song lyrics / Satinder Sartaaj / Koshish Ta'n Kariye lyrics  | FRen Français

Koshish Ta'n Kariye lyrics

Performer Satinder Sartaaj

Koshish Ta'n Kariye song lyrics by Satinder Sartaaj official

Koshish Ta'n Kariye is a song in Panjabi

ਦੱਸ ਕਿਹੜੀ ਚੀਜ਼ ਤਾਂ ਖੱਲ ਨੀ?
ਚੱਲੋ ਜੇਸਾਨੂੰ ਇਲਮ ਨਹੀਂ ਤਾਂ ਕੋਈ
ਚੱਲੋ ਜੇਸਾਨੂੰ ਇਲਮ ਨਹੀਂ ਤਾਂ ਕੋਈ ਗੱਲ ਨੀ
ਸੱਜਣ ਪੜ੍ਹ-ਪੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ
ਆ ਸਾਨੂੰ ਕੌਣ ਦੇਵੇਗਾ ਮੱਤ ਜੀ ਕੇਥੱਕਣਾ
ਇਨਸਾਨੀ ਫ਼ਿਤਰਤ ਜੀ ਕੇ ਪਰਬਤ ਚੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ

ਜਿੰਨਾਂ ਨੇ ਪੈਰ ਲੰਮਿਆਂ ਰਾਹਾਂ ਦੇਉੱਤੇਉੱ ਤੇਰੱਖਣੇ
ਉਹਨਾਂ ਨੂੰ ਰਾਸ ਆਉਣ ਨਾ ਸ਼ੈਤਾਨੀਆਂ
ਕੇਅਸੀਂ ਕਦੀ ਸੋਚਿਆਂ ਕਿ ਸਾਨੂੰ ਇਹਨਾਂ ਗੱਲਾਂ ਨੇ
ਉੱਤੇਉੱ ਤੇਨੀ ਕਾਹਤੋਂ ਹੁੰਦੀ ਹੁੰ ਆਂ ਹੈਰਾਨੀਆਂ?
ਹਵਾਵਾਂ ਜਦੋਂਵਗੀਆਂ, ਕਿਸੇਨੀ ਕਿਉਂ ਨਹੀਂ ਲੱਗੀਆਂ?
ਇਹ ਧੁੱਪਾਂ ਉੱਤੇਉੱ ਤੇਬਾਰਸ਼ਾਂ ਬੇਗਾਨੀਆਂ
ਇਸ ਗੱਲ ਬਾਰੇਜਾਣਦਾ ਤਾਂ ਕੌਣ ਨਾ ਕੇ
ਮੁੱਠੀਆਂ ਦੇਵਿੱਚ ਕਦੀ ਬੰਦ ਹੁੰਦੀ ਹੁੰ
ਕੇਮੁੱਠੀਆਂ ਦੇਵਿੱਚ ਕਦੀ ਬੰਦ ਹੁੰਦੀ ਹੁੰ ਪੌਣ ਨਾ
ਰੀਝਾਂ ਨੂੰ ਚੱਲ ਫੜਣੇ ਦੀ, ਕੋਸ਼ਿਸ਼ ਤਾਂ ਕਰੀਏ
ਆ ਸਾਨੂੰ ਕੌਣ ਦੇਵੇਗਾ ਮੱਤ ਜੀ ਕੇਥੱਕਣਾ
ਇਨਸਾਨੀ ਫ਼ਿਤਰਤ ਜੀ ਕੇਪਰਬਤ ਚੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ

ਮਟੀਲੇ ਜਿਹੇਪਾਣੀਆਂ ਦੇਵਿੱਚ
ਘੋਲ-ਘੋਲ ਕੇਨਦੀ ਨੇ ਬੂਟੇਸਾਂਭਣੇ ਤੇ ਪਾਲਣੇ
ਕਿਸੇਨੇ ਉਹੀ ਛਾਵਾਂ ਥੱਲੇ ਬੈਠ ਹਾੜ ਕੱਟਣੇ
ਕਿਸੇਨੀ ਉਹੋਮਾਘ ਵਿੱਚੋਂਬਾਲਣੇ
ਅਨੋਖੀ ਕਾਇਨਾਤ ਨੇ, ਇਲਾਹੀ ਗੱਲ-ਬਾਤ ਨੇ
ਅਖੀਰ ਸਭ ਆਪਣੇ ′ਚ ਟਾਲਣੇ
ਜੀ ਨਾ ਹੀ ਅਸੀਂ ਟਾਲਣੇ, ਤੇ ਨਾ ਹੀ ਨੇ ਉਛਾਲਣੇ
ਖਿਆਲਾਂ ਚੱਲੋ ਉਹਨੂੰ ਬੂਟੀਆਂ ਤੇ ਪਾਈਏ
ਖਿਆਲਾਂ ਚੱਲੋ ਉਹਨੂੰ ਬੂਟੀਆਂ ਤੇ ਪਾ ਕੇ
ਆਲ੍ਹਣੇ ਤੇ ਉਹਨਾਂ ਵਿੱਚ ਵੜਣੇ ਦੀ, ਕੋਸ਼ਿਸ਼ ਤਾਂ ਕਰੀਏ

ਸਲੀਕੇ 'ਚ ਰਵਾਨੀਆਂ, ਸਲੀਕੇ ′ਚ ਅਸਾਨੀਆਂ
ਸਲੀਕੇਵਿੱਚ ਅੱਤ ਦਾ ਸਕੂਨ ਹੈ
ਸਲੀਕੇਵਿੱਚ ਰੁੱਤਾਂ ਰੁੱ ਤਾਂਦੇਇਸ਼ਾਰੇਕਿੰਨੇ ਫਬਦੇ
ਸਲੀਕਾ ਕਾਇਨਾਤ ਦਾ ਕਾਨੂੰਨ ਹੈ
ਸਲੀਕਾ ਸਾਡਾ ਜੂਨ ਹੈ, ਸਲੀਕਾ ਸਾਡਾ ਖੂਨ ਹੈ
ਸਲੀਕਾ ਮਜ਼ਮੂਨ ਹੈ, ਜਨੂਨ ਹੈ
ਹੋ, ਚੱਲੋ ਆਪੇਨਾਲ ਕਰੀਏ ਬਗਾਵਤਾਂ ਕਿ
ਸਾਡੇ ਵਿੱਚ ਜਿਹੜੀਆਂ ਖਰਾਬ ਜਿਹੀਆਂ
ਕਿ ਸਾਡੇ ਵਿੱਚ ਜਿਹੜੀਆਂ ਖਰਾਬ ਜਿਹੀਆਂ
ਆਦਤਾਂ ਉਹਨਾਂ ਦੇਨਾਲ ਲੜਣੇ ਦੀ, ਕੋਸ਼ਿਸ਼ ਤਾਂ ਕਰੀਏ
ਆ ਸਾਨੂੰ ਕੌਣ ਦੇਵੇਗਾ ਮੱਤ ਜੀ ਕੇਥੱਕਣਾ
ਇਨਸਾਨੀ ਫ਼ਿਤਰਤ ਜੀ ਕੇਪਰਬਤ ਚੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ

ਮਲਕ ਦੇਕੇਚੁੱਪਚੁੱ ਗਈ ਮੁਹੱਬਤਾਂ ਨਾ ਚਾਨਣੀ
ਨਾ ਜਿੱਤੀਆਂ, ਨਾ ਹਾਰੀਆਂ ਸੀ ਬਾਜ਼ੀਆਂ
ਨਾ ਖੇਡ ਵੀ ਅਜੀਬ ਹੈ, ਨਾ ਦੂਰਦੂ , ਨਾ ਕਰੀਬ ਹੈ
ਹਾਲੇ ਤਾਂ ਪਹੀਆਂ ਸਾਰੀਆਂ ਸੀ ਬਾਜ਼ੀਆਂ
ਨਾ ਸਾਲ ਕੋਈ ਸਦੀ ਵੀ, ਮੈਨੂੰ ਤਾਂ ਲੱਗੇਕਦੀ ਵੀ
ਕਿਸੇਨੇ ਇਹੋਮਾਰੀਆਂ ਸੀ ਬਾਜ਼ੀਆਂ
ਇਸ ਪਿਆਰ ਦਾ ਤਾਂ ਇਹੀ ਦਸਤੂਰ ਹੈ
ਹਨੇਰੀਆਂ 'ਚੋਂਲੰਘ ਕੇਹੀ ਲੱਭਦਾ ਤਾਂ
ਹਨੇਰੀਆਂ 'ਚੋਂਲੰਘ ਕੇਹੀ ਲੱਭਦਾ ਤਾਂ
ਨੂਰ ਹੈਸਤਾਰਾਂ ਮੱਥੇਜੜਣੇ ਦੀ, ਕੋਸ਼ਿਸ਼ ਤਾਂ ਕਰੀਏ
ਆ ਸਾਨੂੰ ਕੌਣ ਦੇਵੇਗਾ ਮੱਤ ਜੀ ਕੇਥੱਕਣਾ
ਇਨਸਾਨੀ ਫ਼ਿਤਰਤ ਜੀ ਕੇਪਰਬਤ ਚੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ
Lyrics copyright : legal lyrics licensed by Lyricfind.
No unauthorized reproduction of lyric.
Writer: SATINDER SARTAAJ
Copyright: Peermusic Publishing, Royalty Network

Comments for Koshish Ta'n Kariye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol at the bottom of the suitcase
3| symbol at the top of the trash
grid grid grid
grid grid grid
grid grid grid