song lyrics / Simar Sethi / In Dreams lyrics  | FRen Français

In Dreams lyrics

Performers Simar SethiJeet GillJusKeys

In Dreams song lyrics by Simar Sethi official

In Dreams is a song in Panjabi

JusKeys

ਤੇਰੇ ਤੇ ਮਰਦੀ ਸੋਹਣਿਆਂ ਕੁੜੀ ਚੰਨ ਵਰਗੀ ਸੋਹਣਿਆਂ
ਤੈਨੂੰ ਕੁਛ ਕਹਿਣਾ ਚਾਹੁੰਦੀ ਤੂੰ ਸੁਨ ਦਾ ਨਹੀਂ
ਗੱਲ ਮੈ ਦਸਣੀ ਵੇ ਦਿਲ ਦੀ
ਖ਼ਵਾਬਾਂ ਵਿਚ ਤੈਨੂੰ ਵੇ ਮਿਲਦੀ
ਪਿਆਰ ਉਮਰਾਂ ਦਾ ਹੋਇਆ ਏ ਮੁੜਨਾ ਨਹੀਂ
ਸਿਰ ਤੋਂ ਵੇ ਪੈਰ ਤਕ ਤੇਰੀ ਹੋ ਗਈ
ਕਹਿਦੇ ਮੂੰਹੋਂ ਆਪਣੇ ਤੂੰ ਮੇਰੀ ਹੋ ਗਈ
ਹਾਂ ਮੇਰਾ ਜਾਣ ਦਾ ਤੂੰ ਮੇਰਾ ਅੱਜ ਵੇ
ਫੇਰ ਨਾ ਤੂੰ ਆਖੀ ਕੱਲ ਦੇਰੀ ਹੋ ਗਈ
ਕੁਜ ਕਰਲੂ ਸੋਹਣਿਆਂ ਮੈ ਤੇਰੇ ਬਿਨ ਮਰਜੂ ਸੋਹਣਿਆਂ
ਮੈਨੂੰ ਬੱਸ ਮੈਨੂੰ ਤੂੰ ਵੇ ਚਾਹੁੰਦਾ ਨਹੀਂ ਚਾਹੁੰਦਾ ਨਹੀਂ
ਤੇਰੇ ਤੇ ਮਰਦੀ
ਤੇਰੇ ਤੇ ਮਰਦੀ ਸੋਹਣਿਆਂ
ਦੂਰੋਂ ਦੂਰੋਂ ਖੜ ਕੇ ਨਾ ਤੱਕ ਮਾਹੀ ਵੇ
ਚੜ੍ਹਿਆ ਜੋਬਨ ਨੱਕੋ ਨੱਕ ਮਾਹੀ ਵੇ
ਤੇਰਿਆ ਖਿਆਲਾਂ ਵਿਚ ਡੁਬਿਆ ਰਹੇ
ਨਾਲੇ ਗੱਲ ਨਾਲ ਕਰਨੇ ਨੂੰ ਸਿੱਖ ਮਾਹੀ ਵੇ
ਗੱਲ ਪਿਆਰ ਤੇ ਮੁੱਕਣੀ
ਮੈ ਸੋਹ ਜਨਮਾ ਦੀ ਚੁੱਕਣੀ
ਵੇ ਤੂੰ ਤਨ ਇਸ਼ਕੇ ਦੀ ਜੀਤ ਵੇ
ਕ੍ਯੂਂ ਬੁਣਦਾ ਨਹੀਂ ਬੁਣਦਾ ਨਹੀਂ
ਤੇਰੇ ਤੇ ਮਰਦੀ ਸੋਹਣਿਆਂ ਕੁੜੀ ਚੰਨ ਵਰਗੀ ਸੋਹਣਿਆਂ
ਤੈਨੂੰ ਕੁਛ ਕਹਿਣਾ ਚਾਹੁੰਦੀ ਤੂੰ ਸੁਨ ਦਾ ਨਹੀਂ
ਗੱਲ ਮੈ ਦਸਣੀ ਵੇ ਦਿਲ ਦੀ
ਖ਼ਵਾਬਾਂ ਵਿਚ ਤੈਨੂੰ ਵੇ ਮਿਲਦੀ
ਪਿਆਰ ਉਮਰਾਂ ਦਾ ਹੋਇਆ ਏ ਮੁੜਦਾ ਨਹੀਂ
ਤੇਰੇ ਤੇ ਮਰਦੀ
ਤੇਰੇ ਤੇ ਮਰਦੀ ਸੋਹਣਿਆਂ
Lyrics copyright : legal lyrics licensed by Lyricfind.
No unauthorized reproduction of lyric.

Comments for In Dreams lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol to the right of the camera
3| symbol at the bottom of the clock
grid grid grid
grid grid grid
grid grid grid