song lyrics / Prabh Deep / THAPPAD! lyrics  | FRen Français

THAPPAD! lyrics

Performer Prabh Deep

THAPPAD! song lyrics by Prabh Deep official

THAPPAD! is a song in Panjabi

ਹੋ ਹੋ, ਬੁਰਰਰਾ let's go

ਮੇਰੇ ਪਿੱਛੇ ਲੱਕੜ ਬੱਗੇ ਭਜੇ
ਵਜੇ ਥੱਪੜ ਛਡੇ ਹਕੇ ਬਕੇ
ਪਾਪੜ ਕੱਚੇ ਆਕੜ ਰੱਖੇ ਵੱਡੀ ਵੱਜੇ ਥੱਲੇ
ਅਕੜ ਬਕੜ ਬੰਬੇ ਪੱਕੇ ਧਕੇ ਲਗੇ 100
ਬੱਕਰ ਅੰਬਰ ਤੇ ਮੈਂ ਚੰਦਰ ਤੇ ਮੈਨੂੰ ਥਾਰੀ ਲਗੇ ਸੋ
ਥੱਪੜ ਮਾਰ ਕੇ ਲੀਤਾ ਛੱਪੜ ਫਾੜ ਕੇ ਦਿਤਾ
ਅੱਖ ਚ ਅੱਖਾਂ ਪਾ ਕੇ ਵੇਖਾ, ਲਗੇ ਨਾ ਭੁਲੇਖਾ
ਤੇਰੇ ਪਿੱਛੇ ਅੱਗੇ ਸੱਜੇ ਖੱਬੇ ਕੋਈ ਨਾ
ਅਨਿਆਂ ਮੈਂ ਫਣੇ ਖਾਂ, ਸਮਜ ਨਾ ਪਾਏ
ਪੰਗੇ ਲਾ ਕੇ ਥੱਲੇ ਲਾਏ ਮੰਗੇ ਦੁਆ ਤੇ ਲਗੇ ਹਾਏ
ਕਰੇਂਗਾ ਤੁਊਊਊ, ਮੇਤੋਂ ਗੁਜ਼ਾਰਿਸ਼
ਹੱਥ ਤੇ ਖਾਰੀਸ਼, ਨੋਟਾਂ ਦੀ ਬਾਰੀਸ਼
ਕਰੇਂਗਾ ਤੁਊਊਊ, ਮੇਤੋਂ ਗੁਜ਼ਾਰਿਸ਼
ਹੱਥ ਤੇ ਖਾਰੀਸ਼, ਨੋਟਾਂ ਦੀ ਬਾਰੀਸ਼
ਕੋਈ ਨਾ ਕੋਈ ਨਾ ਕੋਈ ਨਾ ਲੋੜ ਐ
ਕੋਈ ਨਾ ਕੋਈ ਨਾ ਕੋਈ ਨਾ ਥੋੜ ਐ
ਕੋਈ ਨਾ ਕੋਈ ਨਾ ਕੋਈ ਨਾ ਤੋੜ ਐ
ਕੋਈ ਨਾ ਕੋਈ ਨਾ ਕੋਈ ਨਾ
ਕੋਈ ਨਾ ਕੋਈ ਨਾ ਕੋਈ ਨਾ ਲੋੜ ਐ
ਕੋਈ ਨਾ ਕੋਈ ਨਾ ਕੋਈ ਨਾ ਥੋੜ ਐ
ਕੋਈ ਨਾ ਕੋਈ ਨਾ ਕੋਈ ਨਾ ਤੋੜ ਐ
ਕੋਈ ਨਾ ਕੋਈ ਨਾ ਕੋਈ ਨਾ
ਕੋਈ ਨਾ ਲੋੜ ਐ
ਕੋਈ ਨਾ ਮੋੜ ਦਾ, ਖੋ ਕੇ ਲੈਣਾ ਵੀ ਸ਼ੋਕ ਐ ਵੀਰੇ
8 ਕਰੋੜ ਤੇ ਹੀਰੇ ਦੇ ਨੋਟ ਨਾ ਗਿਣੇ ਮੈਂ ਤੋਲ ਕੇ ਮੋਲ ਦਾ ਵੀਰੇ
ਦਿਲ ਵੇ ਖੁੱਲ੍ਹਾ, ਵੱਡਾ ਵੇ ਚੁੱਲ੍ਹਾ
ਰੋਟੀ ਸਬ ਨੂੰ ਮਿਲੇ (yeah)
ਰੌਬ ਆ ਪੂਰਾ, ਟੌਰ ਐ ਪੂਰੀ
ਕੋਈ ਵੀ ਕੋਈ ਵੀ ਗਿਰੇ
ਮੇਰੇ ਕੋ ਆਕੇ ਪਟੀਆਂ ਲਾਕੇ
ਅਪਣੇ ਰਸਤੇ ਐ ਕਮੀਨੇ
ਪਤੀਲੇ ਚ ਪਾਕੇ, ਅੱਗ ਲਗਾਕੇ
ਅਗਲਾ ਕੰਮ ਤੇ ਚਲਦਾ ਫਿਰੇ
ਦਿਮਾਗ ਆ ਗਰਮ ਮੈਂ hulk ਆ ਵੀਰੇ
ਤੂੰ hulk ਆ ਵੀਰੇ ਮੈਂ ਅਲਫ਼ਾ ਵੀਰੇ
Richard Milli ਆ show ਐ ਮੇਰਾ Milli ਦਾ ਵੀ
ਟਿਕਟ ਲੈ ਕੇ ਵੀ ਕਰੇਂਗਾ
ਕਰੇਂਗਾ ਤੁਊਊਊ, ਮੇਤੋਂ ਗੁਜ਼ਾਰਿਸ਼ (yeah)
ਹੱਥ ਤੇ ਖਾਰੀਸ਼, ਨੋਟਾਂ ਦੀ ਬਾਰੀਸ਼
ਕਰੇਂਗਾ ਤੁਊਊਊ, ਮੇਤੋਂ ਗੁਜ਼ਾਰਿਸ਼ (yeah)
ਹੱਥ ਤੇ ਖਾਰੀਸ਼, ਨੋਟਾਂ ਦੀ ਬਾਰੀਸ਼
ਕਰੇਂਗਾ ਕਰੇਂਗਾ ਤੂੰ ਤੂੰ ਤੂੰ ਤੂੰ ਤੂੰ
ਤੂੰ ਤੂੰ ਤੂੰ ਤੂੰ ਤੂੰ ਤੂੰ
ਕਰੇਂਗਾ ਕਰੇਂਗਾ ਤੂੰ ਤੂੰ ਤੂੰ ਤੂੰ ਤੂੰ
ਤੂੰ ਤੂੰ ਤੂੰ ਤੂੰ ਤੂੰ ਤੂੰ
Lyrics copyright : legal lyrics licensed by Lyricfind.
No unauthorized reproduction of lyric.

Comments for THAPPAD! lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol to the left of the camera
3| symbol at the top of the helmet
grid grid grid
grid grid grid
grid grid grid