੀ ਹੁੰਦਾ ਮੁੱਖ ਪਿਆਰੀ
ਸਿੰਘੇ ਪਿੱਛੇ ਨਿਤ ਖੜ ਕੇ ਕਰਾਉਗਾ
ਨੀ ਜੱਟ ਨਾਲ ਵੇਰ ਗੋਰੀਏ
ਜਿਹੜਾ ਪਾਉਗਾ ਤੇ ਨਰਕਾ ਨੂੰ ਜਾਉਗਾ
ਨੀ ਜੱਟ ਨਾਲ ਵੇਰ ਗੋਰੀਏ
ਜਿਹੜਾ ਪਾਉਗਾ ਤੇ ਨਰਕਾ ਨੂੰ ਜਾਉਗਾ

ਹਾਡੇ ਹਾਡੇ ਹਾਡੇ
ਹਾਡੇ ਹਾਡੇ ਹਾਡੇ
ਨੀ ਜਿੰਨਾ ਬਦਨਾਮ ਕਰਦੀ
ਐਨੇ ਹੁੰਦੇ ਨੀ ਜੱਟਾਂ ਦੇ ਪੁੱਤ ਮਾੜੇ
ਜਿੰਨਾ ਬਦਨਾਮ ਕਰਦੀ
ਐਨੇ ਹੁੰਦੇ ਨੀ ਜੱਟਾਂ ਦੇ ਪੁੱਤ ਮਾੜੇ

ਸਿੰਘਾ ਬੋਲਦਾ ਮਿੱਠੀਏ
ਐ ਜੱਟ ਦੀ ਚੜਾਈ ਤਾ ਐਈ ਰਹੁਗੀ
ਵੇਖੀ ਚੱਲ
ਨਾਲੇ ਅਪਾਂ ਕੇਦਾ ਕੀ ਦਾ ਕੁਝ ਲੈ ਕੇ ਖਾਣੇ ਆ
ਸਾਲਾ ਅੱਜ ਤੱਕ ਦਿੱਤਾ ਹੀ ਹੋਊਗਾ
ਉਹਦੀ ਰਜ਼ਾ ਇਚ ਰਾਜ਼ੀ ਰਹਣੇ ਆ
ਆ ਲੈਣ ਤੇ ਮੰਗਣ ਆਲਾ ਕਾਮ ਰੱਖਿਆ ਹੀ ਨਈ ਮਿੱਠੀਏ
Lyrics copyright : legal lyrics licensed by Lyricfind.
No unauthorized reproduction of lyric.

Comments for Headline lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol to the right of the eye
3| symbol to the left of the camera
grid grid grid
grid grid grid
grid grid grid