song lyrics / Sifat / Tolerate lyrics  | FRen Français

Tolerate lyrics

Performers SifatGurlez Akhtar

Tolerate song lyrics by Sifat official

Tolerate is a song in Panjabi

Yeah Proof !

ਕਦੇ This ਕਦੇ That
ਕਦੇ ਪੂਰਾ ਹੋਕੇ Tight
ਘਰੇ ਵਡ ਦਾ ਐ ਜੱਟਾ
5 7 ਵੈਲੀ ਫੈਂਟ
ਕਦੇ This ਕਦੇ That
ਕਦੇ ਪੂਰਾ ਹੋਕੇ Tight
ਘਰੇ ਵਡ ਦਾ ਐ ਜੱਟਾ
5 7 ਵੈਲੀ ਫੈਂਟ
Tolerate ਆ ਬੇਹਾਵੇ ਕਰ
ਬੜੇ ਚਿਰ ਦਾ
ਵੇ ਤੂੰ ਜਾਨ ਜਾਨ ਜੱਟਾ ਪੰਗੇ
ਵੇ ਤੂੰ ਜਾਨ ਜਾਨ ਜੱਟਾ ਪੰਗੇ ਲੈਂਦਾ ਫਿਰਦਾ
ਵੇ ਤੂੰ ਜਾਨ ਜਾਨ ਜੱਟਾ ਪੰਗੇ ਲੈਂਦਾ ਫਿਰਦਾ
ਕਾਤੋ ਜਾਨ ਜਾਨ ਜੱਟਾ ਪੰਗੇ ਲੈਂਦਾ ਫਿਰਦਾ

I Teach Them ਕੁੜਦੇ ਬਦਮਾਸ਼ੀ ਕਿਨੂੰ ਕਹਿੰਦੇ
ਪੰਗੇ ਆਪਣੇ ਪੜ੍ਹਾਉਣ ਨਾ ਜਾਨ ਜਾਨ ਲੈਣਦੇ
I Teach Them ਕੁੜਦੇ ਬਦਮਾਸ਼ੀ ਕਿਨੂੰ ਕਹਿੰਦੇ
ਪੰਗੇ ਆਪਣੇ ਪੜ੍ਹਾਉਣ ਨਾ ਜਾਨ ਜਾਨ ਲੈਣਦੇ
ਕਲ ਮੌਕਾ ਓਹਨੇ ਦਿੱਤਾ ਸੁੱਕਾ ਜਾਨ ਮੈਂ ਨੀ ਦਿੱਤਾ
ਹਰਖ ਮੈਨੂੰ ਵੀ ਓਹਦੇ ਤੇ ਸਿੰਗਾ ਬੜੇ ਚਿਰ ਦਾ
ਵੇਖ ਸ਼ਾਨ ਜੇਹਾ ਜੱਟ ਤੇਰਾ
ਵੇਖ ਸ਼ਾਨ ਜੇਹਾ ਜੱਟ ਤੇਰਾ ਕਹਿੰਦਾ ਫਿਰਦਾ
ਵੇਖ ਸ਼ਾਨ ਜੇਹਾ ਜੱਟ ਮੌਜਾਂ ਲੈਂਦਾ ਫਿਰਦਾ
ਵੇਖ ਸ਼ਾਨ ਜੇਹਾ ਜੱਟ ਤੇਰਾ ਕਹਿੰਦਾ ਫਿਰਦਾ
ਵੇਖ ਸ਼ਾਨ ਜੇਹਾ ਜੱਟ ਮੌਜਾਂ ਲੈਂਦਾ ਫਿਰਦਾ

ਨਾਹੀ ਜੱਟਾ ਝੁਕਦਾ ਐ
ਨਾਹੀ ਜੱਟਾ ਰੁੱਕਦਾ ਐ
ਕਹਿੰਦਿਆਂ ਕਹਾਉਂਦਿਆਂ ਦੇ ਮੂੰਹ ਦੇ ਉੱਤੇ
ਉਹ ਨਾ ਹੀ ਜੱਟਾ ਝੁਕਦਾ ਐ
ਨਾ ਹੀ ਜੱਟਾ ਰੁੱਕਦਾ ਐ
ਕਹਿੰਦਿਆਂ ਕਹਾਉਂਦਿਆਂ ਦੇ ਮੂੰਹ ਦੇ ਉੱਤੇ ਥੁੱਕਦਾ
ਫੇਰ ਜੱਟੀ ਹੋਇ ਫੈਨ ਤੇਰੀ ਇਸੀ ਗੱਲ ਦੀ
ਕਰਕੇ ਐ Fun ਜੱਟਾ Reason ਤੂੰ ਪੁੱਛਦੇ
ਉਹ ਟੈਯੋ ਸਾਰਾ ਜੱਗ ਫਿਰੇ ਤੇਰੇ ਨਾ ਤੋਹ ਚਿੜ੍ਹਦਾ
ਵੇ ਤੂੰ ਜਾਨ ਜਾਨ ਜੱਟਾ ਪੰਗੇ
ਵੇ ਤੂੰ ਜਾਨ ਜਾਨ ਜੱਟਾ ਪੰਗੇ ਲੈਂਦਾ ਫਿਰਦਾ
ਵੇ ਤੂੰ ਜਾਨ ਜਾਨ ਜੱਟਾ ਪੰਗੇ ਲੈਂਦਾ ਫਿਰਦਾ
ਵੇ ਤੂੰ ਜਾਨ ਜਾਨ ਜੱਟਾ ਪੰਗੇ ਲੈਂਦਾ ਫਿਰਦਾ

ਮੈਨੂੰ ਡੁੱਬਣੇ ਦਾ ਜਿਹੜੇ ਵੇਖਦੇ ਸੀ ਸੁਪਨਾ
ਓਹਨਾ ਨਾਲ ਮੇਰਾ ਨਾ ਕੋਇ Competition ਆਂ
ਮੈਨੂੰ ਡੁੱਬਣੇ ਦਾ ਜਿਹੜੇ ਵੇਖਦੇ ਸੀ ਸੁਪਨਾ
ਓਹਨਾ ਨਾਲ ਮੇਰਾ ਨਾ ਕੋਇ Competition ਆਂ
ਲੰਡੂ Feeling’ਆਂ ਜਿਨ੍ਹਾਂ ਦੇ ਨਾਮ ਦੀਆਂ ਚੱਕਦੇ
ਉਹ ਜੱਟ ਕੋਲ ਆਕੇ ਪੜ੍ਹਦੇ Tuition’ਆਂ
ਮੁੰਡਾ ਫੜ ਕੇ ਵਿਚਾਲੋਂ ਹੱਥਾਂ ਨਾਲ ਚਿਰਦਾ
ਵੇਖ ਸ਼ਾਨ ਜੇਹਾ ਜੱਟ ਤੇਰਾ ਕਹਿੰਦਾ ਫਿਰਦਾ
ਵੇਖ ਸ਼ਾਨ ਜੇਹਾ ਜੱਟ ਮੌਜਾਂ ਲੈਂਦਾ ਫਿਰਦਾ
ਵੇਖ ਸ਼ਾਨ ਜੇਹਾ ਜੱਟ ਤੇਰਾ ਕਹਿੰਦਾ ਫਿਰਦਾ
ਵੇਖ ਸ਼ਾਨ ਜੇਹਾ ਜੱਟ ਮੌਜਾਂ ਲੈਂਦਾ ਫਿਰਦਾ
ਅੱਸੀ ਮਿਹਨਤਾਂ ਦੀ ਖਾਇਣ
ਨਾਲ ਮਿਹਨਤਾਂ ਦੀ ਖੱਟੀ ਆ

ਉਹ ਗੀਤ ’ਆਂ ਵਾਲੇ ਸਿਫਤ ਆਂ
ਤੂੰ ਜਾਣਾ ਫੱਟੇ ਚੱਕੀ

ਅੱਸੀ ਮਿਹਨਤਾਂ ਦੀ ਖਾਇਣ
ਨਾਲ ਮਿਹਨਤਾਂ ਦੀ ਖੇਤੀ

ਉਹ ਗੀਤ ’ਆਂ ਵਾਲੇ ਸਿਫਤ ਆਂ
ਤੂੰ ਜਾਣਾ ਫੱਟੇ ਚੱਕੀ

ਸਿਰ ਬਾਬੇ ਦੀ ਆ ਅੱਤ ਨਾਲ ਦਿਲ ਵਿਚ ਖੋਟ
Industry ਕਰੂਗੀ Salute ਗੱਲ ਯਾਦ ਜੱਟਾ ਰੱਖੀ
ਅਹਿ ਹੋਂਸਲੇ ਨਾ ਜੱਟ ਕੰਮ ਡੱਬੀ ਫਿਰਦਾ
ਵੇ ਤੂੰ ਜਾਨ ਜਾਨ ਜੱਟਾ ਪੰਗੇ ਲੈਂਦਾ ਫਿਰਦਾ
ਵੇਖ ਸ਼ਾਨ ਜੇਹਾ ਜੱਟ ਤੇਰਾ ਕਹਿੰਦਾ ਫਿਰਦਾ
ਵੇ ਤੂੰ ਜਾਨ ਜਾਨ ਜੱਟਾ ਪੰਗੇ ਲੈਂਦਾ ਫਿਰਦਾ
ਵੇਖ ਸ਼ਾਨ ਜੇਹਾ ਜੱਟ ਮੌਜਾਂ ਲੈਂਦਾ ਫਿਰਦਾ
ਕਾਤੋ ਜਾਨ ਜਾਨ ਜੱਟਾ ਪੰਗੇ
Lyrics copyright : legal lyrics licensed by Lyricfind.
No unauthorized reproduction of lyric.

Comments for Tolerate lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the padlock
2| symbol at the top of the clock
3| symbol at the top of magnifying glass
grid grid grid
grid grid grid
grid grid grid