song lyrics / Satinder Sartaaj / Ishqia Pareshanian lyrics  | FRen Français

Ishqia Pareshanian lyrics

Performer Satinder Sartaaj

Ishqia Pareshanian song lyrics by Satinder Sartaaj official

Ishqia Pareshanian is a song in Panjabi

ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਜਾਨ ਬੁੱਝ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ

ਹੁਣ ਉਦਾਸੀ ‘ਚੋਂ ਵੀ ਮਿਲ ਜਾਂਦਾ ਸਕੂਨ
ਹੁਣ ਉਦਾਸੀ ‘ਚੋਂ ਵੀ ਮਿਲ ਜਾਂਦਾ ਸਕੂਨ ਹਾਏ
ਦਿਲ ਦੀਆਂ ਵੀਰਾਨੀਆਂ ਵੀ ਖ਼ੂਬ ਨੇ
ਦਿਲ ਦੀਆਂ ਵੀਰਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ

ਆਪ ਆਪਣੇ ਨਾਲ ਹੀ ਕਰੀਏ ਫ਼ਰੇਬ
ਆਪ ਆਪਣੇ ਨਾਲ ਹੀ ਕਰੀਏ ਫ਼ਰੇਬ
ਉਫ਼ ਬੇਈਮਾਨੀਆਂ ਵੀ ਖ਼ੂਬ ਨੇ
ਉਫ਼ ਬੇਈਮਾਨੀਆਂ ਵੀ ਖ਼ੂਬ ਨੇ
ਜਾਨ ਬੁੱਝ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਹਾਂ
ਹਾਂ ਮੁਹੱਬਤ ਕਾਫ਼ੀ ਦੇਦੀਂ ਗੰਮ ਮਗਰ
ਹਾਂ ਮੁਹੱਬਤ ਕਾਫ਼ੀ ਦੇਦੀਂ ਗੰਮ ਮਗਰ
ਹਾਂ ਮੁਹੱਬਤ ਕਾਫ਼ੀ ਦੇਦੀਂ ਗੰਮ ਮਗਰ ਹਾਏ
ਦੇਖ ਮੇਹਰਬਾਨੀਆਂ ਵੀ ਖ਼ੂਬ ਨੇ
ਦੇਖ ਮੇਹਰਬਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ

ਆਸ਼ਿਕੀ ਵਿੱਚ ਲੁਤਫ਼ ਬੇਸ਼ੁਮਾਰ ਨੇ
ਆਸ਼ਿਕੀ ਵਿੱਚ ਲੁਤਫ਼ ਬੇਸ਼ੁਮਾਰ ਨੇ ਹਾਏ
ਯਾਰ ਪਰ ਕੁਰਬਾਨੀਆਂ ਵੀ ਖ਼ੂਬ ਨੇ
ਯਾਰ ਪਰ ਕੁਰਬਾਨੀਆਂ ਵੀ ਖ਼ੂਬ ਨੇ

ਨਜ਼ਮ ਤੇ ਸਾਯਰ ਮਿਲੇ ਨੇ ਕਿਸ ਤ੍ਰਾ
ਨਜ਼ਮ ਤੇ ਸਾਯਰ ਮਿਲੇ ਨੇ ਕਿਸ ਤ੍ਰਾ ਹਾਏ
ਚਿਸਤੀਆ ਹੈਰਾਨਇਆ ਵੀ ਖੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ

ਨਜ਼ਮੱਲ ਤਬਦੀਲ ਕਰਗੇ ਰਾਸਤੇ
ਨਜ਼ਮੱਲ ਤਬਦੀਲ ਕਰਗੇ ਰਾਸਤੇ ਹਾਏ
ਯਾ ਖੁਦਾ ਸੈਤਾਨਿਆ ਵੀ ਖੂਬ ਨੇ
ਯਾ ਖੁਦਾ ਸੈਤਾਨਿਆ ਵੀ ਖੂਬ ਨੇ
ਜਾਨ ਬੁੱਝ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਕੁੱਝ ਗੱਲਾਂ ਬੇਸ਼ੱਕ ਨਈਂ ਹੋਈਆਂ ਪੂਰੀਆਂ
ਪੂਰੀਆਂ , ਪੂਰੀਆਂ
ਕੁੱਝ ਗੱਲਾਂ ਬੇਸ਼ੱਕ ਨਈਂ ਹੋਈਆਂ ਪੂਰੀਆਂ
ਕੁੱਝ ਗੱਲਾਂ ਬੇਸ਼ੱਕ ਨਈਂ ਹੋਈਆਂ ਪੂਰੀਆਂ ਹਾਏ
ਦੇਖ ਪਰ ਐਲਾਨੀਆਂ ਵੀ ਖ਼ੂਬ ਨੇ
ਦੇਖ ਪਰ ਐਲਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਫੱਕਰ ਕਰ ਸਰਤਾਜ ਦੇਵਾ ਨਾ ਤੇਰਾ
ਦੇਵਾ ਨਾ ਤੇਰਾ
ਫੱਕਰ ਕਰ ਸਰਤਾਜ ਦੇਵਾ ਨਾ ਤੇਰਾ
ਫੱਕਰ ਕਰ ਸਰਤਾਜ ਦੇਵਾ ਨਾ ਤੇਰਾ ਹਾਏ
ਉਸਦੀਆ ਦਿਵਾਨੀਆ ਵੀ ਖੁਬ ਨੇ
ਉਸਦੀਆ ਦਿਵਾਨੀਆ ਵੀ ਖੁਬ ਨੇ
ਜਾਨ ਬੁੱਝ ਨਾਦਾਨੀਆਂ ਵੀ ਖ਼ੂਬ ਨੇ,ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Ishqia Pareshanian lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol at the top of the envelope
3| symbol to the left of magnifying glass
grid grid grid
grid grid grid
grid grid grid