song lyrics / Sharry Maan / DARDA DI DOSE lyrics  | FRen Français

DARDA DI DOSE lyrics

Performer Sharry Maan

DARDA DI DOSE song lyrics by Sharry Maan official

DARDA DI DOSE is a song in Panjabi

ਹੋ ਮੱਠੀ ਮੱਠੀ ਚੱਲ ਆ
ਯਾਰ ਬੇਲੀ ਨਾਲ ਆ
Body’ਆਂ ਨੇ ਬੰਬ ਖੂਨ
ਮਾਰਦਾ ਉਬਾਲਾ
ਹੋ ਮੱਠੀ ਮੱਠੀ ਚੱਲ ਆ
ਯਾਰ ਬੇਲੀ ਨਾਲ ਆ
Body’ਆਂ ਨੇ ਬੰਬ ਖੂਨ
ਮਾਰਦਾ ਉਬਾਲਾ
ਛੋਟਿਆਂ ਜੇ ਟਿੱਕੇ ਪਾਏ
ਭਿੰਡਰ ’ਆਂ ਚ ਅਸਲੇ
ਨਾਲ ਆ ਜੁਰਤ
ਜੱਟ ਕਰੇ ਹੱਲ ਮਸਲੇ
ਕਈਆਂ ਭੇਜੇ ਟੈਡੀ ਕਿੰਨੇ
ਮੋਢੇ ਗਏ rose ਆ
ਤੇਰੀ ਯਾਦ ਜੱਟੀਏ ਨੀ
ਡਰਦਾ ਦੀ dose ਆ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ dose ਆ
ਚਿੱਲ board ਓਂ ਆਂ
ਰਹਿੰਦਾ ਫ਼ੋਨ off ਆਂ
ਮਿਲਤਾ ਨੀ ਜੱਟ ਜਿਵੇਂ
ਲਭਦੇ ਨਾ down ਆਂ
ਮੋਟਰ club ਆ
Table ਉੱਤੇ ਜਾਗ ਆ
ਪੂਰਾ ਲਾਡ ਮਿਲਤਾ ਹੈ
ਬੇਬੇ ਬਾਪੂ ਰੱਬ ਆ
ਤਾਂ ਵੀ ਦਿਲ ਮੰਨਦਾ ਨੀ
ਤਾਂ ਵੀ ਦਿਲ ਮੰਨਦਾ ਨੀ
ਕਿਸੇ ਤੇਰੇ ਚੋਜ ਆ
ਤੇਰੀ ਯਾਦ ਜੱਟੀਏ ਨੀ
ਡਰਦਾ ਦੀ dose ਆ
ਤੇਰੀ ਯਾਦ ਜੱਟੀਏ ਨੀ
ਡਰਦਾ ਦੀ dose ਆ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ dose ਆ

ਮੁੜ ਜਾਵਾਂ ਨੇਤਾ ਵੀ
ਨਾਲ ਖਾਦਾਂ ਪਿੰਡ ਆ
ਜਿੰਦ ਜਾਨ ਯਾਰੀ ਲੈਕੇ
ਬਾਹਲੀ ਬੜੀ ਹਿੰਦ ਆ
ਏਰੀਆ support ਆ
ਚੌਖੀ ਨਾਲ ਵੋਟ ਆ
ਸ਼ਹਿਰ ਤੇਰੇ ਮੰਤਰੀ
ਤੋਂ ਵੱਧ ਸਾਡਾ ਲੋੜ ਆ
ਗੀਤਾਂ ਵਿਚ ਤੂੰ
ਗੀਤਾਂ ਵਿਚ ਤੂੰ
ਤੇਰੇ ਜਿਹੀ compose ਆ
ਤੇਰੀ ਯਾਦ ਜੱਟੀਏ ਨੀ
ਡਰਦਾ ਦੀ dose ਆ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ dose ਆ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ dose ਆ
Lyrics copyright : legal lyrics licensed by Lyricfind.
No unauthorized reproduction of lyric.

Comments for DARDA DI DOSE lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol at the bottom of the camera
3| symbol at the bottom of the heart
grid grid grid
grid grid grid
grid grid grid