song lyrics / Satinder Sartaaj / Makhmali Raahan lyrics  | FRen Français

Makhmali Raahan lyrics

Performer Satinder Sartaaj

Makhmali Raahan song lyrics by Satinder Sartaaj official

Makhmali Raahan is a song in Panjabi

ਮਖਮਲੀ ਰਾਹਾਂ ਮਹਿਕਦੀਆਂ ਸਾਹਾਂ
ਮਖਮਲੀ ਰਾਹਾਂ ਮਹਿਕਦੀਆਂ ਸਾਹਾਂ
ਮਖਮਲੀ ਰਾਹਾਂ ਹੁਣ ਵੇ
ਮਹਿਕਦੀਆਂ ਸਾਹਾਂ ਹੁਣ ਵੇ
ਕੇ ਇਸ਼ਕ ਕਪਾਹਾਂ ਚੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ
ਮਖਮਲੀ ਰਾਹਾਂ ਹੁਣ ਵੇ
ਮਹਿਕਦੀਆਂ ਸਾਹਾਂ ਹੁਣ ਵੇ
ਕੇ ਇਸ਼ਕ ਕਪਾਹਾਂ ਚੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ

ਪਿਆਰ ਨਜ਼ਰਾਨਾ ਲੈ ਕੇ
ਮਿਲੋ ਹਰਜ਼ਾਨਾ ਸਹ ਕੇ
ਤੂ ਲੰਘ ਜਮਾਨਾ ਖੇਹ ਕੇ
ਤੇ ਗਾ ਅਫਸਾਨਾ ਬਹ ਕੇ
ਦਿਲਾਂ ਤੇ ਛਾਹਾਂ ਖੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ
ਮਖਮਲੀ ਰਾਹਾਂ ਹੁਣ ਵੇ
ਮਹਿਕਦੀਆਂ ਸਾਹਾਂ ਹੁਣ ਵੇ
ਕੇ ਇਸ਼ਕ ਕਪਾਹਾਂ ਚੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ

ਮੁਸ਼ਕਿਲਾਂ ਹਲ ਨੇ ਤੇਰੀਆਂ
ਅੱਖਾਂ ਤੇਰੇ ਵੱਲ ਨੇ ਫੇਰੀਆਂ
ਮੁਹੱਬਤਾਂ ਗੱਲ ਨੇ ਘੇਰੀਆਂ
ਕੇ ਪਈਆਂ ਚੱਲ ਨੇ ਹਨੇਰੀਆਂ
ਮਰਦੀ ਤਾਹਾਂ ਤੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ
ਮਖਮਲੀ ਰਾਹਾਂ ਹੁਣ ਵੇ
ਮਹਿਕਦੀਆਂ ਸਾਹਾਂ ਹੁਣ ਵੇ
ਕੇ ਇਸ਼ਕ ਕਪਾਹਾਂ ਚੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ

ਕਸ਼ਮਕਸ਼ ਹੋਵੇ ਰੂਹ 'ਚ
ਕੇ ਹੱਥ ਕਿੰਜ ਧੋਵੇ ਖੂਹ 'ਚ
ਮਹਿਕ ਜਿਹੀ ਛੋਵੇ ਜੂਹ 'ਚ
ਲਫ਼ਜ਼ ਆ ਖਲੋ ਵੇ ਮੂੰਹ 'ਚ
ਮੈਂ ਕੀਕਾਂ ਲਾਹਾਂ ਧੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ
ਮਖਮਲੀ ਰਾਹਾਂ ਹੁਣ ਵੇ
ਮਹਿਕਦੀਆਂ ਸਾਹਾਂ ਹੁਣ ਵੇ
ਕੇ ਇਸ਼ਕ ਕਪਾਹਾਂ ਚੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ

ਆਸ ਕਰ ਵਸਦੇ ਚਾਹੀਦੇ
ਵਡੇ ਗੁਣ ਦਸਦੇ ਕਮਾਈਦੇ
ਬੱਚੇ ਦ ਚਾਹ ਨੱਸਦੇ ਸਲਾਈਦੇ
ਦਰਦ ਵੀ ਹਸਦੇ ਸੁਨਾਈਦੇ
ਤੋਰ ਅਗਾਂਹ ਬੁਨਵੇ ਜਰਾ ਅਫਵਾਹਾਂ ਸੁਨਵੇ
ਮਖਮਲੀ ਰਾਹਾਂ ਹੁਣ ਵੇ
ਮਹਿਕਦੀਆਂ ਸਾਹਾਂ ਹੁਣ ਵੇ
ਕੇ ਇਸ਼ਕ ਕਪਾਹਾਂ ਚੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ

ਮਾਰੀਆ ਵੱਡੀਆਂ ਮੱਲਾ ਚਾੜ ਕੇ ਛੱਡਿਆ ਛੱਲਾ
ਧਰਤ ਤੋਂ ਕੱਢਿਆ ਕੱਲਾ ਅੰਬਰ ਤੱਕ ਗੱਡੀਆਂ ਗੱਲਾਂ
ਤੂੰ ਸੁੱਟਦੇ ਆਹਾ ਲੂਣ ਵੇ ਜਰਾ ਅਫਵਾਹਾਂ ਸੁਨਵੇ
ਮਖਮਲੀ ਰਾਹਾਂ ਹੁਣ ਵੇ
ਮਹਿਕਦੀਆਂ ਸਾਹਾਂ ਹੁਣ ਵੇ
ਕੇ ਇਸ਼ਕ ਕਪਾਹਾਂ ਚੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ

ਮੁਕੰਮਲ ਜਾਵੀ ਕਰ ਕੇ
ਫਿਰ ਨਾ ਪਛਤਾਵੀ ਮਰ ਕੇ
ਤੂ ਚੀਜ਼ ਲੁਕਾਵੀ ਜੜ੍ਹ ਕੇ
ਤਾਜ਼ ਸਿਰ ਆਵੀ ਧਰ ਕੇ
ਕੇ ਸਿਫ਼ਤ ਸਲਾਹਾਂ ਬੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ
ਮਖਮਲੀ ਰਾਹਾਂ ਹੁਣ ਵੇ
ਮਹਿਕਦੀਆਂ ਸਾਹਾਂ ਹੁਣ ਵੇ
ਕੇ ਇਸ਼ਕ ਕਪਾਹਾਂ ਚੁੰਨ ਵੇ
ਜ਼ਰਾ ਅਫਵਾਹਾਂ ਸੁਣ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Makhmali Raahan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol to the right of the helmet
3| symbol to the left of the clock
grid grid grid
grid grid grid
grid grid grid