song lyrics / Satinder Sartaaj / Seven Rivers lyrics  | FRen Français

Seven Rivers lyrics

Performer Satinder Sartaaj

Seven Rivers song lyrics by Satinder Sartaaj official

Seven Rivers is a song in Panjabi

ਹੋ ਇਕ ਵਾਰ ਕਸੀਦਾ ਸੁਣ ਲੋ
ਹਲਕੇ ਹੋ ਜਾਂ ਦਿਲ ਭਾਰੇ ਬਾਕੀ ਜਿਵੇ ਕਹੋਗੇ
ਆ ਜਿਵੇ ਕਹੋਗੇ ਓਵੇ ਤਰੀਕੇ ਲੱਭ ਲਾ ਗੇ ਸਾਰੇ
ਜੀ ਇਕ ਵਾਰ ਕਸੀਦਾ
ਇਕ ਵਾਰ ਕਸੀਦਾ ਸੁਣ ਲੋ
ਹਲਕੇ ਹੋ ਜਾਂ ਦਿਲ ਭਰੇ ਬਾਕੀ ਜਿਵੇ ਕਹੋਗੇ
ਆ ਜਿਵੇ ਕਹੋਗੇ ਓਵੇ ਤਰੀਕੇ ਲੱਭ ਲਾ ਗੇ ਸਾਰੇ
ਬਾਕੀ ਜਿਵੇ ਕਹੋਗੇ

ਹਾ ਯਾਦਾ ਦੇ ਕਿਆਰੀਆਂ ਚ ਰੂਹ ਦੇ ਗਲਕਾਰੀਆਂ ਚ
ਰਹਿਣ ਜੀ ਗੁਲਾਬੀ ਫੁੱਲ ਮਿਹਕਦੇ
ਪਿਆਰ ਦੇ ਪਰਿੰਦਿਆਂ ਨੂੰ ਹੌਸਲਾ ਮਿਲੇ ਤਾ
ਰਹਿਣ ਖ੍ਯਲਾ ਦੇ ਆ ਜੰਗਲਾਂ ਚ ਚਿਹਕਦੇ
ਹਾ ਯਾਦਾ ਦੇ ਕਿਆਰੀਆਂ ਚ ਰੂਹ ਦੇ ਗਲਕਾਰੀਆਂ ਚ
ਰਿਹਣ ਜੀ ਗੁਲਾਬੀ ਫੁੱਲ ਮਿਹਕਦੇ
ਪਿਆਰ ਦੇ ਪਰਿੰਦਿਆਂ ਨੂੰ ਹੌਸਲਾ ਮਿਲੇ ਤਾ
ਰਹਿਣ ਖ੍ਯਲਾ ਦੇ ਆ ਜੰਗਲਾਂ ਚ ਚਿਹਕਦੇ
ਬਸ ਨੈਣ ਮਿਲਾ ਕੇ ਕੁਛ ਵੀ ਕਹਿ ਦਿਓ ਲਾਯੋ ਨਾ ਲਾਰੇ
ਬਾਕੀ ਜਿਵੇ ਕਹੋਗੇ
ਆ ਜਿਵੇ ਕਹੋਗੇ ਓਵੇ ਤਰੀਕੇ ਲੱਭ ਲਾ ਗੇ ਸਾਰੇ
ਜੀ ਇਕ ਵਾਰ ਕਸੀਦਾ

ਅੱਖਿਆਂ ਦੇ ਨਾਲ ਸਿਧਾ ਦਿਲਾ ਚ ਉਤਾਰ ਦਿੱਤਾ
ਲੈਂਦਾ ਨਾ ਮੋਹਾਬਤੀ ਖੁਮਾਰ ਜੀ
ਸਾਡੇ ਨਾਲ ਹੋਵੇ ਨਾ ਜੋ ਕਿੱਸੇਯਾ ਚ ਹੋਈ
ਜਿੰਨਾ ਜਿੰਨਾ ਨੇ ਵੀ ਕਿੱਤਾ ਸੀ ਪ੍ਯਾਰ ਜੀ
ਅੱਖਿਆਂ ਦੇ ਨਾਲ ਸਿਧਾ ਦਿਲਾ ਚ ਉਤਾਰ ਦਿੱਤਾ
ਲੈਂਦਾ ਨਾ ਮੋਹਾਬਤੀ ਖੁਮਾਰ ਜੀ
ਸਾਡੇ ਨਾਲ ਹੋਵੇ ਨਾ ਜੋ ਕਿੱਸੇਯਾ ਚ ਹੋਈ
ਜਿੰਨਾ ਜਿੰਨਾ ਨੇ ਵੀ ਕਿੱਤਾ ਸੀ ਪ੍ਯਾਰ ਜੀ
ਹੁਣ ਜਾਗ ਜਾਗ ਕ ਰਾਤਾਂ ਨੂੰ ਗਿਣ ਹੋਣੇ ਨੀ ਤਾਰੇ
ਬਾਕੀ ਜਿਵੇ ਕਹੋਗੇ
ਆ ਜਿਵੇ ਕਹੋਗੇ ਓਵੇ ਤਰੀਕੇ ਲੱਭ ਲਾ ਗੇ ਸਾਰੇ
ਜੀ ਇਕ ਵਾਰ ਕਸੀਦਾ

ਆ ਬੜਾ ਔਖਾ ਹੁੰਦਾ ਜੀ ਲਫਜ ਮੁੱਕ ਜਾਂਦੇ
ਹੋਵੇ ਕਰ ਨਾ ਅਸਾਂ ਨੇ ਇਜਹਾਰ ਜੇ
ਸੋਚਾ ਪਛਤਾਵਯਾ ਨੇ ਰੋਜ ਡੋਬਣਾ
ਮੈਂ ਕਿੱਤਾ ਜਜ਼ਬੇ ਦਾ ਦਰਿਯਾ ਨਾ ਪਾਰ ਜੇ
ਆ ਬੜਾ ਔਖਾ ਹੁੰਦਾ ਜੀ ਲਫਜ ਮੁੱਕ ਜਾਂਦੇ
ਹੋਵੇ ਕਰ ਨਾ ਅਸਾਂ ਨੇ ਇਜਹਾਰ ਜੇ
ਸੋਚਾ ਪਛਤਾਵਯਾ ਨੇ ਰੋਜ ਡੋਬਣਾ
ਮੈਂ ਕਿੱਤਾ ਜਜ਼ਬੇ ਦਾ ਦਰਿਯਾ ਨਾ ਪਾਰ ਜੇ
ਨਾ ਦਿਲ ਵਿਚ ਖੱਦਸ਼ਾ ਰਿਹ ਜਾਏ ਸਾਹ ਸੱਜਣਾ ਤੋਂ ਨਹੀ ਵਾਰੇ
ਬਾਕੀ ਜਿਵੇ ਕਹੋਗੇ
ਆ ਜਿਵੇ ਕਹੋਗੇ ਓਵੇ ਤਰੀਕ ਲੱਭ ਲਾ ਗੇ ਸਾਰੇ
ਬਾਕੀ ਜਿਵੇ ਕਹੋਗੇ

ਓ ਤਾਂ ਪਾਵੇ ਰਾਹਾਂ ਵਿਚ ਕੱਲੀਆਂ ਵਿਛਾਈਏ
ਤਾਰੇ ਤੋੜ ਕੇ ਲਾਇ ਆਈਏ ਤੇਰੇ ਵਾਸਤੇ
ਰੱਬ ਨਾ ਕਰੇ ਜੇ ਕਦੀ ਇਹੋ ਜਿਹੇ ਹਲਾਤ
ਹੋਣ ਵੇਖੋ ਵੱਖ ਸਾਡੇ ਰਾਸਤੇ
ਓ ਤਾਂ ਪਾਵੇ ਰਾਹਾਂ ਵਿਚ ਕੱਲੀਆਂ ਵਿਛਾਈਏ
ਤਾਰੇ ਤੋੜ ਕੇ ਲਾਇ ਆਈਏ ਤੇਰੇ ਵਾਸਤੇ
ਰੱਬ ਨਾ ਕਰੇ ਜੇ ਕਦੀ ਇਹੋ ਜਿਹੇ ਹਲਾਤ
ਹੋਣ ਵੇਖੋ ਵੱਖ ਸਾਡੇ ਰਾਸਤੇ
ਖੁਦਾਰੀ ਅਤੇ ਜਮੀਰ ਤੇ ਸਾਥੋਂ ਜਾਣੇ ਨਹੀਂ ਮਾਰੇ
ਬਾਕੀ ਜਿਵੇ ਕਹੋਗੇ
ਆ ਜਿਵੇ ਕਹੋਗੇ ਓਵੇ ਤਰੀਕੇ ਲੱਭ ਲਾ ਗੇ ਸਾਰੇ
ਬਾਕੀ ਜਿਵੇ ਕਹੋਗੇ

ਓਹਨਾ ਵਿਚੋ ਮੈਂ ਨੀ ਜਿਹੜੇ ਧੱਕੇ ਨਾਲ
ਪਕੀਜ਼ਾ ਜਿਹੇ ਪ੍ਯਾਰ ਵਿਚ ਵਾੜ ਦੇ ਗੁਰੂਰ ਨੀ
ਦਿਲਾ ਨੇ ਜੇ ਦਿਲਾ ਦੀ ਆਵਾਜ ਨਾ ਸੁਣੀ
ਤਾ ਫਿਰ ਚੁਪ ਚਾਪ ਚਲੇ ਜਾ ਗੇ ਦੂਰ ਨੀ
ਓਹਨਾ ਵਿਚੋ ਮੈਂ ਨੀ ਜਿਹੜੇ ਧੱਕੇ ਨਾਲ
ਪਕੀਜ਼ਾ ਜਿਹੇ ਪ੍ਯਾਰ ਵਿਚ ਵਾੜ ਦੇ ਗੁਰੂਰ ਨੀ
ਦਿਲਾ ਨੇ ਜੇ ਦਿਲਾ ਦੀ ਆਵਾਜ ਨਾ ਸੁਣੀ
ਤਾ ਫਿਰ ਚੁਪ ਚਾਪ ਚਲੇ ਜਾ ਗੇ ਦੂਰ ਨੀ
ਆ ਸਰਤਾਜ ਤੋ ਤਾ ਨੀ ਹੋਣੇ ਹੋਛੇ ਬੰਦਿਆਂ ਜਿਹੇ ਕਾਰੇ
ਬਾਕੀ ਜਿਵੇ ਕਹੋਗੇ
ਆ ਜਿਵੇ ਕਹੋਗੇ ਓਵੇ ਤਰੀਕੇ ਲੱਭ ਲਾ ਗੇ ਸਾਰੇ
ਜੀ ਇਕ ਵਾਰ ਕਸੀਦਾ
ਇਕ ਵਾਰ ਕਸੀਦਾ ਸੁਣ ਲੋ
ਹਲਕੇ ਹੋ ਜਾਂ ਦਿਲ ਭਾਰੇ
ਬਾਕੀ ਜਿਵੇ ਕਹੋਗੇ
ਆ ਜਿਵੇ ਕਹੋਗੇ ਓਵੇ ਤਰੀਕੇ ਲੱਭ ਲਾ ਗੇ ਸਾਰੇ
ਜਿਵੇ ਕਹੋਗੇ ਬਾਕੀ ਜਿਵੇਂ ਕਹੋਗੇ
ਓ ਬਾਕੀ ਜਿਵੇਂ ਕਹੋਗੇ
ਆਹਾ
Lyrics copyright : legal lyrics licensed by Lyricfind.
No unauthorized reproduction of lyric.

Comments for Seven Rivers lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of magnifying glass
2| symbol at the bottom of the calculator
3| symbol to the right of the clock
grid grid grid
grid grid grid
grid grid grid