song lyrics / Satinder Sartaaj / SABH TE LAGGU lyrics  | FRen Français

SABH TE LAGGU lyrics

Performer Satinder Sartaaj

SABH TE LAGGU song lyrics by Satinder Sartaaj official

SABH TE LAGGU is a song in Panjabi

ਜੇ ਸਭ ਤੇ ਲਾਗੂ ਹੋ ਜਾਵੇਂ, ਗੱਲ ਉਹੀ ਹੁੰਦੀ ਠੀਕ
ਸਿੱਧੇ-ਸਾਧੇ ਢੰਗ ਨਾਲ ਆਖੀਏ (ਨਾਲ ਆਖੀਏ, ਨਾਲ ਆਖੀਏ)
ਜੀ ਸਿੱਧੇ-ਸਾਧੇ ਢੰਗ ਨਾਲ ਆਖੀਏ, ਭਾਵੇਂ ਰਮਜ਼ ਹੋਵੇਂ ਬਰੀਕ
ਇੱਥੇ ਕੋਈ ਕਿਸੇ ਤੋਂ ਘੱਟ ਨਹੀਂ (ਘੱਟ ਨਹੀਂ, ਘੱਟ ਨਹੀਂ)
ਜੀ ਇੱਥੇ ਕੋਈ ਕਿਸੇ ਤੋਂ ਘੱਟ ਨਹੀਂ, ਸਭ ਇਕ ਤੋਂ ਇਕ ਵਧੀਕ
ਪਹਿਲਾਂ ਗਈ ਹਜ਼ਾਰਾਂ ਸਾਲ 'ਚ (ਸਾਲ 'ਚ, ਸਾਲ 'ਚ)
ਜੀ ਪਹਿਲਾਂ ਗਈ ਹਜ਼ਾਰਾਂ ਸਾਲ 'ਚ, ਹੁੰਦੇ ਸਾਇੰਸਦਾਨ Greek
ਫਿਰ ਵੀ America ਦੇ ਨਾਮ 'ਤੇ ਰੱਖਦੇ ਪੁੱਤ ਦਾ ਨਾਂ ਅਮਰੀਕ, ਓਏ, ਹੋ, ਹਾਏ
ਜੀ ਫਿਰ ਵੀ America ਦੇ ਨਾਮ 'ਤੇ ਰੱਖਦੇ ਪੁੱਤ ਦਾ ਨਾਂ ਅਮਰੀਕ
ਜੀ ਇਕ ਸੜਕ ਹੀ ਜਾਂਦੀ ਦੋਸਤੋ (ਦੋਸਤੋ, ਦੋਸਤੋ)
ਓ-ਹੋ, ਇਕ ਸੜਕ ਹੀ ਜਾਂਦੀ ਦੋਸਤੋ, ਇੱਥੇ ਇੰਗਲਿਸਤਾਨਾਂ ਚੀਕ
ਉੱਥੇ ਕੁੜੀ opera ਗਾਵਦੀ
ਹੋ, ਉੱਥੇ ਕੁੜੀ opera ਗਾਵਦੀ, ਉਹ ਜੀ ਸਭ ਤੋਂ ਉੱਚੀ ਚੀਕ
Roman ਖ਼ੁਦ ਨੂੰ ਉੱਚੇ ਦੱਸਦੇ (ਹੋਏ)
ਹੋ, Roman ਖ਼ੁਦ ਨੂੰ ਉੱਚੇ ਦੱਸਦੇ, ਜੋ Rome ਸਾਗਰ ਵਸਦੀਕ
ਖ਼ੁਦ ਵੀ ਪੜ੍ਹਿਆਂ ਹੁੰਦਾ ਕਾਸ਼ 'ਚੇ
ਖ਼ੁਦ ਵੀ ਪੜ੍ਹਿਆਂ ਹੁੰਦਾ ਕਾਸ਼, ਉਹਨਾਂ ਨੇ Bible ਵਾਲਾ ਸਤੀਕ
ਸਾਰੀ ਦੁਨੀਆ ਸਾਂਝੀ-ਵਾਲ ਤਾਂ
ਖ਼ੁਦ ਵੀ ਪੜ੍ਹਿਆਂ ਹੁੰਦਾ ਕੱਸ਼, ਉਹਨਾਂ ਨੇ Bible ਵਾਲਾ ਸਤੀਕ
ਸਾਰੀ ਦੁਨੀਆ ਸਾਂਝੀ-ਵਾਲ ਤਾਂ ਰੱਬ ਸਭ ਦੇ ਵਿੱਚ ਸ਼ਰੀਕ
ਕਾਹਤੋਂ ਖਿੱਚਦੀ ਤੂੰ ਪਰਮਾਤਮਾ? (ਪਰਮਾਤਮਾ? ਪਰਮਾਤਮਾ?)
ਹੋ, ਕਾਹਤੋਂ ਖਿੱਚਦੀ ਤੂੰ ਪਰਮਾਤਮਾ, ਗੋਰੇ-ਕਾਲੇ ਵਿੱਚ ਐ ਲੀਕ
ਖੋਰੇ ਕਿਹੜੇ ਲੋਕ ਸ਼ਨਿੱਚਰੀ?
ਖੋਰੇ ਕਿਹੜੇ ਲੋਕ ਸ਼ਨਿੱਚਰੀ ਤੇ ਕਿਹੜੇ ਨੇ ਮੰਗਲੀਕ?
ਜੀ ਕੋਈ ਪਾਏ ਫ਼ਿਰੋਜ਼ਾ, ਮੋਟੀ, ਨੀਲਮ, ਹੀਰਾ ਅਤੇ ਅਕੀਕ (ਅਤੇ ਅਕੀਕ, ਅਤੇ ਅਕੀਕ)
ਹੋ, ਜੀ ਕੋਈ ਪਾਏ ਫ਼ਿਰੋਜ਼ਾ, ਮੋਟੀ, ਨੀਲਮ, ਹੀਰਾ ਅਤੇ ਅਕੀਕ
ਚੱਲ, ਛੱਡ, ਤੂੰ ਕੀ ਲੈਣਾ, ਦੋਸਤਾਂ
ਚੱਲ, ਛੱਡ, ਤੂੰ ਕੀ ਲੈਣਾ, ਦੋਸਤਾਂ, ਹੋ, ਤੇਰੇ ਸਾਰੇ ਈ ਰਾਹ ਰਫ਼ੀਕ
ਤੇਰੇ ਚਾਹ ਵੀ ਠੰਡੀ ਹੋ ਗਈ, ਹਾਏ
ਹੋ, ਤੇਰੇ ਚਾਹ ਵੀ ਠੰਡੀ ਹੋ ਗਈ, ਹੁਣ ਪੀ ਜਾ ਲਾ ਕੇ ਡੀਕ
ਜੇ ਤੂੰ ਚਾਹੁਣੇ ਸ਼ਾਇਰੀ ਆ ਜਾਵੇਂ
ਹੋ, ਜੇ ਤੂੰ ਚਾਹੁਣੇ ਸ਼ਾਇਰੀ ਆ ਜਾਵੇਂ ਤਾਂ ਲੱਭ ਲੈ ਠਾਰ ਮਨੀਕ
ਦੋ ਤੂੰ ਵਿੰਗ ਬਣੇ ਵੇ ਛੱਡ, ਓਏ
ਦੋ ਤੂੰ ਵਿੰਗ ਬਣੇ ਵੇ ਛੱਡ, ਹੋਣਾ ਲੋਕਾਂ ਦੇ ਨਜ਼ਦੀਕ
ਮੈਂ ਲੈਕੇ ਹਾਜ਼ਰ ਹੋ ਗਿਆ
ਹੋ, ਜੀ ਮੈਂ ਲੈਕੇ ਹਾਜ਼ਰ ਹੋ ਗਿਆ, ਮੇਰੀ ਜਿੰਨੀ ਸੀ ਤੌਫੀਕ
ਇਹੋ ਕਰੋ ਕਬੂਲ ਸ੍ਰੋਤਿਓ, ਓ
ਹੋ, ਜੀ ਮੈਂ ਲੈਕੇ ਹਾਜ਼ਰ ਹੋ ਗਿਆ, ਮੇਰੀ ਜਿੰਨੀ ਸੀ ਤੌਫੀਕ
ਇਹੀ ਕਰੋ ਕਬੂਲ ਸ੍ਰੋਤਿਓ ਤੇ ਕਰ ਦੇ ਵਾਪਸ ਡੀਕ, ਓਏ
ਇਹੀ ਕਰੋ ਕਬੂਲ ਸ੍ਰੋਤਿਓ ਤੇ ਕਰ ਦੇ ਵਾਪਸ ਡੀਕ
ਕਿਦਰੇ, ਭੁੱਲ ਨਾ ਜਾਇਓ ਮਹਿਰਮੋ, ਵੇ ਮਹਿਫ਼ਲ ਵਾਲੀ ਤਰੀਕ
ਰੱਬ, ਕਰੇ ਕੇ ਹੁਣ Sartaaj ਦੀ, ਹਾਏ
ਹੋ ਜੀ ਰੱਬ, ਕਰੇ ਕੇ ਹੁਣ Sartaaj ਦੀ, ਹਰ ਇੱਕ ਤੋਂ ਰਹੇ ਉਡੀਕ
ਓ, ਮੇਰਿਆਂ ਬਾਦਸ਼ਾਹ
ਜੀ ਸੱਚਿਆਂ ਬਾਦਸ਼ਾਹ
ਹੋ, ਅਰਦਾਸ ਅਰਜ਼ਾਂ ਕਰਦਾ ਤੇਰਿਆਂ ਜੀ ਸੱਚੀ ਸਰਦਾਰ ਨੂੰ ਓ
Lyrics copyright : legal lyrics licensed by Lyricfind.
No unauthorized reproduction of lyric.
Writers: JATINDER SHAH, SATINDER SARTAAJ
Copyright: Royalty Network

Comments for SABH TE LAGGU lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the top of the calculator
3| symbol at the bottom of the smiley
grid grid grid
grid grid grid
grid grid grid