song lyrics / Satinder Sartaaj / Bulbul lyrics  | FRen Français

Bulbul lyrics

Performers Satinder SartaajBeat Minister

Bulbul song lyrics by Satinder Sartaaj official

Bulbul is a song in Panjabi

ਆ ਆ ਆ ਹਾਂ ਨਾ ਨੀ ਰੇ ਸਾ ਮਾਂ

ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
ਉਹਨੇ ਆਉਣਾ ਜਦੋ ਆਉਣਾ ਐਵੇਂ ਹੌਕਾ ਨਾਂ ਭਰੀਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ

ਜਦੋ ਚੇਤਾ ਆਇਆ ਚੇਤ ਨੂ ਤਾਂ ਸੂਰਜੇ ਨੂ ਦੱਸੀ
ਹਵਾ ਫੁੱਲਾਂ ਨੂੰ ਹੱਸਾਊ ਤੂੰ ਵੀ ਨਾਲ ਨਾਲ ਹੱਸੀ
ਕੋਸੀ ਆਸਾਂ ਵਾਲੀ ਧੁੱਪ ਨੂ ਵੀ ਮੁਠੀਆਂ ‘ਚ ਕਸਾਂ
ਲੰਬੀ ਯਾਦਾਂ ਵਾਲੀ ਰਾਤ ਦੀ ‘ਚ ਐਦਾ ਨਾਂ ਠਹਿਰਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ

ਯਾਦ ਆਉਣੀਆਂ ਜ਼ਿਆਦਾ ਵੇਖੀ ਅੱਸੂ ਵਿੱਚ ਗੱਲਾਂ
ਚਿੱਤ ਕਰੂਗਾ ਕੇ ਕੁੰਜਾਂ ਨਾਲ ਦੂਰ ਉੱਡ ਚੱਲਾਂ
ਜਾ ਕੇ ਬੱਦਲਾਂ ਦੇ ਨੇੜੇ ਕੋਈ ਸੁੰਨੀ ਜਗ੍ਹਾ ਮੱਲਾਂ
ਸੂਹੀ ਸ਼ਾਮ ਨੂੰ ਸੁਣਾਵੀਂ ਕਿੱਸਾ ਖ਼ਾਬਾਂ ਦੀ ਪਰੀ ਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ

ਬੜਾ ਹੁੰਦਾ ਏ ਫਰੇਬੀ ਜਿਹਾ ਫੱਗਣ ਮਹੀਨਾ
ਦੇਖੀ ਰੀਝਾਂ ਵਾਲੀ ਮੁੰਦਰੀ ‘ਚੋ ਡਿੱਗੇ ਨਾਂ ਨਗੀਨਾ
ਏਸੇ ਰੁੱਤ ਵਿੱਚ ਰੁਸਦੀ ਜਾ ਮੰਨਦੀ ਸਕੀਨਾ
ਰੱਖੀ ਸਾਂਭ ਕੇ ਨਿਸ਼ਾਨੀ ਉਹਦਾ ਕਪੜਾ ਜ਼ਰੀ ਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ

ਇੱਕ ਸਾਵਣ ਵਾਲੀ ਰੁੱਤ ਦਾ ਤਾਂ ਕੋਈ ਨਾਂ ਇਲਾਜ
ਹੁੰਦੇ ਸ਼ਾਇਰਾਨਾ ਏਸੇ ਰੁੱਤ ਦੇ ਪਿਆਰਾਂ ਦੇ ਮਿਜਾਜ
ਤਾਹੀਓਂ ਇਸ਼ਕੇ ਨੂੰ ਲਫ਼ਜ਼ਾਂ ‘ਚ ਭਰੇ ਸਰਤਾਜ
ਉਸ ਵੇਲੇ ਪਾਣੀਆਂ ਦੀਆਂ ਕਾਗਜ਼ਾਂ ‘ਤੇ ਜਜ਼ਬਾ ਧਰੀਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
ਉਹਨੇ ਆਉਣਾ ਜਦੋ ਆਉਣਾ ਐਵੇਂ ਹੌਕਾ ਨਾਂ ਭਰੀਦਾ
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
Lyrics copyright : legal lyrics licensed by Lyricfind.
No unauthorized reproduction of lyric.

Comments for Bulbul lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol at the top of the cross
3| symbol at the bottom of the heart
grid grid grid
grid grid grid
grid grid grid