song lyrics / Sidhu Moose Wala / B&W lyrics  | FRen Français

B&W lyrics

Performer Sidhu Moose Wala

B&W song lyrics by Sidhu Moose Wala official

B&W is a song in Panjabi

Yo, Black & White Shade
Sidhu Moose Wala
MooseTape

Ae Yo, The Kidd!

ਨਾ street code ਮਾਫੀਆ ਦੇ ਢੰਗ ਚੰਗੇ ਹੁੰਦੇ ਨੇ
ਜਗਾਹ ਤੇ ਹਿਸਾਬ ਨਾਲ ਰੰਗ ਚੰਗੇ ਹੁੰਦੇ
ਓ G-hood ਬੰਦੇ ਨਾ stand ਚੰਗੇ ਕਰਦੇ
ਵਿਚ ਏ spunk ਤੇ ਮਲੰਗ ਚੰਗੇ ਹੁੰਦੇ
ਓ ਹਰ ਤਾਂ ਤੇ ਮਸਲੇ ਏ ਡਿੱਗਿਆ ਚ ਅਸਲੇ ਏ
Nipsi ਦੇ ਕਿਹਨ ਵਾਂਗੂ Middle ਆ ਚ ਰੈਕ ਨੇ
ਪਿੰਡ ਵਿਚ white ਮੁੰਡੇ Canada black ਨੇ
ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ
ਪਿੰਡ ਵਿਚ white ਮੁੰਡੇ Canada black ਨੇ
ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ

ਐਥੇ LC ਆਏ ਚਿੱਟੀ ਓਥੇ ਕਾਲੀ G -Wag ਨੀ
ਗੱਲ ਵਿਚ ਓਹੀ Burberry ਆਲਾ ਬਾਗ ਨੀ
ਹੁੰਨ ਤਕ ਹਰ ਪੈਸੇ ਝੰਡੀ ਰਹੀ ਜੱਟਾ ਦੀ
Undefeated ਦਾ ਸਿਰ ਤੇ ਆ tag ਨੀ
ਓ ਰੂਟ ਪੈਂਦਾ ਸਡ਼ਕਾਂ ਤੇ ਵਿਸੇ ਲੌਂਦੇ ਨਰਕਾਂ ਦੇ
ਤਰਸ ਕਿਸੇ ਤੇ ਨਾਹੀਓ ਜਮਾ ਖਲਨਾਯਕ ਨੇ
ਪਿੰਡ ਵਿਚ white ਮੁੰਡੇ Canada black ਨੇ
ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ
ਪਿੰਡ ਵਿਚ white ਮੁੰਡੇ
ਪਿੰਡ ਵਿਚ white ਮੁੰਡੇ
ਪਿੰਡ ਵਿਚ white ਮੁੰਡੇ
ਐਥੇ ਕੁਰਤੇ ਪਜਾਮੇ ਚਿੱਟੇ ਓਥੇ ਕਾਲੇ ਸੂਟ ਨੇ
Lifestyle ਸੱਦਾ ਚੌਂਦੇ ਕਯੀ ਜੁਟੇ ਨੇ
ਕਯੀ ਸਾਡੇ ਜਿਹੇ ਬੈਠੇ house arrest ਆ ਤੇ
ਕਯੀ ਸਾਡੇ ਜੇ ਆ ਔਂਦੇ order to shoot ਨੇ
ਪੈਸਾ ਨੋ cap ਹੈ ਨੀ ਔਖੀ gang life ਹੈ ਨੀ
ਇੰਨਾ ਨੂ ਕਿ ਪਤਾ ਸਾਲਾਂ ਕਲ ਦੇ ਜਾਵਕ ਨੇ
ਪਿੰਡ ਵਿਚ white ਮੁੰਡੇ Canada black ਨੇ
ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ
ਪਿੰਡ ਵਿਚ white ਮੁੰਡੇ
ਪਿੰਡ ਵਿਚ white ਮੁੰਡੇ
ਪਿੰਡ ਵਿਚ white ਮੁੰਡੇ

ਓ ਬੰਦੇ ਯਾ ਭਰੋਸਾ
ਜਿਹਦੇ weapon ਆਲੀ choose ਏ
ਐਥੇ 45 ਦਾ ਤੇ ਓਥੇ ਹੁੰਦੀ ਊਜ਼ੀ ਏ
ਬਚੇ shot ਜਿਹਦੇ survive ਨਹੀਓ ਕਰਦੇ ਨੀ
ਰਬ ਵੱਲੋਂ ਹੀ ਵਧੀ ਹੋਈ ਗੱਲ ਓ ਦੂਜੀ ਏ
Extended mag ਬਿੱਲੋ ਪੌਂਦੇ body bag ਬਿੱਲੋ
ਸੁੱਕੇ ਨਹੀਓ ਜਾਂਦੇ ਜਦੋਂ ਕਰਦੇ ਖਦਕ ਨੀ
ਪਿੰਡ ਵਿਚ white ਮੁੰਡੇ Canada black ਨੇ
ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ
ਪਿੰਡ ਵਿਚ white ਮੁੰਡੇ
ਪਿੰਡ ਵਿਚ white ਮੁੰਡੇ
ਪਿੰਡ ਵਿਚ white ਮੁੰਡੇ
ਓ ਮਰਦੇ ਆ ਸਾਰੇ ਐਥੇ ਸਾਰੇ ਹੀ ਜੇਓਂਦੇ ਨੇ
ਮਰ੍ਦ ਡਿਲੇਰ ਲੇਖ ਵਖਰੇ ਲਿਖੌਂਡ ਨੇ
Black & white life ਗੱਲ ਅੱਜ ਕਲ ਦੀ ਨਾ
ਅੱਸੀ ਤੋਂ ਹੀ Surrey ਚ ਭਡ਼ਕੇ ਪੈਂਦੇ ਔਂਦੇ ਨੇ
ਲਿਖਦਾ ਏ ਸਚ ਬਿੱਲੋ Moose Wala ਜੱਟ ਬਿੱਲੋ
ਡੱਬ ਵਿਚ ਟੂਲ ਵੀ ਨੇ ਹੱਥਾਂ ਚ ਜੇ mag ਨੇ
ਪਿੰਡ ਵਿਚ white ਮੁੰਡੇ Canada black ਨੇ
ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ
ਪਿੰਡ ਵਿਚ white ਮੁੰਡੇ
ਪਿੰਡ ਵਿਚ white ਮੁੰਡੇ
ਪਿੰਡ ਵਿਚ white ਮੁੰਡੇ

ਇਸ ਵਿਚ ਵੀ ਕੋਈ ਸ਼ੱਕ ਨਹੀਂ ਕੀ
ਪੰਜਾਬੀਆਂ ਨੇ Canada ਵਿਚ ਆ ਕੇ
ਆਨ ਤਕ ਮੇਹਨਤ ਸਦਕਾ ਬੁਲੰਦੀਆਂ ਨੂੰ ਛੂਇਆ ਹੈ
ਪਰ ਅਸੀਂ gang ਅਤੇ ਵਿਦਿਆ ਵਿਚ ਪਿੱਛੇ ਨਹੀਂ ਰਹੇ
ਰੋਲਮਾਲ ਲੈਣ ਵਿਚ ਚਲ ਰਹੀ ਮਜੂਦਾ
Gang ਵਾਰ ਹੁਣ ਗਰੇਵਾਲ ਕੰਗ ਧਾਲੀਵਾਲ
ਸਿੱਧੂਆਂ ਤੇ ਸੰਧੂਆਂ ਚ ਚਲ ਰਹੀ ਹੈ
Lyrics copyright : legal lyrics licensed by Lyricfind.
No unauthorized reproduction of lyric.
Writer: Shubhdeep Singh Sidhu
Copyright: Universal Music Publishing Group

Comments for B&W lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol to the left of the target
3| symbol at the top of the suitcase
grid grid grid
grid grid grid
grid grid grid