song lyrics / Sarbjit Cheema / Dhol Wajda lyrics  | FRen Français

Dhol Wajda lyrics

Performer Sarbjit Cheema

Dhol Wajda song lyrics by Sarbjit Cheema official

Dhol Wajda is a song in Panjabi

ਓ ਚਕ ਦੇ ਢੋਲਿਆ

ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ

ਓ ਢੋਲ ਵਜਦ ,ਤੂੰਬੀ ਵਜਦੀ, ਓਏ

ਹੋਏ ਹੋਏ ਹੋਏ ਹੋਏ

ਢੋਲ ਵਜਦਾ ,ਤੂੰਬੀ ਵਜਦੀ
ਢੋਲ ਵਜਦਾ ,(ਤੂੰਬੀ ਵਜਦੀ)
ਓ ਵਜਦੀ ਸਾਰੰਗੀ,ਕੀਤੇ ਟੱਟ ਗਜਦੀ

ਓ ਢੋਲ ਵਜਦਾ ,(ਤੂੰਬੀ ਵਜਦੀ)
ਢੋਲ ਵਜਦਾ ,(ਤੂੰਬੀ ਵਜਦੀ)
ਓ ਵਜਦੀ ਸਾਰੰਗੀ,ਕੀਤੇ (ਟੱਟ ਗਜਦੀ)
ਵਜਦੀ ਸਾਰੰਗੀ,ਕੀਤੇ (ਟੱਟ ਗਜਦੀ)
ਟੱਟ ਗਜਦੀ, ਭੁਚਾਲ ਲੱਗੇ ਆ ਗਯਾ
ਟੱਟ ਗਜਦੀ, ਭੁਚਾਲ ਲੱਗੇ ਆ ਗਯਾ
ਵੇ ਮੁੰਡੇਯਾ ਨੇ ਵੇ ਮੁੰਡੇਯਾ ਨੇ (ਹੋਏ ਹੋਏ ਹੋਏ)
ਵੇ ਮੁੰਡੇਯਾ ਨੇ ਪਾਯਾ ਭੰਗੜਾ
ਨਚੀ ਧਰਤੀ ਅੰਬਰ ਨਸ਼ਿਆਂ ਗਯਾ
ਵੇ ਮੁੰਡੇਯਾ ਨੇ ਪਾਯਾ ਭੰਗੜਾ
ਨਚੀ ਧਰਤੀ ਅੰਬਰ ਨਸ਼ਿਆਂ ਗਯਾ
ਵੇ ਮੁੰਡੇਯਾ ਨੇ ਪਾਯਾ ਭੰਗੜਾ
ਓ ਚਕ ਦੇ ਢੋਲਿਆ

ਹੋਏ ਹੋਏ ਹੋਏ ਹੋਏ
ਹੋ ਹੋ ਹੋ ਹੋ ਹੋ ਹੋ ਹੋ

ਬਾਪੂ ਦੀ ਹਵੇਲੀ ਵਿਚ ਸੱਤ ਮਜਾ ਭੂਰਿਯਾ (ਹੋਏ ਹੋਏ)
ਓ ਦੁੱਧ ਚ ਮਧਾਣੀ ਅੱਮੀ ਦਿੰਦੀ ਕੁੱਟ ਚੂਰੀਆਂ (ਹੋਏ ਹੋਏ)
ਬਾਪੂ ਦੀ ਹਵੇਲੀ ਵਿਚ ਸੱਤ ਮਜਾ ਭੂਰਿਯਾ
ਦੁੱਧ ਚ ਮਧਾਣੀ ਅੱਮੀ ਦਿੰਦੀ ਕੁੱਟ ਚੂਰੀਆਂ
ਓ ਵਾਂਗ ਨੱਚਦੀ ਓ ਚੂੜਾ ਨੱਚਦਾ
ਵਾਂਗ ਨੱਚਦੀ (ਚੂੜਾ ਨੱਚਦਾ)
ਬੰਗਲੇ ਚ ਰੰਗਲਾ (ਭੰਗੂੜਾ ਨੱਚਦਾ)
ਓ ਵਾਂਗ ਨੱਚਦੀ (ਚੂੜਾ ਨੱਚਦਾ)
ਬੰਗਲੇ ਚ ਰੰਗਲਾ (ਭੰਗੂੜਾ ਨੱਚਦਾ)
ਕੁਚ ਅੱਡੀਆਂ ਤੂ ਚੜ ਗੀ ਚਵਾਰੇ
ਕੁਚ ਅੱਡੀਆਂ ਤੂ ਚੜ ਗੀ ਚਵਾਰੇ
ਸੰਦੂਕ ਵਿਚੋ ਸੰਦੂਕ ਵਿਚੋ (ਹੋਏ ਹੋਏ ਹੋਏ)
ਸੰਦੂਕ ਵਿਚੋ ਕੱਢ ਪੱਖੀਆਂ
ਕੋਈ ਗੋਰਿਆਂ ਹੱਥਾਂ ਨਾ ਚੱਲ ਮਾਰੇ
ਸੰਦੂਕ ਵਿਚੋ ਕੱਢ ਪੱਖੀਆਂ
ਕੋਈ ਗੋਰਿਆਂ ਹੱਥਾਂ ਨਾ ਚੱਲ ਮਾਰੇ
ਸੰਦੂਕ ਵਿਚੋ ਕੱਢ ਪੱਖੀਆਂ
ਓ ਚਕ ਦੇ ਢੋਲਿਆ

ਹੋਏ ਹੋਏ ਹੋਏ ਹੋਏ

Hockey, football ਡੰਡ ਬੈਠਕਾਂ ਕੱਬਡੀ ਆ (ਹੋਏ ਹੋਏ ਹੋਏ)
ਹੋਏ ਢੋਲ valleyball ਰੱਸਾ ਕੱਸੀ ਵੈਲਗੱਡੀਆਂ (ਹੋਏ ਹੋਏ ਹੋਏ)
Hockey, football ਡੰਡ ਬੈਠਕਾਂ ਕੱਬਡੀ ਆ
ਗੋਲਾ valleyball ਰੱਸਾ ਕੱਸੀ ਵੈਲਗੱਡੀਆਂ
ਜਵਾਨੀ ਨਚਦੀ,ਓ ਜੋਰ ਨਚਦਾ ਆ
ਜਵਾਨੀ ਨਚਦੀ, (ਜੋਰ ਨਚਦਾ)
ਜਵਾਨੀ ਨਚਦੀ, (ਜੋਰ ਨਚਦਾ)
ਗਵਾਂਢੀਆਂ ਦੇ ਕੋਠੇ ਉਤੇ (ਮੋਰ ਨੱਚਦਾ)
ਗਵਾਂਢੀਆਂ ਦੇ ਕੋਠੇ ਉਤੇ (ਮੋਰ ਨੱਚਦਾ)
ਮੋਰ ਨੱਚਿਆ ਬਦਲ ਜੇਹਾ ਛਾਂ ਗਯਾ
ਮੋਰ ਨੱਚਿਆ ਬਦਲ ਜੇਹਾ ਛਾਂ ਗਯਾ
ਵੇ ਕੁੜੀਆਂ ਨੂੰ ਵੇ ਕੁੜੀਆਂ ਨੂੰ (ਹੋਏ ਹੋਏ ਹੋਏ)
ਵੇ ਕੁੜੀਆਂ ਨੂੰ ਤੰਦ ਭੁੱਲ ਗਏ
ਜਦੋ ਪਿੰਗ ਕੋਈ ਪਿਪਲ ਨਾਲ ਪਾ ਗੇਯਾ
ਵੇ ਕੁੜੀਆਂ ਨੂੰ ਤੰਦ ਭੁੱਲ ਗਏ
ਜਦੋ ਪਿੰਗ ਕੋਈ ਪਿਪਲ ਨਾਲ ਪਾ ਗੇਯਾ
ਵੇ ਕੁੜੀਆਂ ਨੂੰ ਤੰਦ ਭੁੱਲ ਗਏ
ਓ ਚਕ ਦੇ ਢੋਲਿਆ, (ਬੁੱਰਾਹ)

ਹੋਏ ਹੋਏ ਹੋਏ ਹੋਏ
ਹੋ ਹੋ ਹੋ ਹੋ ਹੋ ਹੋ ਹੋ

ਇਕ ਪਾਸੇ ਨਾਚ ਦੀਆ ਲਹਿੰਗੇ ਫੁਲਕਾਰੀਆਂ (ਹੋਏ ਹੋਏ ਹੋਏ)
ਓ ਦੂਜੇ ਪਾਸੇ ਚੋਬਰਾਂ ਨੇ ਖਿਚਿਆ ਤਿਆਰੀਆਂ (ਹੋਏ ਹੋਏ ਹੋਏ)
ਇਕ ਪਾਸੇ ਨਾਚ ਦੀਆ ਲਹਿੰਗੇ ਫੁਲਕਾਰੀਆਂ
ਦੂਜੇ ਪਾਸੇ ਚੋਬਰਾਂ ਨੇ ਖਿਚਿਆ ਤਿਆਰੀਆਂ
ਗਾਨੀ ਨੱਚਦੀ, ਓ ਕੈਂਠਾ ਨੱਚਦਾ
ਗਾਨੀ ਨੱਚਦੀ, (ਕੈਂਠਾ ਨੱਚਦਾ)
ਓ ਗਾਨੀ ਨੱਚਦੀ, (ਕੈਂਠਾ ਨੱਚਦਾ)
ਨੱਕ ਵਿਚ ਲੌਂਗ ਮੱਥੇ (ਟਿੱਕਾ ਮੱਚਦਾ)
ਓ ਨੱਕ ਵਿਚ ਲੌਂਗ ਮੱਥੇ (ਟਿੱਕਾ ਮੱਚਦਾ)
ਪੈਰੀ ਟਿੱਲੇਦਾਰ ਜੁੱਤੀ ਬੜੀ ਜੱਚਦੀ
ਪੈਰੀ ਟਿੱਲੇਦਾਰ ਜੁੱਤੀ ਬੜੀ ਜੱਚਦੀ
ਵੇ ਕੈਂਠੇ ਵਾਲਾ, ਵੇ ਕੈਂਠੇ ਵਾਲਾ (ਹੋਏ ਹੋਏ ਹੋਏ)
ਵੇ ਚੀਮਾ ਅੱਜ ਪਾਵੇ ਬੋਲੀਆਂ
ਪਾਕੇ ਘੱਗਰਾ ਸੀ ਕੋਕੇ ਵਾਲੀ ਨੱਚਦੀ
ਵੇ ਚੀਮਾ ਅੱਜ ਪਾਵੇ ਬੋਲੀਆਂ
ਪਾਕੇ ਘੱਗਰਾ ਸੀ ਕੋਕੇ ਵਾਲੀ ਨੱਚਦੀ
ਵੇ ਚੀਮਾ ਅੱਜ ਪਾਵੇ ਬੋਲੀਆਂ
ਓ ਚਕ ਦੇ ਢੋਲਿਆ, (ਬੁੱਰਾਹ)
Lyrics copyright : legal lyrics licensed by Lyricfind.
No unauthorized reproduction of lyric.
Writers: Manoj Sharma, SANDEEP NATH
Copyright: Sony/ATV Music Publishing LLC

Comments for Dhol Wajda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol at the top of the camera
3| symbol at the bottom of the helmet
grid grid grid
grid grid grid
grid grid grid