song lyrics / Singga / 3 GANGS lyrics  | FRen Français

3 GANGS lyrics

Performers SinggaBIG KAY SMG

3 GANGS song lyrics by Singga official

3 GANGS is a song in Panjabi

Kavy make a bangle
Singga ਬੋਲਦਾ ਵੀਰੇ
ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ
pa, pa, papy papy
ਹੋ Range ਮੇਰੀ ਇੱਕ ਕਾਲੀ ਐ
AK 47 ਸਾਲੀ ਐ
ਦੱਸ ਕਿੱਦਾ ਬਹਿ ਜਾ ਡਰਕੇ ਨੀ
ਦੱਸ ਕਿੱਦਾ ਬਹਿ ਜਾ ਡਰਕੇ ਨੀ
ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ
ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ, ਬੁੱਰਰਾ

ਮੋਜ਼ਰ ਮੈਗਜੀਨਾਂ ਭਰੇਓ ਆ
ਰਿਸ਼ਤੇ ਦਾਰ ਵੀ ਡਰੇਓ ਆ
ਘੜਾ ਪਾਪਾ ਦਾ ਭਰ ਗਿਆ ਐ
ਪਾਪ ਜੋ ਐਸੇ ਕਰੇਓ ਆ
ਮੌਤ ਨਾ ਚੱਲਦੀ deal ਕੁੜੇ
ਮੌਤ ਨਾ ਚੱਲਦੀ deal ਕੁੜੇ
ਕਦ ਆ ਜਾਵੇ ਚੜ ਕੇ ਨੀ
ਕਦ ਆ ਜਾਵੇ ਚੜ ਕੇ ਨੀ
ਹੋ ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ

ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ

ਹੋ ਅੱਖ ਮੇਰੀ ਹੁਣ ਲੱਗਦੀ ਨੀ
ਘੱਟ ਹੀ ਆਉਂਦੀ ਨੀਂਦ ਕੁੜੇ
ਨਾਲ ਸਰਾਣੇ ਰੱਖੀਓ ਆ
ਦੂਜੀ ਤੇਰੀ ਦੀਦ ਕੁੜੇ
ਓਹ SLR ਦੀ ਗੋਲੀ ਐ
ਅੰਦਰ ਵੱੜਦੀ ਹੌਲ਼ੀ ਐ
ਰੁੱਗ ਲੈ ਜਾਂਦੀ ਭਰ ਕੇ ਨੀ
ਰੁੱਗ ਲੈ ਜਾਂਦੀ ਭਰ ਕੇ ਨੀ
ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ

ਤੱੜਕੇ ਤੱੜਕੇ ਤੱੜਕੇ ਨੀ

ਮੇਰੇ ਸੱਜੇ ਹੱਥ ਤੇ ਸੱਟ ਬਿੱਲੋ
ਮੱਥੇ ਉੱਤੇ ਵੱਟ ਬਿੱਲੋ
ਦਿਲ ਪੱਥਰ ਦਾ ਹੋ ਗਿਆ ਐ
ਕਰਾ ਯਕੀਨ ਮੈਂ ਘੱਟ ਬਿੱਲੋ
ਮੇਰੇ ਖਿਆਲਾਂ ਦੇ ਵਿੱਚ ਤੇਜ਼ੀ ਐ
Mail FBI ਨੇ ਭੇਜੀ ਐ
ਮੈਂ ਚੱਲਦਾ ਥੋੜਾ fast ਬਿੱਲੋ
ਮੌਤ ਹੀ ਮੇਰੀ lazy ਐ
ਮੈਂ visa Europe ਦਾ ਰੱਖਿਆ ਐ
ਮਾਲਪੁਰ ਚੌ ਹੋ ਜੂ ਗਾਇਬ ਕੁੜੇ
Singga Singga ਰਹਿੰਦਾ ਕਰਦਾ ਐ
ਚੰਡੀਗੜ੍ਹ ਥਾਣੇ map ਕੁੜੇ
Baby doll ਨੀ ਤੈਨੂੰ ਰੱਖ ਸਕਦਾ
ਨੱਖਰੇ ਨੀ ਤੇਰੇ ਚੱਕ ਸਕਦਾ
ਜੱਟ ਹਾਲਾਤਾਂ ਕਰਕੇ ਨੀ
ਜੱਟ ਹਾਲਾਤਾਂ ਕਰਕੇ ਨੀ
ਹੋ ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ

ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ
ਤੱੜਕੇ ਤੱੜਕੇ ਤੱੜਕੇ ਨੀ
ਮੁੰਡਾ ਅੱਖਾਂ ਵਿੱਚ ਰੜਕੇ ਨੀ
ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
ਆਉਂਦੀਆ ਕਾਰਾ ਭਰਕੇ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for 3 GANGS lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the padlock
2| symbol at the bottom of the heart
3| symbol at the bottom of the house
grid grid grid
grid grid grid
grid grid grid