song lyrics / Reshma / Akhyan Non Rahan lyrics  | FRen Français

Akhyan Non Rahan lyrics

Performer Reshma

Akhyan Non Rahan song lyrics by Reshma official

Akhyan Non Rahan is a song in Panjabi

ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ

ਵੇਖਣੇ ਦਾ ਚਾਹ ਸਾਨੂ ਮੁਖ ਪਰਤਾਵੀ ਨਾ, ਹਾਂ
ਨੇੜੇ ਨੇੜੇ ਵਸ ਜਿਵੇ ਦੂਰ ਦੁਰ ਜਾਵੇ ਨਾ
ਦੁਰ ਦਾ ਖਯਾਲ ਛਡ ਵੱਸ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ

ਮੁਰਲੀ ਬਜਾਕੇ ਜਿਵੇਂ ਕਰਗਿਓ ਓ ਰੋਗੀ ਵੇ
ਕੰਨ ਵੀ ਸੀਵਾ ਕੇ ਜਿਵੇ ਬਣਨਗੇ ਓ ਜੋਗੀ ਵੇ
ਦਿਲਾਂ ਨੂ ਨਾ ਤੋੜੀ ਜਿਵੇ ਸਜ੍ਣਾ ਨੂ ਨਾ ਰੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ

ਵੰਡਾ ਮੈਂ ਸ਼ਰਿਲਿਆ ਸੱਚੇ ਸਰਕਾਰ ਦਿਆ
ਮੁਦਤਾ ਦੇ ਬਾਦ ਆਇਆ ਘੜਿਯਾ ਪ੍ਯਾਰ ਦਿਯਾ
ਏਕ ਏਕ ਘੜੀ ਸਾਡੀ ਬੜੀ ਅਨਮੋਲ ਵੇ
ਚੰਨ ਪਰਦੇਸਿਆ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਆ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ, ਅੱਖੀਆਂ ਨੂ ਰਿਹਣ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Akhyan Non Rahan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol at the top of the house
3| symbol to the right of the cross
grid grid grid
grid grid grid
grid grid grid