song lyrics / Panjabi MC / Main Hogaya Sharabbi lyrics  | FRen Français

Main Hogaya Sharabbi lyrics

Performers Panjabi MCAshok Gill

Main Hogaya Sharabbi song lyrics by Panjabi MC official

Main Hogaya Sharabbi is a song in Panjabi

ਜਿਹੜੀ ਨੱਚਦੀ ਗਿੱਧੇ ਚ
ਬੜੀ ਜਚ ਦੀ ਗਿਧੇ ਚ
ਜਿਹੜੀ ਨੱਚਦੀ ਗਿੱਧੇ ਚ
ਬੜੀ ਜਚ ਦੀ ਗਿਧੇ ਚ
ਦਿਲ ਓਹਦੇ ਉੱਤੇ ਆਯਾ
ਜ਼ਰਾ ਉਸ ਨੂ ਬੁਲਾਓ
ਵੇ ਮੈਂ ਹੋ ਗਯਾ ਸ਼ਰਾਬੀ
ਹੋ ਗਯਾ ਸ਼ਰਾਬੀ ਮੈਨੂ ਹੋਰ ਨਾ ਪਲਾਓ
ਵੇ ਮੈਂ ਹੋ ਗਯਾ ਸ਼ਰਾਬੀ
ਹੋ ਗਯਾ ਸ਼ਰਾਬੀ ਮੈਨੂ ਹੋਰ ਨਾ ਪਲਾਓ
ਵੇ ਮੈਂ ਹੋ ਗਯਾ ਸ਼ਰਾਬੀ

ਪੇਗ ਭਰ ਭਰ ਦਿੰਨੇ ਜਦੋਂ ਤਕ ਦੀ ਉਹ ਭੈੜਾ
ਕੀਤੇ ਰੁੱਸ ਹੀ ਨਾ ਜਾਵੇ ਮੇਰਾ ਛੱਡ ਦੇ ਉਹ ਖੈੜਾ
ਪੇਗ ਭਰ ਭਰ ਦਿੰਨੇ ਜਦੋਂ ਤਕ ਦੀ ਉਹ ਭੈੜਾ
ਕੀਤੇ ਰੁੱਸ ਹੀ ਨਾ ਜਾਵੇ ਮੇਰਾ ਛੱਡ ਦੇ ਉਹ ਖੈੜਾ
ਜੇ ਜਰੂਰੀ ਆਏ ਪਿਲੌਣੀ ਮੇਰੇ ਬੁੱਲਾਂ ਨਾਲ ਲੌਣੀ
ਜੇ ਜਰੂਰੀ ਆਏ ਪਿਲੌਣੀ ਮੇਰੇ ਬੁੱਲਾਂ ਨਾਲ ਲੌਣੀ
ਓਹਦਾ ਮਿਹੰਦੀ ਵਾਲਾ ਹਥ ਏਕ ਵਾਰ ਤਾਂ ਲਵਾਓ
ਵੇ ਮੈਂ ਹੋ ਗਯਾ ਸ਼ਰਾਬੀ
ਹੋ ਗਯਾ ਸ਼ਰਾਬੀ ਮੈਨੂ ਹੋਰ ਨਾ ਪਲਾਓ
ਵੇ ਮੈਂ ਹੋ ਗਯਾ ਸ਼ਰਾਬੀ
ਹੋ ਗਯਾ ਸ਼ਰਾਬੀ ਮੈਨੂ ਹੋਰ ਨਾ ਪਲਾਓ
ਵੇ ਮੈਂ ਹੋ ਗਯਾ ਸ਼ਰਾਬੀ

ਸਬ ਕੁੜੀਆਂ ਚੋਂ ਉਹੀ ਮੈਨੂ ਲਗਦੀ ਪ੍ਯਾਰੀ
ਡਿੱਗੀ ਮੋਡਿਆਂ ਤੋਹ ਜਾਂਦੀ ਜਿਨ੍ਹੇ ਚੁੰਨੀ ਨਾ ਸਵਾਰੀ
ਸਬ ਕੁੜੀਆਂ ਚੋਂ ਉਹੀ ਮੈਨੂ ਲਗਦੀ ਪ੍ਯਾਰੀ
ਡਿੱਗੀ ਮੋਡਿਆਂ ਤੋਹ ਜਾਂਦੀ ਜਿਨ੍ਹੇ ਚੁੰਨੀ ਨਾ ਸਵਾਰੀ
ਠਾ ਠਾ ਮਾਰ ਦੀ ਜਵਾਨੀ ਹੋਈ ਫਿਰ ਦੀ ਦੀਵਾਨੀ
ਠਾ ਠਾ ਮਾਰ ਦੀ ਜਵਾਨੀ ਹੋਈ ਫਿਰ ਦੀ ਦੀਵਾਨੀ
ਸੁੱਟਾ ਇਸ਼੍ਕ਼ ਈ ਦਾ ਜੀਨ ਯਾਰੋਂ ਐਂਵੇ ਨਾ ਜਗਾਓ
ਵੇ ਮੈਂ ਹੋ ਗਯਾ ਸ਼ਰਾਬੀ
ਹੋ ਗਯਾ ਸ਼ਰਾਬੀ ਮੈਨੂ ਹੋਰ ਨਾ ਪਲਾਓ
ਵੇ ਮੈਂ ਹੋ ਗਯਾ ਸ਼ਰਾਬੀ
ਹੋ ਗਯਾ ਸ਼ਰਾਬੀ ਮੈਨੂ ਹੋਰ ਨਾ ਪਲਾਓ
ਵੇ ਮੈਂ ਹੋ ਗਯਾ ਸ਼ਰਾਬੀ

ਨੀਲੇ ਨੈਣਾਂ ਵਾਲੀ ਦਾਰੂ ਮੈਨੂ ਕਰੀ ਜਾਂਦੀ ਗੁਟ
ਉਹਦੇ ਮਿਠੇ ਮਿਠੇ ਨੇ ਲੇਯਾ ਹੱਸਿਆ ਲੁਟ ਪੂਟ
ਨੀਲੇ ਨੈਣਾਂ ਵਾਲੀ ਦਾਰੂ ਮੈਨੂ ਕਰੀ ਜਾਂਦੀ ਗੁਟ
ਉਹਦੇ ਮਿਠੇ ਮਿਠੇ ਨੇ ਲੇਯਾ ਹੱਸਿਆ ਲੁਟ ਪੂਟ
ਦਿਲ ਬੜਾ ਪਾਰੇਸ਼ਨ ਫਿਰ ਮਿਲੇ ਖੌਰੇ ਨਾ
ਦਿਲ ਬੜਾ ਪਾਰੇਸ਼ਨ ਫਿਰ ਮਿਲੇ ਖੌਰੇ ਨਾ
ਪੌਣਾ ਭੰਗੜਾ ਉਹਦੇ ਨਾਲ movie ਵੇਲ ਨੂ ਬਲਾਓ
ਵੇ ਮੈਂ ਹੋ ਗਯਾ ਸ਼ਰਾਬੀ
ਹੋ ਗਯਾ ਸ਼ਰਾਬੀ ਮੈਨੂ ਹੋਰ ਨਾ ਪਲਾਓ
ਵੇ ਮੈਂ ਹੋ ਗਯਾ ਸ਼ਰਾਬੀ
ਹੋ ਗਯਾ ਸ਼ਰਾਬੀ ਮੈਨੂ ਹੋਰ ਨਾ ਪਲਾਓ
ਵੇ ਮੈਂ ਹੋ ਗਯਾ ਸ਼ਰਾਬੀ
Lyrics copyright : legal lyrics licensed by Lyricfind.
No unauthorized reproduction of lyric.

Comments for Main Hogaya Sharabbi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol at the top of magnifying glass
3| symbol to the left of the house
grid grid grid
grid grid grid
grid grid grid