song lyrics / Noor Jehan / Meri Chichi Da Challa Mahi La Lya lyrics  | FRen Français

Meri Chichi Da Challa Mahi La Lya lyrics

Performer Noor Jehan

Meri Chichi Da Challa Mahi La Lya song lyrics by Noor Jehan official

Meri Chichi Da Challa Mahi La Lya is a song in Panjabi

ਮੇਰੀ ਚੀਚੀ ਦਾ
ਹਾਏ ਮੇਰੀ ਚੀਚੀ ਦਾ ਛੱਲਾ ਮਾਹੀ ਲਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਹਾਏ ਮੇਨੂ ਬਦੋ ਬਦੀ
ਹਾਏ ਮੈਨੂੰ ਬਦੋ ਬਦੀ ਪਿੱਛੇ ਪਿੱਛੇ ਲਾਂ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਮੇਰੀ ਚੀਚੀ ਦਾ ਛੱਲਾ ਮਾਹੀ ਲਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ

ਮੇਨੂ ਕੋਈ ਲੋੜ ਨ੍ਹੀ ਸੀ ਏਦੇ ਪੀਛੇ ਆਉਣ ਦੀ
ਮੇਨੂ ਕੋਈ ਲੋੜ ਨ੍ਹੀ ਸੀ ਏਦੇ ਪੀਛੇ ਆਉਣ ਦੀ
ਨਿੱਕੀ ਜੈ ਭੁਲ ਹੋਈ ਅੱਖੀਆਂ ਮਿਲਾਉਣ ਦੀ
ਹੋ ਨਿੱਕੀ ਜੈ ਭੁਲ ਹੋਈ ਅੱਖੀਆਂ ਮਿਲਾਉਣ ਦੀ
ਐੱਨੇ ਹੱਸ ਕੇ ਤੇ
ਹਾਏ ਐੱਨੇ ਹੱਸ ਕੇ ਤੇ
ਮੇਨੂ ਹਸਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਮੇਰੀ ਚੀਚੀ ਦਾ ਛੱਲਾ ਮਾਹੀ ਲਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ

ਮਗਰੋਂ ਨੀ ਲੱਥਾਂ ਪੇੜਾ ਲੱਖ ਵਾਰੀ ਝਾੜਿਆ
ਮਗਰੋਂ ਨੀ ਲੱਥਾਂ ਪੇੜਾ ਲੱਖ ਵਾਰੀ ਝਾੜਿਆ
ਜਿੱਤ ਲਈ ਬਾਜੀ ਇਹਨੇ ਹਿੰਮਤ ਨ੍ਹੀ ਹਾਰਿਆ
ਜਿੱਤ ਲਈ ਬਾਜੀ ਇਹਨੇ ਹਿੰਮਤ ਨ੍ਹੀ ਹਾਰਿਆ
ਗੱਲਾਂ ਮਿੱਠੀਆਂ ਨੇ
ਹਾਏ ਗੱਲਾਂ ਮਿੱਠੀਆਂ ਨੇ
ਦਿਲ ਭਰਮਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਮੇਰੀ ਚੀਚੀ ਦਾ
ਹਾਏ ਮੇਰੀ ਚੀਚੀ ਦਾ ਛੱਲਾ ਮਾਹੀ ਲਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਹਾਏ ਮੈਨੂੰ ਬਦੋ ਬਦੀ ਪਿੱਛੇ ਪਿੱਛੇ ਲਾਂ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਆਹੋ ਜੀ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਹੋ ਹੋ ਹੋ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
Lyrics copyright : legal lyrics licensed by Lyricfind.
No unauthorized reproduction of lyric.

Comments for Meri Chichi Da Challa Mahi La Lya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol to the left of the camera
3| symbol at the bottom of the cloud
grid grid grid
grid grid grid
grid grid grid