song lyrics / Satinder Sartaaj / Bageechi lyrics  | FRen Français

Bageechi lyrics

Performers Satinder SartaajBeat Minister

Bageechi song lyrics by Satinder Sartaaj official

Bageechi is a song in Panjabi

ਬਗੀਚੇ ਦੇ
ਕੋਨੇ 'ਚ
ਬਗੀਚੇ ਦੇ ਕੋਨੇ 'ਚ ਤਿਤਲੀ ਦਾ ਘਰ ਸੀ
ਕੇ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ
ਬਗੀਚੇ ਦੇ ਕੋਨੇ 'ਚ ਤਿਤਲੀ ਦਾ ਘਰ ਸੀ
ਕੇ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ

ਇਲਾਕੇ 'ਚ ਉਸਦੀ ਨਜ਼ਾਕਤ ਦੇ ਚਰਚੇ
ਨਫਾਸਤ ਦੇ ਚਰਚੇ, ਲਿਆਕਤ ਦੇ ਚਰਚੇ
ਇਲਾਕੇ 'ਚ ਉਸਦੀ ਨਜ਼ਾਕਤ ਦੇ ਚਰਚੇ
ਨਫਾਸਤ ਦੇ ਚਰਚੇ, ਲਿਆਕਤ ਦੇ ਚਰਚੇ
ਕੇ ਭੋਰੇ ਨੂੰ ਆਪਣੀ ਦੀ
ਕੇ ਭੋਰੇ ਨੂੰ ਆਪਣੀ ਨਾਕਾਮੀ ਦਾ ਡਰ ਸੀ
ਕੇ ਭੋਰੇ ਨੂੰ ਆਪਣੀ ਨਾਕਾਮੀ ਦਾ ਡਰ ਸੀ
ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ
ਬਗੀਚੇ ਦੇ ਕੋਨੇ 'ਚ
ਬਗੀਚੇ ਦੇ ਕੋਨੇ 'ਚ ਤਿਤਲੀ ਦਾ ਘਰ ਸੀ
ਕੇ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ

ਨਾ ਨਾ ਨਾ ਨਾ

ਕੀਹਦੇ ਨੇੜਿਓਂ ਜਾਂਦੀ ਉਸਦੀ ਉਡਾਰੀ
ਕੇ ਇਸੇ ਉਲਝੀ ਕਾਇਨਾਤ ਸਾਰੀ
ਕੀਹਦੇ ਨੇੜਿਓਂ ਜਾਂਦੀ ਉਸਦੀ ਉਡਾਰੀ
ਕੇ ਇਸੇ ਉਲਝੀ ਕਾਇਨਾਤ ਸਾਰੀ
ਕਿ ਉਸਦੀ ਪਤਾ ਨੀ ਸੀ
ਕਿ ਉਸਦੀ ਪਤਾ ਨੀ ਸੀ ਜੀ ਕਿਸ 'ਤੇ ਨਜ਼ਰ ਸੀ
ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ
ਬਗੀਚੇ ਦੇ ਕੋਨੇ 'ਚ ਤਿਤਲੀ ਦਾ ਘਰ ਸੀ
ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ

ਬਿਆਨਈ ਤੋਂ ਬਾਹਰ ਬਹੁਤ ਖੂਬਸੂਰਤ
ਜੀ ਇਸ ਕੰਮ ਲਈ ਸ਼ਾਇਰਾਂ ਦੀ ਜ਼ਰੂਰਤ
ਬਿਆਨਈ ਤੋਂ ਬਾਹਰ ਬਹੁਤ ਖੂਬਸੂਰਤ
ਜੀ ਇਸ ਕੰਮ ਲਈ ਸ਼ਾਇਰਾਂ ਦੀ ਜ਼ਰੂਰਤ
ਕਿ ਹਮ ਰਾਜ ਉਸਦੀ
ਕਿ ਹਮ ਰਾਜ ਉਸਦੀ ਕੋਈ ਨਾਜ਼ੁਕ ਲਗਰ ਸੀ
ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ
ਬਗੀਚੇ ਦੇ ਕੋਨੇ 'ਚ ਤਿਤਲੀ ਦਾ ਘਰ ਸੀ
ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ

ਨਾ ਨਾ ਨਾ ਨਾ

ਜੋ ਖੁਸ਼ਬੂ ਨੂੰ ਉਸਨੇ ਸਹੇਲੀ ਬਣਾਇਆ
ਕਿ ਸਾਰਾ ਗੁਲਿਸਤਾਂ ਪਹੇਲੀ ਬਣਾਇਆ
ਜੋ ਖੁਸ਼ਬੂ ਨੂੰ ਉਸਨੇ ਸਹੇਲੀ ਬਣਾਇਆ
ਕਿ ਸਾਰਾ ਗੁਲਿਸਤਾਂ ਪਹੇਲੀ ਬਣਾਇਆ
ਹਾਂ, ਸਰਤਾਜ ਕਿਸੇ
ਹਾਂ, ਸਰਤਾਜ ਕਿਸੇ ਬਡੇ ਖੂਬਤਰ ਸੀ
ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ
ਬਗੀਚੇ ਦੇ ਕੋਨੇ 'ਚ ਤਿਤਲੀ ਦਾ ਘਰ ਸੀ
ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ
ਬਗੀਚੇ ਦੇ ਕੋਨੇ 'ਚ ਤਿਤਲੀ ਦਾ ਘਰ ਸੀ
ਬਗੀਚੇ
ਬਗੀਚੇ ਦੇ ਕੋਨੇ 'ਚ ਤਿਤਲੀ ਦਾ ਘਰ ਸੀ
ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ
Lyrics copyright : legal lyrics licensed by Lyricfind.
No unauthorized reproduction of lyric.

Comments for Bageechi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol to the left of the padlock
3| symbol to the left of the envelope
grid grid grid
grid grid grid
grid grid grid