song lyrics / Sand V / Teenager lyrics  | FRen Français

Teenager lyrics

Performers Sand VGurlez Akhtar

Teenager song lyrics by Sand V official

Teenager is a song in Panjabi

Let Me Introduce Sand me
Gurlez Akhtar
Mr Bob, Mr Bob, Mr Bob..

ਬਿਨਾਂ ਵਜਾਹ ਐਵੇਂ ਕਾਹਤੋਂ ਗੈੜੇ ਮਾਰਦੇ
ਸੋਹਲ ਜਿਹੀ ਜਿੰਦੜੀ ਕਿਉਂ ਸੂਲੀ ਚੱੜਦੇ
ਬਿਨਾਂ ਵਜਾਹ ਐਵੇਂ ਕਾਹਤੋਂ ਗੈੜੇ ਮਾਰਦੇ
ਸੋਹਲ ਜਿਹੀ ਜਿੰਦੜੀ ਕਿਉਂ ਸੂਲੀ ਚੱੜਦੇ
ਮਾਫੀ ਮੁਫ਼ੀ ਦੇਣ ਦੇ ਨਾਂ ਹੱਕ ਵਿਚ ਨੇ
ਕੱਛੇ ਆਖ਼ਰ ਨਾਂ ਭਲੀ ਫੇਰ ਇਰਾਜ਼ੇਰਾਂ ਤੋਂ ਤੂੰ
ਉਹ ਜੱਟਾ ਵੇ ਜੱਟਾ ਵੇ ਜ਼ਰਾ ਰਹ ਬਚ ਕੇ
ਸੱਦੇ ਪਿੰਡ ਦਿਆਂ Teenager ਤੋਂ ਤੂੰ
ਜੱਟਾ ਵੇ ਜੱਟਾ ਵੇ ਜ਼ਰਾ ਰਹ ਬਚ ਕੇ
ਸਾਡੇ ਪਿੰਡ ਦਿਆਂ Teenager ਤੋਂ ਤੂੰ

ਔਖਾ ਔਖਾ ਜਿਹੜਾ ਮਿੱਤਰਾਂ ਨੂੰ ਤਾੜਦਾ
ਪਿੱਤਲ ਦਾ ਰੋਂਦ ਫ਼ਿਰ ਮੱਥਾ ਪਹਾੜਦਾ
Chess ਦੇ ਖਿਡਾਰੀ ਅਸੀਂ ਮੁੱਢ ਤੋਹ ਹੀ ਸੀ
ਹੁਣ ਗੱਲ ਚਲਦੀ ਐ ਸਾਡੇ ਜ਼ੋਰ ਦੀ
ਇਕ ਬਿੱਲੋ ਜ਼ਿੰਦਗੀ ਚ ਆਗੀ ਹੁਣ ਤੂੰ
ਤੈਥੋਂ ਪਹਿਲਾ ਸੀ ਸਹੇਲੀ ਮੇਰੀ 12 ਬੋਰੇ ਦੀ
ਇਕ ਬਿੱਲੋ ਜ਼ਿੰਦਗੀ ਚ ਆਗੀ ਹੁਣ ਤੂੰ
ਤੈਥੋਂ ਪਹਿਲਾ ਸੀ ਸਹੇਲੀ ਮੇਰੀ 12 ਬੋਰੇ ਦੀ
12 ਬੋਰ ਦੀ

12 ਬੋਰ ਦੀ

ਪਹਿਲਾ C ਸਹੇਲੀ 12 ਬੋਰ ਦੀ
ਨਖਰੇ ਨਾਂ ਝਲਣ Baby ਸ਼ੋਨਾ ਹੋ ਜਾ ਹੋਰ ਦੀ
ਜੇ ਮੰਨੇ ਮੇਰੀ ਗੱਲ ਤੈਨੂ ਲੈਜਾ ਕੀਤੇ ਦੁੱਰ
ਨੀ ਤੇ ਚੜ ਦੇਣੀ ਹੋਰ ਇਕ ਗੱਲ ਐ Crore ਦੀ

ਥੋੜਾ ਜੇਹਾ ਖਾ ਕੇ ਅੱਖਾਂ ਲਾਲ ਕਰਦੇ
ਚਾਂਦੀ ਦੀ ਡੱਬੀ ਚ ਵੇ ਪਤਾ ਨੀ ਹੁੰਦਾ ਕੀ
ਡੱਬ ਨਾਲ ਲੋਹਾ ਲੰਕਾਂ ਕੇ ਰੱਖਦੇ
ਨਿਤ ਲਲਕਾਰੇ ਪੈਂਦੇ ਚੋਂਕ ਵਿਚ ਪੀ
ਉਹ ਡੱਬ ਨਾਲ ਲੋਹਾ ਲੰਕਾਂ ਕੇ ਰੱਖਦੇ
ਨਿਤ ਲਲਕਾਰੇ ਪੈਂਦੇ ਚੋਂਕ ਵਿਚ ਪੀ
ਉਹ ਕੱਲੀ ਕੱਲੀ ਦਾਰੀ ਉਂਗਲਾਂ ਤੇ ਗਿਣਦੇ
ਹਾਲੇ ਅਣਜਾਣ ਵੇ ਬਰੀਜ਼ਰਾਂ ਤੋਂ ਤੂੰ
ਉਹ ਜੱਟਾ ਵੇ ਜੱਟਾ ਵੇ ਜ਼ਰਾ ਰਹ ਬਚ ਕੇ
ਸਾਡੇ ਪਿੰਡ ਦਿਆਂ Teenager ਤੋਂ ਤੂੰ
ਜੱਟਾ ਵੇ ਜੱਟਾ ਵੇ ਜ਼ਰਾ ਰਹ ਬਚ ਕੇ
ਸਾਡੇ ਪਿੰਡ ਦਿਆਂ Teenager ਤੋਂ ਤੂੰ

ਉਹ ਲੱਲੀ ਛੱਲੀ ਜੇਹੜੀ ਇਥੇ ਦਾਵੁਡ ਬੰਦੀ
ਚੌਂਕ ਵਿਚ ਠੋਕੂ ਕੱਲਾ ਕੱਲਾ ਜਾਣਾ ਨੀ
ਪਿੰਡ ਆ ਕੇ ਪੁੱਛ ਪੜਤਾਲ ਕਰ ਲਾਈ
ਕਬੀ ਬੋਲੀ ਆਲਾ ਮਸ਼ਹੂਰ ਲੈਣਾ ਨੀ
ਯਾਰ ਮੇਰੇ ਸਾਰੇ ਨੇ Drum ਬੱਲੀਏ
ਦਾਰੂ ਦੁਰੂ ਸਦਾ ਜਿਗਰਾ ਨੀ ਖੋਰਦੀ
ਇਕ ਬਿੱਲੋ ਜ਼ਿੰਦਗੀ ਚ ਆ ਗਈ ਹੁਣ ਤੂੰ
ਤੈਥੋਂ ਪਹਿਲਾ ਸੀ ਸਹੇਲੀ ਮੇਰੀ 12 ਬੋਰ ਦੀ
ਇਕ ਬਿੱਲੋ ਜ਼ਿੰਦਗੀ ਚ ਆ ਗਈ ਹੁਣ ਤੂੰ
ਤੈਥੋਂ ਪਹਿਲਾ ਸੀ ਸਹੇਲੀ ਮੇਰੀ 12 ਬੋਰ ਦੀ

Mr Bob

Limit ਚ ਰਹ ਕਿਉਂ Cross ਕਰਦੇ
ਓਹਨਾ ਦੀ ਬਣਾਈ ਹੋਈ ਰੇਡ Line ਵੇ
ਦੇਖੀ ਕੀਤੇ ਬਣ ਕੇ ਨਾਂ ਰਹ ਜੀ ਸੋਹਣਿਆਂ
News ਚੈਨਲਾਂ ਦੇ ਉੱਤੇ Head Line ਵੇ
ਹਾਨ ਦੇਖੀ ਕੀਤੇ ਬਣ ਕੇ ਨਾਂ ਰਹਿਜੀ ਸੋਹਣੀਆਂ
News ਚੈਨਲਾਂ ਦੇ ਉੱਤੇ Head Line ਵੇ
ਓ ਚੰਗੇ ਭਲੇ ਨੂੰ ਵੇ ਤੈਨੂੰ ਚੱਕ ਲੈਣ ਗੇ
ਲਾਇਆ ਹੋਇਆ ਲੱਭੇ ਗਾ ਫਰੀਜ਼ਰ ਚ ਤੂੰ
ਉਹ ਜੱਟਾ ਵੇ ਜੱਟਾ ਵੇ ਜ਼ਰਾ ਰਹ ਬਚ ਕੇ
ਸਾਡੇ ਪਿੰਡ ਦਿਆਂ Teenager ਤੋਂ ਤੂੰ
ਜੱਟਾ ਵੇ ਜੱਟਾ ਵੇ ਜਰਾ ਰਹਿ ਬਚ ਕੇ
ਸਾਡੇ ਪਿੰਡ ਦਿਆਂ Teenager ਤੋਂ ਤੂੰ

ਕੀਨੁ ਕਿੰਨਾ ਠੋਕਿਆ ਤੇ ਕਿੰਨਾ ਤੋੜਿਆ
ਘਟ ਕੇ ਮੈਂ ਜਾਉ ਫਿਲਿਪ ਬਾਲੀਏ
ਥੋੜੇ ਪਿੰਡ ਜਿਹੜਾ ਕਰੁ ਵਾਰਦਾਤ ਨੀ
ਨਾਮ ਗੈਰੀ ਹਰਮਨ ਪੂਰਾ ਲਿਖ ਬਾਲੀਏ
ਅੱਤ ਨੂੰ ਤੂੰ ਛੱਡ ਹੱਥ ਵੀ ਨੀ ਉੱਠਣੇ
ਪਾਵੇ ਕਰ ਲਈ ਸਕੈਨ ਕਾਲੇ ਕਾਲੇ ਬੋਲ ਦੀ
ਇਕ ਬਿੱਲੋ ਜ਼ਿੰਦਗੀ ਚ ਆਗੀ ਹੁਣ ਤੂੰ
ਤੈਥੋਂ ਪਹਿਲਾ ਸੀ ਸਹੇਲੀ ਮੇਰੀ 12 ਬੋਰੇ ਦੀ

ਓ ਜੱਟਾ ਵੇ ਜੱਟਾ ਵੇ ਜਰਾ ਰਹਿ ਬਚ ਕੇ
ਸਾਡੇ ਪਿੰਡ ਦਿਆਂ Teenager ਤੋਂ ਤੂੰ

ਇਕ ਬਿੱਲੋ ਜ਼ਿੰਦਗੀ ਚ ਆਗੀ ਹੁਣ ਤੂੰ
ਤੈਥੋਂ ਪਹਿਲਾ ਸੀ ਸਹੇਲੀ ਮੇਰੀ 12 ਬੋਰੇ ਦੀ

ਜਰਾ ਰਹਿ ਬਚ ਕੇ

ਸਾਡੇ ਪਿੰਡ ਦਿਆਂ Teenager ਤੋਂ ਤੂੰ

ਇਕ ਬਿੱਲੋ ਜ਼ਿੰਦਗੀ ਚ ਆਗੀ ਹੁਣ ਤੂੰ
ਤੈਥੋਂ ਪਹਿਲਾ ਸੀ ਸਹੇਲੀ ਮੇਰੀ 12 ਬੋਰੇ ਦੀ (12 ਬੋਰੇ ਦੀ)
Lyrics copyright : legal lyrics licensed by Lyricfind.
No unauthorized reproduction of lyric.

Comments for Teenager lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol to the right of the calculator
3| symbol at the bottom of the smiley
grid grid grid
grid grid grid
grid grid grid