song lyrics / Satinder Sartaaj / Internet lyrics  | FRen Français

Internet lyrics

Performer Satinder Sartaaj

Internet song lyrics by Satinder Sartaaj official

Internet is a song in Panjabi

Internet ਦੇ ਉੱਤੇ ਕਿੰਨੇ ਖੁਸ਼ ਨੇਂ ਲੋਗ
ਸ਼ਾਲਾ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬੰਨ ਗਿਆ ਮੰਨ ਦੇ ਆ
ਕੋਸ਼ਿਸ਼ ਕਰੀਓ ਹਾਸੇ ਇਸ ਬਿਨ ਵੀ ਹੋਵਣ
Internet ਦੇ ਉੱਤੇ ਕਿੰਨੇ ਖੁਸ਼ ਨੇਂ ਲੋਗ
ਸ਼ਾਲਾ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬੰਨ ਗਿਆ ਮੰਨ ਦੇ ਆ
ਕੋਸ਼ਿਸ਼ ਕਰੀਓ ਹਾਸੇ ਇਸ ਬਿਨ ਵੀ ਹੋਵਣ

ਜੀ ਕਰਦਾ ਉਹ ਪਲ ਮਹਿਫ਼ੂਜ਼ ਕਰਾ ਲਈਏ
ਐਸੇ ਮੌਸਮ ਦੇ ਨਾਲ ਆੜੀ ਪਾ ਲਈਏ
ਜੀ ਕਰਦਾ ਉਹ ਪਲ ਮਹਿਫ਼ੂਜ਼ ਕਰਾ ਲਈਏ
ਐਸੇ ਮੌਸਮ ਦੇ ਨਾਲ ਆੜੀ ਪਾ ਲਈਏ
ਸਰਕਾਰਹਿਆਂ ਦੇ ਉੱਤੇ ਫੁੱਲ ਲਗਾ ਲਈਏ
ਇਹੋ ਜਹੀਆਂ ਰੁੱਤਾਂ ਜਦੋਂ ਕਦੀ ਹੋਵਣ
Internet ਦੇ ਉੱਤੇ ਕਿੰਨੇ ਖੁਸ਼ ਨੇਂ ਲੋਗ
ਸ਼ਾਲਾ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬੰਨ ਗਿਆ ਮੰਨ ਦੇ ਆ
ਕੋਸ਼ਿਸ਼ ਕਰੀਓ ਹਾਸੇ ਇਸ ਬਿਨ ਵੀ ਹੋਵਣ

ਇਸਤੇ ਹਰ ਇਹਸਾਸ ਗੁਲਾਬੀ ਰੰਗਾਂ ਐ
ਸਭ ਕੁਛ ਖਿੜ੍ਹਿਆ ਖਿੜ੍ਹਿਆ ਲੱਗਦਾ ਚੰਗਾ ਐ
ਇਸਤੇ ਹਰ ਇਹਸਾਸ ਗੁਲਾਬੀ ਰੰਗਾਂ ਐ
ਸਭ ਕੁਛ ਖਿੜ੍ਹਿਆ ਖਿੜ੍ਹਿਆ ਲੱਗਦਾ ਚੰਗਾ ਐ
ਲੇਕਿਨ ਇਸ ਕਰਕੇ ਜੋ ਪੈਂਦਾ ਪੰਗਾ ਐ
ਅਸਰ ਅਜਿਹੇ ਕਾਸ਼ ਕੇ ਜੇ ਮਨਫੀ ਹੋਵਣ
Internet ਦੇ ਉੱਤੇ ਕਿੰਨੇ ਖੁਸ਼ ਨੇਂ ਲੋਗ
ਸ਼ਾਲਾ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬੰਨ ਗਿਆ ਮੰਨ ਦੇ ਆ
ਕੋਸ਼ਿਸ਼ ਕਰੀਓ ਹਾਸੇ ਇਸ ਬਿਨ ਵੀ ਹੋਵਣ

ਜੇਕਰ ਇਹ ਇਕ ਲੱਤ ਹੈ ਯਾ ਮਜਬੂਰੀ ਐ
ਯਾ ਲੱਗਦਾ ਦੁਨੀਆ ਇਸ ਬਾਝ ਅਧੂਰੀ ਐ
ਜੇਕਰ ਇਹ ਇਕ ਲੱਤ ਹੈ ਯਾ ਮਜਬੂਰੀ ਐ
ਯਾ ਲੱਗਦਾ ਦੁਨੀਆ ਇਸ ਬਾਝ ਅਧੂਰੀ ਐ
ਨਿਕਲਣਾ ਇਸ ਕੈਦ ਚੋਂ ਫਿਰ ਜ਼ਰੂਰੀ ਐ
ਕਰੋ ਦੁਆਵਾਂ ਸੱਧਰਾਂ ਜਲਦ ਬਰੀ ਹੋਵਣ
Internet ਦੇ ਉੱਤੇ ਕਿੰਨੇ ਖੁਸ਼ ਨੇਂ ਲੋਗ
ਸ਼ਾਲਾ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬੰਨ ਗਿਆ ਮੰਨ ਦੇ ਆ
ਕੋਸ਼ਿਸ਼ ਕਰੀਓ ਹਾਸੇ ਇਸ ਬਿਨ ਵੀ ਹੋਵਣ

ਰੂਹਾਂ ਰੋਸ਼ਨ ਕਰਨ ਰੌਣਕਾਂ ਲਾਵਨ ਜੋ
ਮਹਿਫ਼ਿਲ ਨੁੰ ਜਜ਼ਬਾਤ ਨਾਲ ਮਹਿਕਾਂਵਨ ਜੋ
ਰੂਹਾਂ ਰੋਸ਼ਨ ਕਰਨ ਰੌਣਕਾਂ ਲਾਵਨ ਜੋ
ਮਹਿਫ਼ਿਲ ਨੁੰ ਜਜ਼ਬਾਤ ਨਾਲ ਮਹਿਕਾਂਵਣ ਜੋ
ਬਹਿ Sartaaj ਦੇ ਨਾਲ ਦਿਲਾਂ ਤੋਂ ਗਾਵਨ ਜੋ
ਹਸਰਤ ਹੈ ਹਰ ਘਰ ਵਿਚ ਇਸੇ ਜੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬੰਨ ਗਿਆ ਮੰਨ ਦੇ ਆ
ਕੋਸ਼ਿਸ਼ ਕਰੀਓ ਹਾਸੇ ਇਸ ਬਿਨ ਵੀ ਹੋਵਣ
Internet ਦੇ ਉੱਤੇ ਕਿੰਨੇ ਖੁਸ਼ ਨੇਂ ਲੋਗ
ਸ਼ਾਲਾ ਇਹੋ ਖੁਸ਼ੀਆਂ ਅਸਲੀ ਹੀ ਹੋਵਣ
Lyrics copyright : legal lyrics licensed by Lyricfind.
No unauthorized reproduction of lyric.

Comments for Internet lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the bottom of the padlock
3| symbol to the left of the smiley
grid grid grid
grid grid grid
grid grid grid