song lyrics / Sachin Gupta / Mavan Te Dhiyan lyrics  | FRen Français

Mavan Te Dhiyan lyrics

Performers Sachin GuptaJaspinder Narula

Mavan Te Dhiyan song lyrics by Sachin Gupta official

Mavan Te Dhiyan is a song in Panjabi

ਮਾਵਾਂ ਤੇ ਧੀਆਂ ਰਲ
ਬੈਠੀਆਂ ਨੀ ਮਾਏ ਕੋਈ
ਕਰ ਦਿਆ ਗੱਲਾਂ ਅੜੀਆਂ
ਮਾਵਾਂ ਤੇ ਧੀਆਂ ਰਲ
ਬੈਠੀਆਂ ਨੀ ਮਾਏ ਕੋਈ
ਕਰ ਦਿਆ ਗੱਲਾਂ ਅੜੀਆਂ
ਨੀ ਕਣਕਾਂ ਲੰਮੀਆਂ ਧੀਆਂ
ਕਿਉੰ ਜੰਮੀਆਂ ਨੀ ਮਾਏ
ਮੰਦੜਾ ਜੇ ਬੋਲਿਆ ਆਜ
ਮਾਫ ਕਰੀ ਮਾਏ ਸਾਥੋ
ਹੋਈਆਂ ਖਤਾਵਾਂ ਬੜੀਆਂ
ਨੀ ਕਣਕਾਂ ਲੰਮੀਆਂ ਧੀਆਂ
ਕਿਉੰ ਜੰਮੀਆਂ ਨੀ ਮਾਏ

ਹੋ ਬਾਬੁਲ ਦਾ ਸਾਯਾ ਏਨਾ ਵੀਰ
ਪਿਆ ਸਿਰ ਤੇ ਅੱਖੀਆਂ ਤੱਕ ਦਿਆਂ ਰਾ
ਨਜ਼ਰ ਜੇ ਆਵੇ ਤੇਰੀ ਅਮੜੀ
ਦਾ ਜਾਯਾ ਮੇਰੇ ਸਾਹ ਵਿਚ ਆਵੇ ਸਾਹ
ਨੀ ਕਣਕਾਂ ਲੰਮੀਆਂ ਧੀਆਂ
ਕਿਉੰ ਜੰਮੀਆਂ ਨੀ ਮਾਏ

ਆਪਣੇ ਚੁਬਾਰੇ ਚ ਮੈਂ ਖੇਡਾ ਗੀਟੀਆਂ
ਆਪਣੇ ਚੁਬਾਰੇ ਤੇ ਮੈਂ ਖੇਡਾ ਗੀਟੀਆਂ
ਮਰਦਾ ਗਵਾਂਢੀਆਂ ਦਾ ਮੁੰਡਾ ਸੀਟੀਆਂ
ਅਮੜੀ ਜੇ ਤੱਕਿਆ ਹਾ
ਅਮੜੀ ਜੇ ਤੱਕਿਆ ਪੈ ਜੁ ਗੁੱਤ ਨੂੰ
ਵਾਲ ਵਾਲ ਕਰ ਛੱਡੂ ਮੇਰੀ ਗੁੱਤ ਨੁ
ਵਾਲ ਵਾਲ ਕਰ ਛੱਡੂ ਮੇਰੀ ਗੁੱਤ ਨੁ
ਆਪਣੇ ਚੁਬਾਰੇ ਤੇ ਮੈਂ ਖੇਡਾ ਗੀਟੀਆਂ
ਮਰਦਾ ਗਵਾਂਢੀਆਂ ਦਾ ਮੁੰਡਾ ਸੀਟੀਆਂ
ਅਮੜੀ ਜੇ ਤੱਕਿਆ ਹਾਏ
ਅਮੜੀ ਜੇ ਤੱਕਿਆ ਤੇ ਪੈ ਜੁ ਗੁੱਤ ਨੂੰ
ਵਾਲ ਵਾਲ ਕਰ ਛੱਡੂ ਮੇਰੀ ਗੁੱਤ ਨੁ
ਵਾਲ ਵਾਲ ਕਰ ਛੱਡੂ ਮੇਰੀ ਗੁੱਤ ਨੁ

ਮਾਵਾਂ ਤੇ ਧੀਆਂ ਰਲ
ਬੈਠੀਆਂ ਨੀ ਮਾਏ ਕੋਈ
ਕਰ ਦਿਆ ਗੱਲਾਂ ਅੜੀਆਂ
ਮਾਵਾਂ ਤੇ ਧੀਆਂ ਰਲ
ਬੈਠੀਆਂ ਨੀ ਮਾਏ ਕੋਈ
ਕਰ ਦਿਆ ਗੱਲਾਂ ਅੜੀਆਂ
ਨੀ ਕਣਕਾਂ ਲੰਮੀਆਂ ਧੀਆਂ
ਕਿਉੰ ਜੰਮੀਆਂ ਨੀ ਮਾਏ
ਮੰਦੜਾ ਜੇ ਬੋਲਿਆ ਆਜ
ਮਾਫ ਕਰੀ ਮਾਏ ਸਾਥੋ
ਹੋਈਆਂ ਖਤਾਵਾਂ ਬੜੀਆਂ
ਨੀ ਕਣਕਾਂ ਲੰਮੀਆਂ ਧੀਆਂ
ਕਿਉੰ ਜੰਮੀਆਂ ਨੀ ਮਾਏ, ਹਾਏ
Lyrics copyright : legal lyrics licensed by Lyricfind.
No unauthorized reproduction of lyric.
Writers: Jagjit Singh, Traditional
Copyright: Royalty Network

Comments for Mavan Te Dhiyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol to the right of the helmet
3| symbol at the top of the bulb
grid grid grid
grid grid grid
grid grid grid