song lyrics / Shipra Goyal / Kinna Pyar Karan lyrics  | FRen Français

Kinna Pyar Karan lyrics

Performers Shipra GoyalR Nait

Kinna Pyar Karan song lyrics by Shipra Goyal official

Kinna Pyar Karan is a song in Panjabi

ਵੇ ਮੈਂ ਤੈਨੂੰ ਕਿੰਨਾ ਪਿਆਰ ਕਰਾਂ
ਬੋਲ ਕੇ ਦੱਸਣਾ ਨੀਂ ਆਉਂਦਾ ਮੈਨੂੰ
ਵੇ ਅੜਿਆ mom dad ਦੇ ਵੀ
Always parallel ਰੱਖਦੀ ਤੈਨੂੰ
ਹਾਏ ਅੜਿਆ mom dad ਦੇ ਵੀ
Always parallel ਰੱਖਦੀ ਤੈਨੂੰ
ਕਿਤੇ ਤੇਰੀ call ਨਾ ਆ ਜਾਵੇ
ਇਸੇ ਲਈ ਸੌਣ ਤੋਂ ਡਰਦੀ ਆਂ
ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ
ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ
ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ
ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ

ਤੇਰੀ Rubicon ਤੇ ਵੀ
Lamborghini’ਯਾਂ ਲਉਣ try’ਆਂ
Rubicon ਤੇ ਵੀ
Lamborghini’ਯਾਂ ਲਉਣ try’ਆਂ
ਨਾ ਖੋ ਕੇ ਲੈ ਜਾਨ ਮੇਰੇ ਤੋਂ
ਤੈਨੂੰ ਵੱਡਿਆਂ ਘਰਾਂ ਦੀਆਂ ਜਾਈਆਂ
ਤੇਰੇ ਨਾਲ ਹੱਸਣਾ ਚਾਹੁਣੀ
ਤੇਰੇ ਨਾਲ ਹੱਸਣਾ ਚੌਣੀ
ਇਸੇ ਲਈ ਰੋਣ ਤੋਂ ਡਰਦੀ ਆਂ
ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ
ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ
ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ
ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ

ਝੱਟ diary ਚੱਕ ਲੈਣੇ
ਵੇ ਬੱਸ ਲੱਭਦਾ ਰਹਿਣੇ ਮੌਕਾ
Diary ਚੱਕ ਲੈਣੇ
ਵੇ ਬੱਸ ਲੱਭਦਾ ਰਹਿਣੇ ਮੌਕਾ
ਤੂੰ income ਕਰਦੇ ਕਮਲੀ ਤੋਂ
ਥੋਡਾ ਸ਼ਾਇਰਾਂ ਦਾ ਵੀ ਔਖਾ
Nait ਮੇਰੇ ਪਿਆਰ ਲਈ ਲਿਖਦਾ ਰਹਿ
Nait ਮੇਰੇ ਪਿਆਰ ਲਈ ਲਿਖਦਾ ਰਹਿ
ਮੈਂ sad ਲਿਖਾਉਣ ਤੋਂ ਡਰਦੀ ਆਂ
ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ
ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ
ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ
ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ

ਜ਼ਿੰਦਗੀ ਜੰਨਤ ਜਾਪਦੀ ਐ
ਜਦੋਂ ਦੀ ਤੂੰ ਜ਼ਿੰਦਗੀ ਵਿਚ ਆਈ
ਹਾਏ ਜੰਨਤ ਜਾਪਦੀ ਐ
ਜਦੋਂ ਦੀ ਤੂੰ ਜ਼ਿੰਦਗੀ ਵਿਚ ਆਈ
ਹਾਏ ਨੀਂ ਤੇਰੇ ਉੱਤੋਂ ਵਾਰ ਦੇਵਾਂ
ਗੀਤਾਂ ਦੀ ਜਿੰਨੀ ਕਮਾਈ
ਨੀਂ 20-25 ਲੱਖ ਨੁੰ ਪੈਂਦਾ ਐ
ਗੱਬਰੂ ਦਾ ਮਾਰਿਆ ਗਹਿੜਾ
ਹਾਏ ਨੀਂ ਬਿੱਲੋ ਚੋਬਰ 6 ਫੁਟ ਦਾ
ਸੱਚੀ lifetime ਲਈ ਤੇਰਾ
ਹਾਏ ਨੀਂ ਬਿੱਲੋ ਚੋਬਰ 6 ਫੁਟ ਦਾ
ਸੱਚੀ lifetime ਲਈ ਤੇਰਾ

ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ
ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ

Sharry Nexus!
Lyrics copyright : legal lyrics licensed by Lyricfind.
No unauthorized reproduction of lyric.
Writers: R Nait, Sharry Nexus
Copyright: Hundal Music

Comments for Kinna Pyar Karan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol at the bottom of the television
3| symbol at the top of the star
grid grid grid
grid grid grid
grid grid grid