song lyrics / Noor Jehan / Duniya Te Pyar Miley lyrics  | FRen Français

Duniya Te Pyar Miley lyrics

Performer Noor Jehan

Duniya Te Pyar Miley song lyrics by Noor Jehan official

Duniya Te Pyar Miley is a song in Panjabi

ਆ ਲਾ ਲਾ
ਆ ਹਾਏ ਦੁਨੀਆਂ ਤੇ ਪਿਆਰ ਮਿਲੇ
ਕੋਈ ਦਿਲਦਾਰ ਮਿਲੇ
ਆਂਦਾ ਸੁਵਾਦ ਗੱਲ ਬਾਤ ਦਾ
ਖਿਲਰੇ ਨੇ ਵਾਲ ਮੇਰੇ
ਰਹਿਣਾ ਮੈਂ ਨਾਲ ਤੇਰੇ
ਵਾਅਦਾ ਹੈ ਪਹਿਲੀ ਮੁਲਾਕਾਤਾਂ ਦਾ
ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ

ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ

ਦੁਨੀਆਂ ਤੇ ਪਿਆਰ ਮਿਲੇ
ਕੋਈ ਦਿਲਦਾਰ ਮਿਲੇ
ਆਂਦਾ ਸੁਵਾਦ ਗੱਲ ਬਾਤ ਦਾ
ਖਿਲਰੇ ਨੇ ਵਾਲ ਮੇਰੇ
ਰਹਿਣਾ ਮੈਂ ਨਾਲ ਤੇਰੇ
ਵਾਅਦਾ ਹੈਂ ਪਹਿਲੀ ਮੁਲਾਕਾਤਾਂ ਦਾ
ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ

ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ

ਤੈਨੂੰ ਤੱਕਿਆ ਬਿਨਾਂ
ਪਿਆਰ ਮੰਗਿਆ ਤੇਰਾ
ਲਾ ਲਾ ਲਾ
ਤੈਨੂੰ ਤੱਕਿਆ ਬਿਨਾਂ
ਪਿਆਰ ਮੰਗਿਆ ਤੇਰਾ
ਐਵੀ ਜਾਣਾ ਨਾ ਮੈਂ
ਕੌਣ ਦਿਲਬਰ ਮੇਰਾ
ਬੁਲਿਆਂ ਬੁਲਾਣ ਤੈਨੂੰ
ਅਣਖੀਆਂ ਮੰਨਣ ਤੈਨੂੰ
ਸਾਂਵਾਚ ਸ਼ੋਰ ਬਰਸਾਤ ਦਾ
ਲੁੱਡੀ ਹੈ ਜਾਮਲੋ ਪਾਓ
ਗੁੱਡੀ ਹੈ ਜਾਮਲੋ
ਲੁੱਡੀ ਹੈ ਜਾਮਲੋ ਪਾਓ
ਗੁੱਡੀ ਹੈ ਜਾਮਲੋ
ਲੁੱਡੀ ਹੈ ਜਾਮਲੋ ਪਾਓ
ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ ਪਾਓ
ਗੁੱਡੀ ਹੈ ਜਾਮਲੋ

ਆ ਲਾ ਲਾ ਹਾਂ
ਆਕੇ ਤੂੰ ਦੂਰ ਗਯੋ
ਰੋਗ ਲੱਗ ਜਾਏਗਾ
ਲਾ ਲਾ
ਆਕੇ ਤੂੰ ਦੂਰ ਗਯੋ
ਰੋਗ ਲੱਗ ਜਾਏਗਾ
ਕੱਲੀ ਰਿਆ ਜਾਣਗੀ ਮੈਂ ਕੀ
ਮਜ਼ਾਕ ਆਏਗਾ
ਐਨਾਂ ਤੇ ਆਂ ਰਵੇਂ
ਸਾਰਾ ਜਹਾਨ ਕਾਵੇ
ਟੁੱਟਣਾ ਨਿਸ਼ਾਰ ਦਿਨ ਰਾਤ ਦਾ
ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ

ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਦੁਨੀਆਂ ਤੇ ਪਿਆਰ ਮਿਲੇ
ਕੋਈ ਦਿਲਦਾਰ ਮਿਲੇ
ਆਂਦਾ ਸੁਵਾਦ ਗੱਲ ਬਾਤ ਦਾ
ਖਿਲਰੇ ਨੇ ਵਾਲ ਮੇਰੇ ,
ਰਹਿਣਾ ਮੈਂ ਨਾਲ ਤੇਰੇ
ਵਾਅਦਾ ਹੈਂ ਪਹਿਲੀ ਮੁਲਾਕਾਤਾਂ ਦਾ
ਗੁੱਡੀ ਹੈ ਜਾਮਲੋ ਪਾਓ
ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
ਓ ਲੁੱਡੀ ਹੈ ਜਾਮਲੋ
ਪਾਓ ਗੁੱਡੀ ਹੈ ਜਾਮਲੋ
Lyrics copyright : legal lyrics licensed by Lyricfind.
No unauthorized reproduction of lyric.
Writers: KHAWAJA PERVAIZ, WAJAHAT ATRE
Copyright: Royalty Network

Comments for Duniya Te Pyar Miley lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol at the bottom of the helmet
3| symbol to the left of the target
grid grid grid
grid grid grid
grid grid grid