song lyrics / Simar Dorraha / XL lyrics  | FRen Français

XL lyrics

Performers Simar DorrahaGurlez Akhtar

XL song lyrics by Simar Dorraha official

XL is a song in Panjabi

Mixsingh In The House

ਰਾਹ ਜੇਹਾ ਰੋਕ ਨਾਮ ਪੁੱਛਦੇ ਮੇਰਾ
ਆਉ Sir ਖੁਲਿਆਂ ਤੋਂ ਅੱਖਾਂ ਸਾਮਣੇ ਨੇਰਾ
ਹੋ ਜੱਟੀ ਦੀ ਲਾਇਸੈਂਸੀ Dashboard ਚ ਪਈ
ਵੇ ਗੱਲ ਆਪੇ ਹੈ ਨਿਬੇਡੂ ਨਾਮ ਲੈਣਾ ਨੀ ਤੇਰਾ
ਚਲਾਉਣੀ ਆ ਬੰਦੂਕਾਂ 8 ਵੀ ਤੋਂ ਸਿੱਖਦੀ
ਗੱਲ ਬੁਹਤਿਆਂ ਦੇ ਨਾਲ ਤਾਂ ਮੈਂ ਕਿਥੇ ਖੌਰਦੀ
ਹਾਂ ਚੁੱਕੇ ਫੜਾ ਦੇ ਜੱਟਾ Gun ਟੋਲਦੀ
ਗੱਲ ਨਵੇਂ ਬਣੇ ਆਸ਼ਿਕਨ ਦੀ ਕਿਥੇ ਗੌਲਦੀ
ਚੁੱਕੇ ਫੜਾ ਦੇ ਜੱਟਾ Gun ਟੋਲਦੀ
ਗੱਲ ਨਵੇਂ ਬਣੇ ਆਸ਼ਿਕਨ ਦੀ ਕਿਥੇ ਗੌਲਦੀ
ਹੋ ਟੈਂਪਰ ਆ High ਥੋੜਾ ਜੱਟੀ ਤੇਰੀ ਦਾ
ਤਾਂਹੀ ਰਾਉਂਦਾ ਦਾ ਐ ਭਰ ਹੱਥਾਂ ਉੱਤੇ ਤੋਲਦੀ

ਵਹਿਮ ਵੱਡੇ ਵੈਲੀਆਂ ਦੇ ਪਹਿਲੀਆਂ ਚ ਕੰਡੇ ਨੇ
ਸਿਰ ਖੋਲੇ ਨੇ ਕਈਆਂ ਦੇ ਕਿੰਨੇ ਗੁੱਟ ਵੱਡੇ ਨੇ
ਗੱਲਾਂ ਦਾ ਸੀ ਸ਼ੋਂਕ ਸ਼ੋਟੇ ਹੁੰਦਿਆਂ ਮੈਨੂੰ
ਨਾਂ ਜਗਾ ਨਾਂ ਜੱਟ ਨੂੰ ਮੱਸਾਂਗੇ ਐ ਕੰਮ ਛੱਡੇ ਨੇ
ਉਡੀ ਫਿਰਦੇ ਜੋ ਨਵੇਂ ਜਿਹੇ ਜਵਾਕ ਕਲ ਦੇ
ਦਸ਼ ਓਹਨਾ ਦੀ ਰਕਾਨੇ ਪੈਰਾਂ ਵਿਚ ਰੋਲਤੀ
ਹੋ Gun ਦਾ ਕੀ ਕੰਮ ਸਾਡੀ ਅੱਖ ਬੋਲਦੀ
ਕਰ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ
ਹੋ Gun ਦਾ ਕੀ ਕੰਮ ਸਾਡੀ ਅੱਖ ਬੋਲਦੀ
ਕਰ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ
ਹੋ ਜਿਵੇਂ ਜਿਵੇਂ ਸਾਡੇ ਨਾਲ ਵੈਰ ਖੱਟਿਆ
ਲੱਗ ਮਾਰਦੇ ਨੇ ਲੱਗਦੇ ਰਕਾਨੇ ਗੌਲਦੀ

ਬਾਕੀ ਕੁੜੀਆਂ ਵਾਂਗੂ one ਪੀਸ ਪਾਏ ਨਾ
ਆਹ Zara ਜੁਰਾ ਕਰਕੇ ਮੈਂ ਰੀਸ ਪਾਏ ਨਾ
ਓ ਸੁੱਟਾਂ ਦੀ ਸ਼ੋਕੀਨ ਜੱਟੀ ਤੈਨੂੰ ਵੀ ਪਤਾ
ਬਾਕੀ ਮੁੰਡਿਆਂ ਨੂੰ ਕਰਨੇ ਨੂੰ ਤੀਸ ਪਾਏ ਨਾ
ਤੈਨੂੰ ਤਾ ਪਸੰਦ ਆ ਜਿਹੜਾ ਉਡ ਆ Dubai ਦਾ ਵੇ
ਪਰਸ ਚ ਖੁਸ਼ਬੂ ਆ ਪਸਤੌਲ ਦੀ
ਹਾਨ ਚੁੱਕੇ ਫੜਾ ਦੇ ਜੱਟਾ Gun ਟੋਲਦੀ
ਗੱਲ ਨਵੇਂ ਬਣੇ ਆਸ਼ਿਕਨ ਦੀ ਕਿਥੇ ਗੌਲਦੀ
ਹੋ ਟੈਂਪਰ ਆ High ਥੋੜਾ ਜੱਟੀ ਤੇਰੀ ਦਾ
ਤਾਂਹੀ ਰਾਉਂਦਾ ਦਾ ਐ ਭਰ ਹੱਥਾਂ ਉੱਤੇ ਤੋਲਦੀ

ਕੰਮ ਸ਼ਾਡੇ ਸੀ ਤੂੰ ਲੱਗੇ ਕੀ ਵਾਪਸੀ ਕਾਰਾ ਏ ਗੀ
ਕਹਿ ਬੋਲ ਕੇ ਪੁੱਤ ਕੋਈ ਮਰਵਾਈ ਗੀ
ਤੇਰੇ ਵਾਸਤੇ ਕੋਈ ਚਕਣੀ ਬੰਦੂਕ ਪੈਣੀ ਏ
ਸੁਨਣੁ ਤੀਜੇ ਪਿੰਡ ਚੋਕ ਵਿਚ ਕੂਕ ਪੈਣੀ ਏ
ਹੋ ਗੀਤ ਸੁਣ ਚਕਵੇ ਜਵਾਨ ਹੋਇਆ ਮੈਂ
ਗੱਲ ਸੁਣਨੀ ਜੇ ਪਏਗੀ ਜੇ ਕਿਸੇ ਡੋਲਜੀ
ਹੋ Gun ਦਾ ਕੀ ਕੰਮ ਸਾਡੀ ਅੱਖ ਬੋਲਦੀ
ਕਰ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ
ਹੋ ਜਿਵੇਂ ਜਿਵੇਂ ਸਾਡੇ ਨਾਲ ਵੈਰ ਖੱਟਿਆ
ਲੱਗ ਮਾਰਦੇ ਨੇ ਲੱਗਦੇ ਰਕਾਨੇ ਕੋਲਦੀ

ਹੋ corporate ਜਿਹੇ ਗਾਣੇ ਤੂੰ ਫਸਾਈਆਂ ਹੋਣੀਆਂ
ਕੁੜੀਆਂ ਵੀ ਬੋਹਤ ਪਿੱਛੇ ਲਾਈ ਗਈ ਹੋਣੀਆਂ
ਮੈਂ ਸਚੀ ਵੇ ਦੌੜ੍ਹਾਈ ਤੈਨੂ ਸ਼ੋਕ ਦਊਂਗੀ
ਓਹਨੂੰ ਕੁਝ ਵੀ ਨੀ ਕਹਿਣਾ ਤੈਨੂ ਠੋਕ ਦਊਂਗੀ
ਚਿਆ Staff ਜਿਹੇ ਬਣਦੇ ਪਿੱਛੇ ਲਏ
ਲੱਗੀ ਖ਼ਬਰ ਪਤਾ ਜੇ ਤੇਰੇ ਝੋਲੀ ਮੋਲ ਦੀ
ਹਾਂ ਚੁੱਕੇ ਪਹਾੜਾ ਦੇ ਜੱਟਾ Gun ਤੋਲਦੀ
ਗੱਲ ਨਵੇਂ ਬਣੇ ਆਸ਼ਿਕਨ ਦੀ ਕਿਥੇ ਗੌਲਦੀ
ਹੋ ਟੈਂਪਰ ਆ High ਥੋੜਾ ਜੱਟੀ ਤੇਰੀ ਦਾ
ਤਾਂਹੀ ਰਾਉਂਦਾ ਦਾ ਐ ਭਰ ਹੱਥਾਂ ਉੱਤੇ ਤੋਲਦੀ

ਰਿਹਾ Xl ਹੀ Size ਨਾਂ ਘਾਟਾਇਆ ਭਰ ਮੈਂ
ਜਿਹੜੇ ਕੁੜੀਆਂ ਚ ਚੱਲਦੇ ਨਾਂ ਕਲਾਕਾਰ ਮੈਂ
ਹੋ ਮੰਨਿਆ ਰਕਾਨੇ ਮਿੱਤਰਾਂ ਦਾ Time ਆ
ਪਰ Simar ਨੂੰ ਸੌ ਹੋਣ ਦਾ ਨਾਂ ਵਹਿਮ ਆ
ਸ਼ਹਿਰੀ ਜੇ ਜਵਾਕਾਂ ਵਾਂਗੂ ਕੂਲੇ ਕੂਲੇ ਨੀ ਆਂ
ਅੱਖਾਂ ਨੇ ਨਸ਼ੇੜੀ ਗੱਲ ਨਾਂ ਮੱਖੂਅਲ ਦੀ
Gun ਦਾ ਕੀ ਕੰਮ ਸਾਡੀ ਅੱਖ ਬੋਲਦੀ

ਹਾਂ ਚੁੱਕੇ ਫੜਾ ਦੇ ਜੱਟਾ Gun ਤੋਲਦੀ
ਹਾ Gun ਦਾ ਕੀ ਕੰਮ ਸਾਡੀ ਅੱਖ ਬੋਲਦੀ
ਹਾਂ ਚੁੱਕੇ ਫੜਾ ਦੇ ਜੱਟਾ Gun ਤੋਲਦੀ
Lyrics copyright : legal lyrics licensed by Lyricfind.
No unauthorized reproduction of lyric.
Writers: Harmeet Singh, Simar Dorraha
Copyright: TuneCore Inc.

Comments for XL lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol at the top of the star
3| symbol to the right of the cloud
grid grid grid
grid grid grid
grid grid grid