song lyrics / Satinder Sartaaj / Imtehan lyrics  | FRen Français

Imtehan lyrics

Performers Satinder SartaajGag Studioz

Imtehan song lyrics by Satinder Sartaaj official

Imtehan is a song in Panjabi

ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ
ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ
ਆਈ ਏ ਪਹਿਲੀ ਆਜ਼ਾਨ ਹਾਲੇ
ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ
ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ
ਆਈ ਏ ਪਹਿਲੀ ਆਜ਼ਾਨ ਹਾਲੇ
ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ

ਕੇ ਤੇਰੇ ਕੁਝ ਅਹਿਦ ਵੇਖਣੇ ਨੇ
ਅਤੇ ਹੈ ਤੇਰਾ ਮਾਪਨਾ ਇਰਾਦਾ
ਏਸੇ ਲਈ ਦਰਦ ਦੇ ਰਹੇ ਓ
ਏਸੇ ਲਈ ਜ਼ੁਲਮ ਤੇ ਅਮਾਦਾ

ਕੇ ਤੇਰੇ ਕੁਝ ਅਹਿਦ ਵੇਖਣੇ ਨੇ
ਅਤੇ ਹੈ ਤੇਰਾ ਮਾਪਨਾ ਇਰਾਦਾ
ਏਸੇ ਲਈ ਦਰਦ ਦੇ ਰਹੇ ਹੋ
ਏਸੇ ਲਈ ਜ਼ੁਲਮ ਤੇ ਅਮਾਦਾ
ਜ਼ਫ਼ਾ ਦੇ ਤੀਰ ਨੇ ਅਜੇ ਤਾਂ
ਸਿਤਮ ਦੀ ਹੈ ਕਮਾਨ ਹਾਲੇ
ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ
ਆਈ ਏ ਪਹਿਲੀ ਆਜ਼ਾਨ ਹਾਲੇ
ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ

ਕੇ ਇਸ ਦਿਲ ਦੇ ਜਹਾਜ਼ ਵਾਲਾ
ਅੱਜੇ ਤਾ ਦੂਰ ਹੈ ਨਿਸ਼ਾਨਾ
ਜੇ ਬੰਦਰਗਾਹ ਤੇ ਪਹੁੰਚਣਾ ਐ
ਤਾਂ ਕਰ ਮਜ਼ਬੂਤ ਬਾਦਬਾਨਾਂ

ਕੇ ਇਸ ਦਿਲ ਦੇ ਜਹਾਜ਼ ਵਾਲਾ
ਅੱਜੇ ਤਾ ਦੂਰ ਹੈ ਨਿਸ਼ਾਨਾ
ਜੇ ਬੰਦਰਗਾਹ ਤੇ ਪਹੁੰਚਣਾ ਐ
ਤਾਂ ਕਰ ਮਜ਼ਬੂਤ ਬਾਦਬਾਨਾਂ
ਮਹੋਬਤਾ ਦੇ ਸਾਗਰਾਂ ਤੇ
ਬੜੇ ਨੇ ਆਉਣੇ ਤੂਫ਼ਾਨ ਹਾਲੇ
ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ
ਆਈ ਏ ਪਹਿਲੀ ਆਜ਼ਾਨ ਹਾਲੇ
ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ

ਬਹੋਤ ਹੀ ਖੁਸ਼ਗਵਾਰ ਮੰਜ਼ਰ
ਨਜ਼ਰੀਆ ਬਦਲ ਕੇ ਜੇ ਦੇਖੇ
ਖੂਬ ਲੱਗਦੇ ਨੇ ਫੇਰ ਖੰਜਰ
ਨਜ਼ਰੀਆ ਬਦਲ ਕੇ ਜੇ ਦੇਖੇ

ਬਹੋਤ ਹੀ ਖੁਸ਼ਗਵਾਰ ਮੰਜ਼ਰ
ਨਜ਼ਰੀਆ ਬਦਲ ਕੇ ਜੇ ਦੇਖੇ
ਖੂਬ ਲੱਗਦੇ ਨੇ ਫੇਰ ਖੰਜਰ
ਨਜ਼ਰੀਆ ਬਦਲ ਕੇ ਜੇ ਦੇਖੇ
ਸਫਰ ਦਿਲ ਜਸਬ ਹੈ ਤੂੰ ਦੇਖੀ
ਬੜਾ ਈ ਹੋਣਾ ਹੈਰਾਨ ਹਾਲੇ
ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ
ਆਈ ਏ ਪਹਿਲੀ ਆਜ਼ਾਨ ਹਾਲੇ
ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ

ਅਖ਼ੀਰ ਐਸਾ ਸਵਾਬ ਕਰਨਾ
ਓਨਾ ਗੁੱਲ ਤੋਂ ਗੁਲਾਬ ਕਰਨਾ
ਤੇਰਾ ਸਰਤਾਜ ਸ਼ਾਇਰਾ ਚੇ
ਓਨਾ ਨੇ ਇੰਤਿਖ਼ਾਬ ਕਰਨਾ

ਅਖ਼ੀਰ ਐਸਾ ਸਵਾਬ ਕਰਨਾ
ਓਨਾ ਗੁੱਲ ਤੋਂ ਗੁਲਾਬ ਕਰਨਾ
ਤੇਰਾ ਸਰਤਾਜ ਸ਼ਾਇਰਾ ਚੇ
ਓਨਾ ਨੇ ਇੰਤਿਖ਼ਾਬ ਕਰਨਾ
ਤੇ ਫਿਰ ਫਿਰਦੌਸ ਵਾਂਗ ਰੰਗਣਾ
ਤੇਰਾ ਏ ਸਾਰਾ ਜਹਾਨ ਹਾਲੇ
ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ
ਆਈ ਏ ਪਹਿਲੀ ਆਜ਼ਾਨ ਹਾਲੇ
ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ
ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ
ਆਈ ਏ ਪਹਿਲੀ ਆਜ਼ਾਨ ਹਾਲੇ
ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ
ਜ਼ਫ਼ਾ ਦੇ ਤੀਰ ਨੇ ਹਜੇ ਤਾਂ
ਸਿਤਮ ਦੀ ਹੈ ਕਮਾਨ ਹਾਲੇ
ਮਹੋਬਤਾ ਦੇ ਸਾਗਰਾਂ ਤੇ
ਬੜੇ ਨੇ ਆਉਣੇ ਤੂਫ਼ਾਨ ਹਾਲੇ
ਸਫਰ ਦਿਲ ਜਸਬ ਹੈ ਤੂੰ ਦੇਖੀ
ਬੜਾ ਈ ਹੋਣਾ ਹੈਰਾਨ ਹਾਲੇ
ਤੇ ਫਿਰ ਫਿਰਦੌਸ ਵਾਂਗ ਰੰਗਣਾ
ਤੇਰਾ ਏ ਸਾਰਾ ਜਹਾਨ ਹਾਲੇ
ਜਿੰਨਾ ਨੇ ਤੇਰੀ ਆਰਜ਼ੂ ਜਗਾਈ
ਉਹਨਾ ਨੇ ਲੈਣੇ ਇਮਤਿਹਾਨ ਹਾਲੇ
Lyrics copyright : legal lyrics licensed by Lyricfind.
No unauthorized reproduction of lyric.

Comments for Imtehan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol at the bottom of the heart
3| symbol to the right of magnifying glass
grid grid grid
grid grid grid
grid grid grid