song lyrics / Pro Bros / Sajanaa lyrics  | FRen Français

Sajanaa lyrics

Performers Pro BrosRaghu Dixit

Sajanaa song lyrics by Pro Bros official

Sajanaa is a song in Panjabi

ਤਾਰੇਆਂ ਦੇ ਨਾਲ ਚਨ ਸੋਹਣਾ ਲਗਦਾ
ਸੋਹਨੀ ਲਗੇ ਮੈਨੂ ਤੂ ਸੋਹਣੀਏ
ਤਕ ਤਕ ਤੈਨੂ ਦਿਲ ਨਹੀ ਓ ਰਜ ਦਾ
ਤੇਰਾ ਰਬ ਜਿਹਾ ਮੁਹ ਸੋਹਣੀਏ
ਹੀਰੇ ਜਿਹਾ ਯਾਰ ਤੈਨੂ ਨਹੀ ਓ ਲਭਣਾ
ਭਾਵੇਂ ਸਾਰਾ ਸੰਸਾਰ ਲਭ ਲੈ
ਐਥੇ ਸੜਕੇ ਤੇ ਸੋਹਣੇ ਜਾਦਾ ਤੇਰੇ ਘੁਮਦੇ
ਸੋਹਣੀ ਮਿਲਦੀ ਨਾ ਰੂਹ ਸੋਹਣੀਏ
ਤੂ ਆਜਾ ਤੈਨੂ ਦਿਲ ਦੀ ਸੁਣਾਵਾ ਸਜਣਾ
ਕਿ ਦੁਨੀਆ ਤੋਹ ਦੂਰ ਲੈਕੇ ਜਾਵਾ ਸਜਣਾ
ਕਿ ਚਿਹਰਾ ਤੇਰਾ ਲਗੇ ਮੈਨੂ ਰਬ ਵਰਗਾ
ਤੈਨੂ ਤਕਦੇ ਹੀ ਰਬ ਭੁਲ ਜਾਵਾ ਸਜਣਾ
ਤੂ ਆਜਾ ਤੈਨੂ ਦਿਲ ਦੀ ਸੁਣਾਵਾ ਸਜਣਾ
ਕਿ ਦੁਨੀਆ ਤੋਹ ਦੂਰ ਲੈਕੇ ਜਾਵਾ ਸਜਣਾ
ਕਿ ਚਿਹਰਾ ਤੇਰਾ ਲਗੇ ਮੈਨੂ ਰਬ ਵਰਗਾ
ਤੈਨੂ ਤਕਦੇ ਹੀ ਰਬ ਭੁਲ ਜਾਵਾ ਸਜਣਾ
ਸਜਣਾ ਸਜਣਾ ਓ ਹੋ ਹੋ ਓ ਹੋ ਹੋ
ਸਜਣਾ ਸਜਣਾ ਓ ਹੋ ਹੋ ਓ ਹੋ ਹੋ
ਤੂ ਮੇਰੇ ਨਾਲ ਸਚੀ ਐਵੇ ਈਂ ਲਗਦੀ
ਜਿਵੇ ਦਿਵਾ ਤੇ ਲੋ ਸੋਹਣੀਏ
ਬਚੇਆਂ ਦੇ ਵਾਂਗੂ ਬਿਲੋ ਹਸਦੀ ਆਏ ਤੂ
ਮੇਰਾ ਤੇਰੇ ਵਿਚ ਮੋਹ ਸੋਹਣੀਏ
ਓ ਓ ਓ ਓ
ਓ ਓ ਓ ਓ
ਤੂ ਮੇਰੇ ਨਾਲ ਸਚੀ ਐਵੇ ਈਂ ਲਗਦੀ
ਜਿਵੇ ਦਿਵਾ ਤੇ ਲੋ ਸੋਹਣੀਏ
ਬਚੇਆਂ ਦੇ ਵਾਂਗੂ ਬਿਲੋ ਹਸਦੀ ਈ ਤੁੰ
ਮੇਰਾ ਤੇਰੇ ਵਿਚ ਮੋਹ ਸੋਹਣੀਏ
ਤੂ ਮੈਨੂ ਪਰਿਯਾ ਦੀ ਰਾਣੀ ਲਗਦੀ
ਤੂ ਮੈਨੂ ਬਾਰਿਸ਼ ਦਾ ਪਾਣੀ ਲਗਦੀ
ਤੂ ਆਜਾ ਮੈਨੂ ਦਿਲ ਚ ਵਸਲੇ ਸਜਣਾ
ਮੈਂ ਰਬ ਵਾਂਗੂ ਜਪਾ ਤੇਰਾ ਨਾਮ ਸਜਣਾ
ਤੂ ਆਜਾ ਤੈਨੂ ਦਿਲ ਦੀ ਸੁਣਾਵਾ ਸਜਣਾ
ਕਿ ਦੁਨੀਆ ਤੋਹ ਦੂਰ ਲੈਕੇ ਜਾਵਾ ਸਜਣਾ
ਕਿ ਚਿਹਰਾ ਤੇਰ ਲਗੇ ਮੈਨੂ ਰਬ ਵਰਗਾ
ਤੈਨੂ ਤਕਦੇ ਹੀ ਰਬ ਭੁਲ ਜਾਵਾ ਸਜਣਾ
ਤੂ ਆਜਾ ਤੈਨੂ ਦਿਲ ਦੀ ਸੁਣਾਵਾ ਸਜਣਾ
ਕਿ ਦੁਨੀਆ ਤੋਹ ਦੂਰ ਲੈਕੇ ਜਾਵਾ ਸਜਣਾ
ਕਿ ਚਿਹਰਾ ਤੇਰ ਲਗੇ ਮੈਨੂ ਰਬ ਵਰਗਾ
ਤੈਨੂ ਤਕਦੇ ਹੀ ਰਬ ਭੁਲ ਜਾਵਾ ਸਜਣਾ
ਸਜਣਾ ਸਜਣਾ ਓ ਹੋ ਹੋ ਓ ਹੋ ਹੋ
ਸਜਣਾ ਸਜਣਾ ਓ ਹੋ ਹੋ ਓ ਹੋ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Sajanaa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol at the bottom of the camera
3| symbol at the bottom of the television
grid grid grid
grid grid grid
grid grid grid