song lyrics / Neha Kakkar / Ve Haaniyaan lyrics  | FRen Français

Ve Haaniyaan lyrics

Performers Neha KakkarSagarAvvy Sra

Ve Haaniyaan song lyrics by Neha Kakkar official

Ve Haaniyaan is a song in Panjabi

ਤੇਰੇ ਕੋਲੋਂ ਮੈਨੂੰ ਸਾਹ ਮਿਲਦੇ
ਅਸੀਂ ਐਵੇਂ ਨੀ ਤੈਨੂੰ ਬੇਵਜ੍ਹਾ ਮਿਲਦੇ
ਤੇਰੇ ਚ ਕੋਈ ਗੱਲ ਐ ਰਾਂਝਿਆ
ਹਾਂ ਅੱਸੀ ਤੈਨੂੰ ਤਾਂ ਮਿਲਦੇ
ਮੈਨੂੰ ਪਤਾ ਨਹੀਂ ਹੁੰਦਾ ਸੁਕੂਨ ਕੀ
ਤੈਨੂੰ ਮਿਲੇ ਤਾਂ ਪਤਾ ਲੱਗਿਆ
ਮਿਟ ਗਈ ਮੇਰੀ ਸਭ ਤਨਹਾਈ
ਜੀ ਤੇਰੇ ਕੋਲ ਆ ਲੱਗਿਆ
ਵੇ ਹਾਣੀਆਂ ਵੇ ਦਿਲ ਜਾਣੀਆਂ
ਤੂੰ ਨੇੜੇ ਨੇੜੇ ਰਹਿ ਨਾ ਦੂਰ ਕੀਤੇ ਜਾ
ਭੁੱਲ ਗਈ ਇਹ ਸਾਰੀ ਦੁਨੀਆਂ
ਕੇ ਤੇਰਾ ਹੀ ਨਾਮ ਹੈ ਬੋਲਦੀ ਜ਼ੁਬਾਨ

ਕਯਾ ਹੋਤਾ ਹੈ ਸਾਥ ਨਿਭਾਣਾ
ਤੁਮਸੇ ਮਿਲਕੇ ਮੈਨੇ ਜਾਣਾ
ਤੇਰਾ ਮੇਰਾ ਪਿਆਰ ਹੈ ਐਸਾ
ਜੈਸੇ ਰਾਧਾ ਹੈ ਔਰ ਕਾਹਨਾ
ਤੂੰ ਰੱਬ ਹੈ ਤੂੰ ਮੇਰਾ ਸਭ ਹੈ
ਵੇ ਕੋਈ ਨਹੀਂ ਹੈ ਤੇਰੇ ਤੋਂ ਬਿਨਾ
ਵੇ ਹਾਣੀਆਂ ਵੇ ਦਿਲ ਜਾਨੀਆਂ
ਤੂੰ ਨੇੜੇ ਨੇੜੇ ਰਹਿ ਨਾ ਦੂਰ ਕੀਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆਂ
ਕੇ ਤੇਰਾ ਨਾਮ ਹੈ ਬੋਲਦੀ ਜ਼ੁਬਾਨ

ਖੂਬਸੂਰਤ ਚੇਹਰਾ ਹੈ ਤੂੰ
ਸਾਗਰ ਸੇ ਭੀ ਗਹਿਰਾ ਹੈ
ਦੇਖ ਲੀ ਸਾਰੀ ਦੁਨੀਆ ਕਹਿੰਦੇ
ਤੁਝਪੈ ਆਕੇ ਠਹਿਰਾ ਹੈ
ਵੇ ਹੋਇਆ ਕਿ ਜੇ ਕੁਛ ਵੀ ਨਹੀਂ
ਮੈ ਹੈ ਤਾ ਸਹੀ ਨਾ ਹੋ ਪਰੇਸ਼ਾਨ
ਵੇ ਹਾਣੀਆਂ ਵੇ ਦਿਲ ਜਾਨੀਆਂ
ਤੂੰ ਨੇੜੇ ਨੇੜੇ ਰਹਿ ਨਾ ਦੂਰ ਕੀਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆਂ
ਕੇ ਤੇਰਾ ਨਾਮ ਹੈ ਬੋਲਦੀ ਜ਼ੁਬਾਨ
Lyrics copyright : legal lyrics licensed by Lyricfind.
No unauthorized reproduction of lyric.

Comments for Ve Haaniyaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of magnifying glass
2| symbol at the bottom of the trash
3| symbol to the right of the cross
grid grid grid
grid grid grid
grid grid grid